ਜਲੰਧਰ ਸੈਂਟਰਲ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਮਨ ਅਰੋੜਾ ਜਿੱਤ ਗਏ ਹਨ।
ਜਲੰਧਰ ਸੈਂਟਰਲ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਮਨ ਅਰੋੜਾ ਜਿੱਤ ਗਏ ਹਨ। Read More »
ਜਲੰਧਰ ਸੈਂਟਰਲ ਤੋਂ ਰਮਨ ਅਰੋੜਾ ਅਤੇ ਰਜਿੰਦਰ ਬੇਰੀ ਦਰਮਿਆਨ ਕਾਂਟੇ ਦੀ ਟੱਕਰ ਚੱਲ ਰਹੀ ਹੈ। 13ਵੇਂ ਰਾਊਂਡ ਵਿਚ ਆਮ ਆਦਮੀ ਪਾਰਟੀ ਦੇ ਰਮਨ ਅਰੋੜਾ 31347 ਵੋਟਾਂ ਪਈਆਂ ਹਨ ਜਦੋਂਕਿ ਰਜਿੰਦਰ ਬੇਰੀ ਕੁਝ ਹੀ ਵੋਟਾਂ ਨਾਲ ਪਿੱਛੇ ਹਨ। ਰਜਿੰਦਰ ਬੇਰੀ 31308 ਵੋਟਾਂ ਨਾਲ ਪਿੱਛੇ ਹਨ। ਅਜੇ ਇਕ ਰਾਊਂਡ ਬਾਕੀ ਹੈ ਜਲਦ ਹੀ ਪਤਾ ਲੱਗ ਜਾਵੇਗਾ ਕਿ
ਜਲੰਧਰ ਸੈਂਟਰਲ ਤੋਂ ਰਮਨ ਅਰੋੜਾ ਅਤੇ ਰਜਿੰਦਰ ਬੇਰੀ ਦਰਮਿਆਨ ਕਾਂਟੇ ਦੀ ਟੱਕਰ Read More »
ਅੰਮ੍ਰਿਤਸਰ- ਪੰਜਾਬ ਵਿਚ ਆਮ ਆਦਮੀ ਪਾਰਟੀ ਨੂੰ ਮਿਲੇ ਬਹੁਮਤ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਆਮ ਆਦਮੀ ਪਾਰਟੀ ਨੂੰ ਵਧਾਈ ਦਿੱਤੀ ਹੈ। ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਕੇ ਆਮ ਆਦਮੀ ਪਾਰਟੀ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ‘ਲੋਕਾਂ ਦੀ ਆਵਾਜ਼ ਰੱਬ ਦੀ ਆਵਾਜ਼, ਆਮ ਆਦਮੀ ਪਾਰਟੀ ਨੂੰ ਜਿੱਤ ਲਈ ਵਧਾਈ ਪੰਜਾਬ ਦੇ ਲੋਕਾਂ ਦੇ ਫਤਵੇ
ਆਪ ਨੂੰ ਪੰਜਾਬ ਵਿਚ ਮਿਲੇ ਬਹੁਮਤ ਤੇ ਨਵਜੋਤ ਸਿੰਘ ਸਿੱਧੂ ਨੇ ਦਿੱਤੀ ‘ਆਪ’ ਨੂੰ ਵਧਾਈ Read More »
