ਨਵੇਂ ਬਣੇ ਵਿਧਾਇਕ ਦਲਬੀਰ ਸਿੰਘ ਟੋਂਗ ਨੂੰ ਸਾਬਕਾ ਚੇਅਰਮੈਨ ਭਗਵੰਤ ਸਿੰਘ ਮੀਆਂਵਿੰਡ ਨੇ ਕੀਤਾ ਸਨਮਾਨਿਤ

ਰਈਆ, (ਕਮਲਜੀਤ ਸੋਨੂੰ)-ਹਲਕਾ ਬਾਬਾ ਬਕਾਲਾ ਤੋਂ ਆਮ ਆਦਮੀ ਪਾਰਟੀ ਦੇ ਨਵੇਂ ਬਣੇ ਵਿਧਾਇਕ ਦਲਬੀਰ ਸਿੰਘ ਟੋਂਗ ਦਾ ਚੇਅਰਮੈਨ ਭਗਵੰਤ ਸਿੰਘ ਮੀਆਂਵਿੰਡ,ਜਤਿੰਦਰ ਸਿੰਘ ਸੰਧੂ,ਰਾਜਬੀਰ ਸਿੰਘ ਸੰਧੂ,ਨਵਜੀਤ ਸਿੰਘ ਮੀਆਂਵਿੰਡ,ਜੋਬਨਜੀਤ ਸਿੰਘ ਸੰਧੂ ਵੱਲੋਂ ਮੀਆਂਵਿੰਡ ਪਹੁੰਚਣ ਤੇ ਸਨਮਾਨਿਤ ਕਰਦਿਆਂ ਵਿਧਾਇਕ ਚੁਣੇ ਜਾਣ ਤੇ ਵਧਾਈ ਦਿੱਤੀ ।ਇਸ ਮੋਕੇ ਗੱਲਬਾਤ ਦੋਰਾਨ ਵਿਧਾਇਕ ਦਲਬੀਰ ਸਿੰਘ ਟੋੰਗ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਚੋਣਾ […]

ਨਵੇਂ ਬਣੇ ਵਿਧਾਇਕ ਦਲਬੀਰ ਸਿੰਘ ਟੋਂਗ ਨੂੰ ਸਾਬਕਾ ਚੇਅਰਮੈਨ ਭਗਵੰਤ ਸਿੰਘ ਮੀਆਂਵਿੰਡ ਨੇ ਕੀਤਾ ਸਨਮਾਨਿਤ Read More »

ਆਸਰਾ ਫਾਊਂਡੇਸ਼ਨ” ਅਮਰੀਕਾ ਵਲੋਂ ਈਸ਼ਰਵਾਲ ਪਿੰਡ ਵਿਖੇ ਲਗਾਇਆ “ਅੱਖਾਂ ਦਾ ਮੁਫ਼ਤ ਜਾਂਚ ਕੈਂਪ

 ਡਾ. ਪਰਮਿੰਦਰ ਸਿੰਘ ਨੇ ਆਪਣੀ ਟੀਮ ਸਮੇਤ 250 ਦੇ ਕਰੀਬ ਲੋਕਾਂ ਦੀ ਕੀਤੀ ਅੱਖਾ ਦੇ ਰੋਗਾ ਦੀ ਜਾਂਚ ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ ) : ਮਾਨਵਤਾ ਦੀ ਸੇਵਾ ਲਈ ਵਿਸ਼ੇਸ਼ ਯੋਗਦਾਨ ਦੇ ਰਹੀ ਸਮਾਜਸੇਵੀ NGO ਆਸਰਾ ਫਾਊਂਡੇਸ਼ਨ ਅਮਰੀਕਾ ਵਲੋ ਈਸ਼ਰਵਾਲ ਪਿੰਡ ਵਿਖੇ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ । ਇਸ ਦੌਰਾਨ ਕਰੀਬ 200 –

ਆਸਰਾ ਫਾਊਂਡੇਸ਼ਨ” ਅਮਰੀਕਾ ਵਲੋਂ ਈਸ਼ਰਵਾਲ ਪਿੰਡ ਵਿਖੇ ਲਗਾਇਆ “ਅੱਖਾਂ ਦਾ ਮੁਫ਼ਤ ਜਾਂਚ ਕੈਂਪ Read More »

