ਜਲੰਧਰ ਸੈਂਟਰਲ ਤੋਂ ਆਪ ਉਮੀਦਵਾਰ ਰਮਨ ਅਰੋੜਾ ਅੱਗੇ, ਕਾਲੀਆ ਨੂੰ 547 ਵੋਟਾਂ ਨਾਲ ਪਛਾੜਿਆ
ਜਲੰਧਰ – ਜਲੰਧਰ ਸੈਟਰਲ ਹਲਕੇ ਤੋਂ ਆਪ ਉਮੀਦਵਾਰ ਰਮਨ ਅਰੋੜਾ ਨੇ ਲੀਡ ਫੜ ਲਈ ਹੈ। ਸ਼ੁਰੂਆਤੀ ਰੁਝਾਨਾਂ ਵਿਚ ਅੱਗੇ ਚੱਲ ਰਹੇ ਮਨੋਰੰਜਨ ਕਾਲੀਆ ਹੁਣ ਪਿੱਛੇ ਹੋ ਗਏ ਹਨ। ਰਮਨ ਅਰੋੜਾ 547 ਵੋਟਾਂ ਨਾਲ ਅੱਗੇ ਚੱਲ ਰਹੇ ਹਨ।
ਜਲੰਧਰ ਸੈਂਟਰਲ ਤੋਂ ਆਪ ਉਮੀਦਵਾਰ ਰਮਨ ਅਰੋੜਾ ਅੱਗੇ, ਕਾਲੀਆ ਨੂੰ 547 ਵੋਟਾਂ ਨਾਲ ਪਛਾੜਿਆ Read More »