ਪਟਿਆਲਾ- ਕੈਪਟਨ ਅਮਰਿੰਦਰ ਸਿੰਘ ਪਟਿਆਲਾ ਸ਼ਹਿਰੀ ਤੋਂ ਹਾਰ ਗਏ ਹਨ। ਇਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਜੀਤਪਾਲ ਸਿੰਘ ਕੋਹਲੀ ਨੇ ਹਰਾ ਦਿੱਤਾ ਹੈ। ਪਟਿਆਲਾ ਸੀਟ ਕੈਪਟਨ ਅਮਰਿੰਦਰ ਸਿੰਘ ਦਾ ਗੜ੍ਹ ਮੰਨਿਆ ਜਾ ਰਿਹਾ ਸੀ ਅਤੇ ਪਿਛਲੀ ਵਾਰ ਉਹ ਇਥੋਂ 50 ਹਜ਼ਾਰ ਵੋਟਾਂ ਨਾਲ ਜਿੱਤੇ ਸਨ। ਅਜੀਤਪਾਲ ਸਿੰਘ ਨੂੰ 33142 ਵੋਟਾਂ ਪਈਆਂ ਜਦੋਂਕਿ ਕੈਪਟਨ ਅਮਰਿੰਦਰ ਸਿੰਘ
ਸੁਨਾਮ – ਆਮ ਆਦਮੀ ਪਾਰਟੀ ਦੇ ਸੁਨਾਮ ਤੋਂ ਆਮ ਆਦਮੀ ਪਾਰਟੀ ਦੇ ਅਮਨ ਅਰੋੜਾ ਜਿੱਤ ਗਏ ਹਨ। ਦੁਪਹਿਰ 12 ਵਜੇ ਤੱਕ ਦੇ ਰੁਝਾਨ ਦੇ ਅਨੁਸਾਰ ਆਮ ਆਦਮੀ ਪਾਰਟੀ 87 ਸੀਟਾਂ ਤੋਂ ਅੱਗੇ ਚੱਲ ਰਹੀ ਹੈ। ਕਾਂਗਰਸ 17, ਸ਼੍ਰੋਅਦ 6, ਭਾਜਪਾ 5 ਅਤੇ ਹੋਰ 1 ਸੀਟ ’ਤੇ ਅੱਗੇ ਚੱਲ ਰਹੇ ਹਨ। ਅਗਲੇ ਕੁਝ ਘੰਟਿਆਂ ਵਿਚ ਇਹ
ਸੁਨਾਮ ਤੋਂ ਆਮ ਆਦਮੀ ਪਾਰਟੀ ਦੇ ਅਮਨ ਅਰੋੜਾ ਜਿੱਤੇ Read More »
ਯੂਪੀ ਦੇ ਰੁਝਾਨਾਂ ਵਿੱਚ ਭਾਜਪਾ ਨੇ ਵੱਡੀ ਲੀਡ ਬਣਾ ਲਈ ਹੈ। ਯੂਪੀ ‘ਚ ਭਾਜਪਾ 230, ਸਪਾ 100, ਬਸਪਾ 5 ਅਤੇ ਕਾਂਗਰਸ 4 ਸੀਟਾਂ ‘ਤੇ ਅੱਗੇ ਹੈ। ਮਨੀਪੁਰ ਵਿੱਚ ਭਾਜਪਾ 22, ਕਾਂਗਰਸ 15, ਐਨਪੀਪੀ 9, ਐਨਪੀਐਫ 6 ਅਤੇ ਆਜ਼ਾਦ ਉਮੀਦਵਾਰ 8 ਸੀਟਾਂ ’ਤੇ ਅੱਗੇ ਹੈ। ਪੰਜਾਬ ਦੇ ਰੁਝਾਨਾਂ ਵਿੱਚ ‘ਆਪ’ ਨੂੰ ਬਹੁਮਤ ਮਿਲਿਆ ਹੈ। ਪੰਜਾਬ ‘ਚ
ਯੂਪੀ, ਉਤਰਾਖੰਡ, ਮਨੀਪੁਰ ਅਤੇ ਗੋਆ ਵਿਚ ਭਾਜਪਾ ਅੱਗੇ- ਪੰਜਾਬ ਵਿਚ ਆਪ ਦੀ ਹੋਈ ਬੱਲੇ ਬੱਲੇ Read More »
ਜਲੰਧਰ ਸੈਂਟਰਲ ਸੀਟ ਤੋਂ ਉਲਟਫੇਰ ਚੱਲ ਰਿਹਾ ਹੈ। ਸ਼ੁਰੂਆਤ ਵਿਚ ਜਿੱਥੇ ਮਨੋਰੰਜਨ ਕਾਲੀਆ ਅੱਗੇ ਚੱਲ ਰਹੇ ਸਨ ਪਰ ਜਿਵੇਂ ਜਿਵੇਂ ਅਗਲੇ ਰਾਉਂਡ ਲਈ ਈ. ਵੀ. ਐਮ. ਮਸ਼ੀਨਾਂ ਖੁੱਲ੍ਹੀਆਂ ਆਮ ਆਦਮੀ ਪਾਰਟੀ ਨੇ ਲੀਡ ਫੜਨੀ ਸ਼ੁਰੂ ਕਰ ਦਿੱਤੀ ਪਰ 7ਵੇਂ ਰਾਊਂਡ ਤੋਂ ਬਾਅਦ ਰਜਿੰਦਰ ਬੇਰੀ ਕਾਂਗਰਸ ਨੇ ਰਫਤਾਰ ਫੜਨੀ ਸ਼ੁਰੂ ਕਰ ਦਿੱਤੀ ਅਤੇ 9ਵੇਂ ਰਾਊਂਡ ਤੱਕ