ਆਸਕਰ ਪੁਰਸਕਾਰ ਵਿਜੇਤਾ ਅਦਾਕਾਰ ਵਿਲੀਅਮ ਹਰਟ ਦੀ ਮੌਤ

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)-‘ਕਿਸ ਆਫ ਦ ਸਪਾਈਡਰ ਵੋਮੈਨ’, ਫਿਲਮ ਵਿਚ ਬਰਾਜੀਲ ਦੀ ਜੇਲ ਵਿਚ ਕੈਦੀ ਵਜੋਂ ਨਿਭਾਈ ਯਾਦਗਾਰੀ ਭੂਮਿਕਾ ਲਈ ਆਸਕਰ ਪੁਰਸਕਾਰ ਵਿਜੇਤਾ ਵਿਲੀਅਮ ਹਰਟ ਦੀ 71 ਸਾਲ ਦੀ ਉਮਰ ਵਿਚ ਮੌਤ ਹੋ ਗਈ। ਉਸ ਨੇ ‘ਬਰਾਡਕਾਸਟ ਨਿਊਜ਼’ ਵਿਚ ਐਂਕਰ ਵਜੋਂ ਤੇ ‘ਚਾਈਲਡਰਨ ਆਫ ਏ ਲੈਸਰ ਗੌਡ’ ਨਾਟਕ ਵਿਚ ਯਾਦਗਾਰੀ ਭਮਿਕਾਵਾਂ ਨਿਭਾਈਆਂ।  ਅਦਾਕਾਰ ਦੇ ਪੁੱਤਰ

ਆਸਕਰ ਪੁਰਸਕਾਰ ਵਿਜੇਤਾ ਅਦਾਕਾਰ ਵਿਲੀਅਮ ਹਰਟ ਦੀ ਮੌਤ Read More »

ਅਣਪਛਾਤੇ ਹਮਲਾਵਰ ਨੇ ਬੇਘਰੇ ਸੁੱਤੇ ਪਏ ਲੋਕਾਂ ‘ਤੇ ਚਲਾਈਆਂ ਗੋਲੀਆਂ-ਇਕ  ਦੀ ਮੌਤ ਇਕ ਜ਼ਖਮੀ

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)-ਨਿਊਯਾਰਕ ਦੀ ਸੜਕ ਉਪਰ ਸੁੱਤੇ ਪਏ ਬੇਘਰੇ ਦੋ ਵਿਅਕਤੀਆਂ ਉਪਰ  ਅਣਪਛਾਤੇ ਹਮਲਾਵਰ ਨੇ ਗੋਲੀਆਂ ਚਲਾ ਕੇ ਇਕ ਦੀ ਹੱਤਿਆ ਕਰ ਦਿੱਤੀ ਤੇ ਇਕ ਹੋਰ ਨੂੰ ਜ਼ਖਮੀ ਕਰ ਦਿੱਤਾ। ਪੁਲਿਸ ਅਨੁਸਾਰ ਹਮਲਾਵਰ ਨੇ 90 ਮਿਟਾਂ ਦੇ ਵਕਫੇ ਨਾਲ ਮੈਨਹਟਨ ਦੇ ਹੇਠਲੇ ਖੇਤਰ ਵਿਚ ਦੋ ਥਾਵਾਂ ‘ਤੇ ਸੁੱਤੇ ਪਏ ਬੇਘਰੇ ਵਿਅਕਤੀਆਂ ਨੂੰ ਨਿਸ਼ਾਨਾ ਬਣਾਇਆ।

ਅਣਪਛਾਤੇ ਹਮਲਾਵਰ ਨੇ ਬੇਘਰੇ ਸੁੱਤੇ ਪਏ ਲੋਕਾਂ ‘ਤੇ ਚਲਾਈਆਂ ਗੋਲੀਆਂ-ਇਕ  ਦੀ ਮੌਤ ਇਕ ਜ਼ਖਮੀ Read More »

