Breaking News ਕਪੂਰਥਲਾ ਤੋਂ ਰਾਣਾ ਗੁਰਜੀਤ ਸਿੰਘ ਜਿੱਤੇ

ਕਪੂਰਥਲਾ- ਕਾਂਗਰਸ ਪਾਰਟੀ ਲਈ ਖੁਸ਼ੀ ਦੀ ਖਬਰ ਹੈ। ਕਪੂਰਥਲਾ ਤੋਂ ਰਾਣਾ ਗੁਰਜੀਤ ਸਿੰਘ ਕੈਬਨਿਟ ਮੰਤਰੀ ਜੇਤੂ ਹੋ ਗਏ ਹਨ। ਰਾਣਾ ਗੁਰਜੀਤ ਸਿੰਘ ਨੂੰ 37769 ਵੋਟਾਂ ਪਈਆਂ ਜਦੋਂਕਿ ਆਪ ਦੀ ਮੰਜੂ ਰਾਣਾ ਨੂੰ 32314 ਵੋਟਾਂ ਪਈਆਂ। ਤਕਰੀਬਨ 5000 ਵੋਟਾਂ ਦੇ ਫਰਕ ਨਾਲ ਰਾਣਾ ਗੁਰਜੀਤ ਸਿੰਘ ਜਿੱਤ ਗਏ ਹਨ।

Breaking News ਕਪੂਰਥਲਾ ਤੋਂ ਰਾਣਾ ਗੁਰਜੀਤ ਸਿੰਘ ਜਿੱਤੇ Read More »

ਨਹੀਂ ਚੱਲਿਆ ਮਾਨਸਾ ਤੋਂ ਸਿੱਧੂ ਮੂਸੇਵਾਲਾ ਦਾ ਜਲਵਾ

ਮਾਨਸਾ- ਮਾਨਸਾ ਸੀਟ ਤੋਂ ਸਿੱਧੂ ਮੂਸੇਵਾਲਾ ਜਿਸ ਬਾਰੇ ਦਾਅਵੇ ਕੀਤੇ ਜਾ ਰਹੇ ਸਨ ਕਿ ਉਹ ਐਮ ਐਲ ਏ ਬਣਨਗੇ ਪਰ ਰੁਝਾਨਾਂ ਵਿਚ ਉਹ ਬਹੁਤ ਪਿੱਛੇ ਚੱਲ ਰਹੇ ਹਨ। ਮਾਨਸਾ ਤੋਂ ਆਮ ਆਦਮੀ ਪਾਰਟੀ ਦੇ ਡਾ. ਵਿਜੇ ਸਿੰਗਲਾ 34353 ਵੋਟਾਂ ਨਾਲ ਅੱਗੇ ਹਨ। ਸਿੱਧੂ ਮੂਸੇਵਾਲਾ ਦੇ ਖਾਤੇ ਵਿਚ 10791 ਵੋਟਾਂ ਹਨ। ਵੋਟਾਂ ਦੀ ਗਿਣਤੀ ਫਿਲਹਾਲ ਜਾਰੀ

ਨਹੀਂ ਚੱਲਿਆ ਮਾਨਸਾ ਤੋਂ ਸਿੱਧੂ ਮੂਸੇਵਾਲਾ ਦਾ ਜਲਵਾ Read More »

ਜਲੰਧਰ ਸੈਂਟਰਲ ਤੋਂ ਆਪ ਉਮੀਦਵਾਰ ਰਮਨ ਅਰੋੜਾ ਅੱਗੇ, ਕਾਲੀਆ ਨੂੰ 547 ਵੋਟਾਂ ਨਾਲ ਪਛਾੜਿਆ

ਜਲੰਧਰ – ਜਲੰਧਰ ਸੈਟਰਲ ਹਲਕੇ ਤੋਂ ਆਪ ਉਮੀਦਵਾਰ ਰਮਨ ਅਰੋੜਾ ਨੇ ਲੀਡ ਫੜ ਲਈ ਹੈ। ਸ਼ੁਰੂਆਤੀ ਰੁਝਾਨਾਂ ਵਿਚ ਅੱਗੇ ਚੱਲ ਰਹੇ ਮਨੋਰੰਜਨ ਕਾਲੀਆ ਹੁਣ ਪਿੱਛੇ ਹੋ ਗਏ ਹਨ। ਰਮਨ ਅਰੋੜਾ 547 ਵੋਟਾਂ ਨਾਲ ਅੱਗੇ ਚੱਲ ਰਹੇ ਹਨ।