ਜਲੰਧਰ ਸੈਂਟਰਲ ਤੋਂ ਰਜਿੰਦਰ ਬੇਰੀ ਨੇ ਫੜੀ ਰਫਤਾਰ, ਸਾਰੀਆਂ ਪਾਰਟੀਆਂ ਤੋਂ ਨਿਕਲੇ ਅੱਗੇ Read More »
ਪਠਾਨਕੋਟ- ਭਾਜਪਾ ਦੇ ਲਈ ਪੰਜਾਬ ਵਿਚ ਪਹਿਲੀ ਖੁਸੀ ਦੀ ਖਬਰ ਆਈ ਹੈ ਜਿੱਥੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਪਠਾਨਕੋਟ ਤੋਂ ਜਿੱਤ ਗਏ ਹਨ।ਅਸ਼ਵਨੀ ਸ਼ਰਮਾ ਨੂੰ ਕੁਲ 39782 ਵੋਟਾਂ ਪਈਆਂ ਜਦੋਂਕਿ ਕਾਂਗਰਸ ਦੇ ਅਮਿਤ ਵਿਜ ਦੇ ਖਾਤੇ ਵਿਚ 32363 ਵੋਟਾਂ ਭੁਗਤੀਆਂ ਹਨ।
Breaking News : ਭਾਜਪਾ ਨੇ ਖੋਲ੍ਹਿਆ ਖਾਤਾ – ਪਠਾਨਕੋਟ ਤੋਂ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਜੇਤੂ Read More »
ਕਪੂਰਥਲਾ- ਕਾਂਗਰਸ ਪਾਰਟੀ ਲਈ ਖੁਸ਼ੀ ਦੀ ਖਬਰ ਹੈ। ਕਪੂਰਥਲਾ ਤੋਂ ਰਾਣਾ ਗੁਰਜੀਤ ਸਿੰਘ ਕੈਬਨਿਟ ਮੰਤਰੀ ਜੇਤੂ ਹੋ ਗਏ ਹਨ। ਰਾਣਾ ਗੁਰਜੀਤ ਸਿੰਘ ਨੂੰ 37769 ਵੋਟਾਂ ਪਈਆਂ ਜਦੋਂਕਿ ਆਪ ਦੀ ਮੰਜੂ ਰਾਣਾ ਨੂੰ 32314 ਵੋਟਾਂ ਪਈਆਂ। ਤਕਰੀਬਨ 5000 ਵੋਟਾਂ ਦੇ ਫਰਕ ਨਾਲ ਰਾਣਾ ਗੁਰਜੀਤ ਸਿੰਘ ਜਿੱਤ ਗਏ ਹਨ।
Breaking News ਕਪੂਰਥਲਾ ਤੋਂ ਰਾਣਾ ਗੁਰਜੀਤ ਸਿੰਘ ਜਿੱਤੇ Read More »
ਮਾਨਸਾ- ਮਾਨਸਾ ਸੀਟ ਤੋਂ ਸਿੱਧੂ ਮੂਸੇਵਾਲਾ ਜਿਸ ਬਾਰੇ ਦਾਅਵੇ ਕੀਤੇ ਜਾ ਰਹੇ ਸਨ ਕਿ ਉਹ ਐਮ ਐਲ ਏ ਬਣਨਗੇ ਪਰ ਰੁਝਾਨਾਂ ਵਿਚ ਉਹ ਬਹੁਤ ਪਿੱਛੇ ਚੱਲ ਰਹੇ ਹਨ। ਮਾਨਸਾ ਤੋਂ ਆਮ ਆਦਮੀ ਪਾਰਟੀ ਦੇ ਡਾ. ਵਿਜੇ ਸਿੰਗਲਾ 34353 ਵੋਟਾਂ ਨਾਲ ਅੱਗੇ ਹਨ। ਸਿੱਧੂ ਮੂਸੇਵਾਲਾ ਦੇ ਖਾਤੇ ਵਿਚ 10791 ਵੋਟਾਂ ਹਨ। ਵੋਟਾਂ ਦੀ ਗਿਣਤੀ ਫਿਲਹਾਲ ਜਾਰੀ
ਨਹੀਂ ਚੱਲਿਆ ਮਾਨਸਾ ਤੋਂ ਸਿੱਧੂ ਮੂਸੇਵਾਲਾ ਦਾ ਜਲਵਾ Read More »