ਜੰਕ ਭੋਜਨ ਖਾਣ ਤੋਂ ਸੰਕੋਚ ਕਰੋ

ਤੰਦਰੁਸਤ ਅਤੇ ਅਕਰਸ਼ਿਤ ਸਰੀਰ ਹੋਣਾ ਸਭ ਦੀ ਕਲਪਨਾ ਅਤੇ ਇੱਛਾ ਹੁੰਦੀ ਹੈ, ਪ੍ਰਭੂ ਇਸ ਉਦੇਸ਼ ਨੂੰ ਪ੍ਰਾਪਤ ਕਰਨ ਲਈ ਹਿੰਮਤ, ਸਵੈ-ਕਾਬੂ ਅਤੇ ਆਤਮ ਵਿਸ਼ਵਾਸ਼ ਦੀ ਲੋੜ ਹੁੰਦੀ ਹੈ । ਸਾਡੇ ਵਿੱਚੋਂ ਬਹੁਤ ਸਾਰੇ ਲੋਕ ਸਰੀਰ ਨਾਲ ਸਮਝੌਤਾ ਕਰ ਲੈਂਦੇ ਹਨ ਅਤੇ ਢਿੱਡ ਦੇ ਸਕੇ ਬਣੇੇ ਰਹਿੰਦੇ ਹਨ। 6 ਇੰਚ ਦੀ ਜੀਭ ਉੱਤੇ ਟੇਸਟ ਬਡਸ ਹੁੰਦੇ

ਜੰਕ ਭੋਜਨ ਖਾਣ ਤੋਂ ਸੰਕੋਚ ਕਰੋ Read More »

ਅੱਠਵਾਂ ਹੋਲਾ ਮਹੱਲਾ ਕਬੱਡੀ ਕੁਸਤੀ ਤੇ ਗਤਕਾ ਮੁਕਾਬਲੇ 17 ਤੇ 18 ਮਾਰਚ 2022 ਨੂੰ

ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋਣਗੇ- ਕੁਲਵੰਤ ਸਿੰਘ ਸੰਘਾਂ ਇੰਗਲੈਂਡ  ਸ਼੍ਰੀ   ਅਨੰਦਪੁਰ ਸਾਹਿਬ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ)-ਸ਼੍ਰੀ ਅਨੰਦਪੁਰ ਸਾਹਿਬ ਸਪੋਰਟਸ ਤੇ ਕਲਚਰ ਕਲੱਬ ਇੰਗਲੈਂਡ ਅਤੇ ਸ਼ਹੀਦ ਭਗਤ ਸਿੰਘ ਸਪੋਰਟਸ ਤੇ ਕਲਚਰ ਕਲੱਬ ਦੇ ਸਹਿਯੋਗ ਨਾਲ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਅੱਠਵਾਂ ਹੋਲਾ ਮਹੱਲਾ ਕਬੱਡੀ ਕੁਸਤੀ ਤੇ ਗਤਕੇ ਦੇ ਮੁਕਾਬਲੇ 17

ਅੱਠਵਾਂ ਹੋਲਾ ਮਹੱਲਾ ਕਬੱਡੀ ਕੁਸਤੀ ਤੇ ਗਤਕਾ ਮੁਕਾਬਲੇ 17 ਤੇ 18 ਮਾਰਚ 2022 ਨੂੰ Read More »