ਜਲੰਧਰ ਸੈਂਟਰਲ ਤੋਂ ਆਪ ਉਮੀਦਵਾਰ ਰਮਨ ਅਰੋੜਾ ਅੱਗੇ, ਕਾਲੀਆ ਨੂੰ 547 ਵੋਟਾਂ ਨਾਲ ਪਛਾੜਿਆ Read More »

ਫਗਵਾੜਾ ਤੋਂ ਬਹੁਜਨ ਸਮਾਜ ਪਾਰਟੀ ਦੇ ਜਸਵੀਰ ਸਿੰਘ ਗੜ੍ਹੀ 14039 ਵੋਟਾਂ ਨਾਲ ਅੱਗੇ

ਫਗਵਾੜਾ – ਫਗਵਾੜਾ ਤੋਂ ਬਹੁਤ ਵੱਡੀ ਖਬਰ ਹੈ। ਇਥੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਸ. ਜਸਵੀਰ ਸਿੰਘ ਗੜ੍ਹੀ 14039 ਵੋਟਾਂ ਨਾਲ ਲੀਡ ਕਰ ਰਹੇ ਹਨ। ਦੂਜੇ ਨੰਬਰ ’ਤੇ ਆਮ ਆਦਮੀ ਪਾਰਟੀ ਦੇ ਜੋਗਿੰਦਰ ਸਿੰਘ ਮਾਨ ਹਨ ਜਿਨ੍ਹਾਂ ਨੂੰ 12951 ਵੋਟਾਂ ਹੁਣ ਤੱਕ ਮਿਲੀਆਂ ਹਨ ਸਭ ਤੋਂ ਬੁਰੀ ਖਬਰ ਭਾਜਪਾ ਦੇ ਲਈ ਹੈ ਇਥੇ ਭਾਜਪਾ ਦੇ

ਫਗਵਾੜਾ ਤੋਂ ਬਹੁਜਨ ਸਮਾਜ ਪਾਰਟੀ ਦੇ ਜਸਵੀਰ ਸਿੰਘ ਗੜ੍ਹੀ 14039 ਵੋਟਾਂ ਨਾਲ ਅੱਗੇ Read More »

ਲੁਧਿਆਣਾ ਈਸਟ ਤੋਂ ਸੰਜੇ ਤਲਵਾੜ ਨੂੰ ਪਛਾੜ ਕੇ ਦਲਜੀਤ ਸਿੰਘ ਭੋਲਾ ਗਰੇਵਾਲ ਅੱਗੇ

ਲੁਧਿਆਣਾ- ਅੰਮ੍ਰਿਤਸਰ ਈਸਟ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਹਨ੍ਹੇਰੀ ਨੇ ਮੌਜੂਦਾ ਵਿਧਾਇਕ ਸੰਜੇ ਤਲਵਾੜ ਨੂੰ ਪਛਾੜ ਦਿੱਤਾ ਹੈ। ਇਥੇ ਆਮ ਆਦਮੀ ਪਾਰਟੀ ਦੇ ਦਲਜੀਤ ਸਿੰਘ ਭੋਲਾ ਗਰੇਵਾਲ 6411 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਸੰਜੇ ਤਲਵਾੜ 4377 ਵੋਟਾਂ ਨਾਲ ਦੂਜੇ ਨੰਬਰ ’ਤੇ ਹਨ ਅਤੇ ਤੀਜੇ ਨੰਬਰ ’ਤੇ ਰਣਜੀਤ ਸਿੰਘ ਢਿੱਲੋ ਸ਼੍ਰੋਅਦ ਦੇ 3616 ਵੋਟਾਂ

ਲੁਧਿਆਣਾ ਈਸਟ ਤੋਂ ਸੰਜੇ ਤਲਵਾੜ ਨੂੰ ਪਛਾੜ ਕੇ ਦਲਜੀਤ ਸਿੰਘ ਭੋਲਾ ਗਰੇਵਾਲ ਅੱਗੇ Read More »

ਜਲੰਧਰ ਵੈਸਟ ਤੋੋਂ ਰਿੰਕੂ ਨੂੰ ਪਛਾੜ ਕੇ ਮਹਿੰਦਰ ਭਗਤ 1205 ਵੋਟਾਂ ਨਾਲ ਅੱਗੇ

ਜਲੰਧਰ- ਜਿਵੇਂ ਜਿਵੇਂ ਈ.ਵੀ ਐਮ ਮਸ਼ੀਨਾਂ ਖੁੱਲ੍ਹ ਰਹੀਆਂ ਹਨ ਵੋਟਾਂ ਦੇ ਰੁਝਾਨ ਵੀ ਬਦਲ ਰਹੇ ਹਨ। ਜਲੰਧਰ ਵੈਸਟ ਹਲਕੇ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਥੇ ਕਾਂਗਰਸ ਦੇ ਸੁਸ਼ੀਲ ਕੁਮਾਰ ਰਿੰਕੂ ਅੱਗੇ ਚੱਲ ਰਹੇ ਸੀ ਪਰ 10.30 ਵਜੇ ਤੱਕ ਦੇ ਰੁਝਾਨਾਂ ਵਿਚ ਮਹਿੰਦਰ ਭਗਤ 1205 ਵੋਟਾਂ ਦੇ ਨਾਲ ਅੱਗੇ ਹੋ ਗਏ ਹਨ। ਇਹ ਸੀਟ ਬਹੁਤ

ਜਲੰਧਰ ਵੈਸਟ ਤੋੋਂ ਰਿੰਕੂ ਨੂੰ ਪਛਾੜ ਕੇ ਮਹਿੰਦਰ ਭਗਤ 1205 ਵੋਟਾਂ ਨਾਲ ਅੱਗੇ Read More »

ਜਲੰਧਰ ਕੈਂਟ ਤੋਂ ਵੱਡਾ ਫੇਰਬਦਲ- ਪਿੱਛੇ ਚੱਲ ਰਹੀ ਆਮ ਆਦਮੀ ਪਾਰਟੀ ਕਾਂਗਰਸ ਨੂੰ ਪਛਾੜ ਕੇ ਆਈ ਅੱਗੇ

ਜਲੰਧਰ – ਸ਼ੁਰੂਆਤੀ ਰੁਝਾਨਾਂ ਵਿਚ ਜਲੰਧਰ ਕੈਂਟ ਤੋਂ ਪਰਗਟ ਸਿੰਘ ਅੱਗੇ ਚੱਲ ਰਹੇ ਸਨ ਪਰ ਹੁਣ ਇਕ ਦਮ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਰਿੰਦਰ ਸਿੰਘ ਸੋਢੀ ਅੱਗੇ ਹੋ ਗਏ ਹਨ। ਪਰਗਟ ਸਿੰਘ ਦੇ ਖਾਤੇ ਵਿਚ 3943 ਵੋਟਾਂ ਅਤੇ ਆਪ ਨੇਤਾ ਸੁਰਿੰਦਰ ਸਿੰਘ ਸੋਢੀ ਦੇ ਹੱਕ ਵਿਚ 4688 ਵੋਟਾਂ ਹੁਣ ਤੱਕ ਪੈ ਗਈਆਂ ਹਨ। ਤੀਜੇ ਨੰਬਰ

ਜਲੰਧਰ ਕੈਂਟ ਤੋਂ ਵੱਡਾ ਫੇਰਬਦਲ- ਪਿੱਛੇ ਚੱਲ ਰਹੀ ਆਮ ਆਦਮੀ ਪਾਰਟੀ ਕਾਂਗਰਸ ਨੂੰ ਪਛਾੜ ਕੇ ਆਈ ਅੱਗੇ Read More »

ਲੰਬੀ ਤੋਂ ਪ੍ਰਕਾਸ਼ ਸਿੰਘ ਬਾਦਲ 3300 ਵੋਟਾਂ ਨਾਲ ਪਿੱਛੇ

ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਲਈ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਪੰਜਾਬ ਵਿੱਚ 20 ਜਨਵਰੀ ਨੂੰ ਹੋਈਆਂ ਵਿਧਾਨ ਸਭਾ ਚੋਣਾਂ ਦੇ ਅੱਜ ਨਤੀਜੇ ਐਲਾਨੇ ਜਾ ਰਹੇ ਹਨ। ਪੰਜਾਬ ਨੂੰ ਅੱਜ ਨਵਾਂ ਮੁੱਖ ਮੰਤਰੀ ਮਿਲਣ ਜਾ ਰਿਹਾ ਹੈ। ਚੋਣ ਨਤੀਜਿਆਂ ਦੇ ਪਹਿਲੇ ਗੇੜ ਵਿੱਚ ਲੰਬੀ ਤੋਂ ਪ੍ਰਕਾਸ਼ ਸਿੰਘ ਬਾਦਲ 3300 ਵੋਟਾਂ ਨਾਲ ਪਿੱਛੇ ਚੱਲ

ਲੰਬੀ ਤੋਂ ਪ੍ਰਕਾਸ਼ ਸਿੰਘ ਬਾਦਲ 3300 ਵੋਟਾਂ ਨਾਲ ਪਿੱਛੇ Read More »

ਪੰਜਾਬ ਵਿਚ ਆਪ ਦੀ ਹਨੇਰੀ ਪਰ ਜਲੰਧਰ ਵਿਚ ਆਪ ਪਿੱਛੇ

ਜਲੰਧਰ- ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਹਨ੍ਹੇਰੀ ਚੱਲ ਰਹੀ ਹੈ। ਸ਼ੁਰੂਆਤੀ ਰੁਝਾਨਾਂ ਵਿਚ ਬਹੁਮਤ ਦੇ ਅੰਕੜੇ ਨੂੰ ਆਮ ਆਦਮੀ ਪਾਰਟੀ ਨੇ ਪਾਰ ਕਰ ਲਿਆ ਹੈ। ਸ਼ੁਰੂਆਤੀ ਰੁਝਾਨਾਂ ਦੇ ਅਨੁਸਾਰ ਆਪ 70 ਸੀਟਾਂ ਤੋਂ ਅੱਗੇ ਚੱਲ ਰਹੀ ਹੈ। ਕਾਂਗਰਸ ਦੂਜੇ ਨੰਬਰ ’ਤੇ 15 ਸੀਟਾਂ ਨਾਲ ਅਤੇ ਸ਼੍ਰੋਅਦ 8 ਸੀਟਾਂ ਦੇ ਨਾਲ ਚੱਲ ਰਹੇ ਹਨ। ਦੂਜੇ

ਪੰਜਾਬ ਵਿਚ ਆਪ ਦੀ ਹਨੇਰੀ ਪਰ ਜਲੰਧਰ ਵਿਚ ਆਪ ਪਿੱਛੇ Read More »

ਜਲੰਧਰ ਨਾਰਥ ਹਲਕੇ ਤੋਂ ਜੂਨੀਅਰ ਹੈਨਰੀ ਅਗੇ, ਦੂਜੇ ਨੰਬਰ ’ਤੇ ਕੇਡੀ ਭੰਡਾਰੀ

ਜਲੰਧਰ ਨਾਰਥ ਹਲਕੇ ਤੋਂ ਵੱਡੀ ਖਬਰ ਹੈ। ਇਥੋਂ ਕਾਂਗਰਸ ਪਾਰਟੀ ਦੇ ਮੌਜੂਦਾ ਵਿਧਾਇਕ ਜੂਨੀਅਰ ਹੈਨਰੀ ਅੱਗੇ ਚੱਲ ਰਹੇ ਹਨ। ਦੂਜੇ ਨੰਬਰ ’ਤੇ ਭਾਜਪਾ ਦੇ ਕੇਡੀ ਭੰਡਾਰੀ ਚੱਲ ਰਹੇ ਹਨ। ਦੋਹਾਂ ਦਰਮਿਆਨ 577 ਵੋਟਾਂ ਦਾ ਫਰਕ ਹੈ। ਫਿਲਹਾਲ ਇਹ ਸ਼ੁਰੂਆਤੀ ਰੁਝਾਨਾਂ ਦੇ ਅੰਕੜੇ ਹਨ। ਅਸਲ ਤਸਵੀਰ ਥੋੜ੍ਹੀ ਦੇਰ ਤੱਕ ਸਾਫ ਹੋ ਜਾਏਗੀ।

ਜਲੰਧਰ ਨਾਰਥ ਹਲਕੇ ਤੋਂ ਜੂਨੀਅਰ ਹੈਨਰੀ ਅਗੇ, ਦੂਜੇ ਨੰਬਰ ’ਤੇ ਕੇਡੀ ਭੰਡਾਰੀ Read More »

Scroll to Top
Latest news
आतिशी मार्लेना होंगी दिल्ली की नई मुख्यमंत्री नवजोत सिद्धू के पूर्व सलाहकार मलविंदर सिंह माली गिरफ्तार ममता सरकार ने हड़ताली डॉक्टरों की मांगे मान लीं शिरोमणि गुरुद्वारा प्रबंधक कमेटी के चुनाव की तारीख फिर आगे बढ़ा दी गुरुद्वारा श्री हेमकुंट साहिब का किवाड़ 10 तारीख को बंद होंगे अधिकारियों व कर्मचारियों पर एफआईआर के विरोध में इंप्रूवमेंट ट्रस्ट में हड़ताल अनंत चौदस के धार्मिक अनुष्ठान के साथ शुरू हुआ श्री सिद्ध बाबा सोढल मेला, सुबह से ही भक्तों की लगी लं... मनसा में सीएम भगवंत मान के बोर्ड पर अज्ञात ने पोथी कलाख ਸੜਕ ਕਿਨਾਰੇ ਖੜ੍ਹੀਆਂ ਰੇਹੜੀਆਂ ਅਤੇ ਰੇਹੜੇ ਪਿੱਛੇ ਹਟਵਾਏ जालंधर ग्रामीण पुलिस की ओर से अंकुश भया गैंग का पर्दाफाश; गिरोह के सरगना और एक पुलिस कांस्टेबल सहित ...