ਰਸ਼ੀਆ ਦਾ ਦਾਅਵਾ-ਯੁਕ੍ਰੇਨ ਨੇ 7000 ਵਿਦੇਸ਼ੀਆਂ ਨੂੰ ਬਣਾਇਆ ਬੰਧਕ

ਯੁਕ੍ਰੇਨ ਦੇ ਨਾਲ ਜੰਗ ਦਰਮਿਆਨ ਰੂਸ ਦਾ ਦਾਅਵਾ ਹੈ ਕਿ ਉਸ ਨੇ ਕੀਵ, ਚੇਰਨੀਹੀਵ, ਸੁਮੀ, ਖਾਰਕੀਵ ਅਤੇ ਮਾਰੀਯੁਪੋਲ ਸ਼ਹਿਰਾਂ ਤੋਂ ਨਾਗਰਿਕਾਂ ਅਤੇ ਵਿਦੇਸ਼ੀ ਨਾਗਰਿਕਾਂ ਨੂੰ ਕੱਢਣ ਦੇ ਲਈ ਮਾਸਕੋ ਤੋਂ 10 ਕੋਰੀਡੋਰ ਖੋਲ੍ਹੇ ਹਨ ਜਿਸ ਵਿਚ ਹਰੇਕ ਸ਼ਹਿਰ ਵਿਚ ਇਕ ਕੋਰੀਡੋਰ ਸ਼ਾਮਲ ਹਨ। ਦੂਜੇ ਪਾਸੇ ਰੂਸ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਯੁਕ੍ਰੇਨ ਨੇ

ਰਸ਼ੀਆ ਦਾ ਦਾਅਵਾ-ਯੁਕ੍ਰੇਨ ਨੇ 7000 ਵਿਦੇਸ਼ੀਆਂ ਨੂੰ ਬਣਾਇਆ ਬੰਧਕ Read More »

ਰੂਸੀ ਜਹਾਜ਼ਾਂ ਨੇ ਯੁਕ੍ਰੇਨ ਦੇ ਇੰਡਸਟਰੀ ਖੇਤਰ ਨੂੰ ਬਣਾਇਆ ਨਿਸ਼ਾਨਾ

ਲਵੀਵ- ਯੁਕ੍ਰੇਨ ਵਿਚ ਰੁਸੀ ਹਮਲੇ ਤੇਜ਼ ਹੋ ਗਏ ਹਨ। ਰੂਸੀ ਜਹਾਜ਼ਾਂ ਅਤੇ ਤੋਪਾਂ ਨੇ ਯੁਕ੍ਰੇਨ ਦੇ ਪੱਛਮੀ ਹਿੱਸੇ ਜਿੱਥੇ ਯੁਕ੍ਰੇਨੀ ਹਵਾਈ ਪੱਟੀ ਨੂੰ ਨਿਸ਼ਾਨਾ ਬਣਾਇਆ, ਉਧਰ ਪੂਰਬ ਵਿਚ ਇਕ ਪ੍ਰਮੁੱਖ ਉਦਯੋਗਿਕ ਕੇਂਦਰ ’ਤੇ ਬੰਬ ਸੁੱਟੇ। ਅਮਰੀਕਾ ਦੇ ਰੱਖਿਆ ਅਧਿਕਾਰੀਆਂ ਨੇ ਰੂਸ ਦੇ ਹਵਾਈ ਹਮਲਿਆਂ ਨੂੰ ਲੈ ਕੇ ਇਕ ਬੁਲੇਟਿਨ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਰੂਸੀ

ਰੂਸੀ ਜਹਾਜ਼ਾਂ ਨੇ ਯੁਕ੍ਰੇਨ ਦੇ ਇੰਡਸਟਰੀ ਖੇਤਰ ਨੂੰ ਬਣਾਇਆ ਨਿਸ਼ਾਨਾ Read More »

ਪਿੰਡ ਭੈਣੀ ਬੜਿੰਗਾਂ (ਰਾਏਕੋਟ) ’ਚ 10ਵਾਂ ਫ੍ਰੀ ਮੈਡੀਕਲ ਚੈੱਕਅਪ ਕੈਂਪ 27 ਮਾਰਚ ਨੂੰ

ਰਾਏਕੋਟ (ਦੇਸ ਪੰਜਾਬ ਟਾਈਮਜ਼)- ਪਿੰਡ ਭੈਣੀ ਬੜਿੰਗਾ (ਰਾਏਕੋਟ) ਵਿਖੇ 10ਵਾਂ ਫ੍ਰੀ ਮੈਡੀਕਲ ਚੈੱਕਅਪ ਕੈਂਪ 27 ਮਾਰਚ ਦਿਨ ਐਤਵਾਰ ਨੂੰ ਗੁਰਦੁਆਰਾ ਸਿੱਧਸਰ ਡੇਰਾ ਸਾਹਿਬ ਵਿਖੇ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਲਗਾਇਆ ਜਾ ਰਿਹਾ ਹੈ ਜਿਸ ਵਿਚ ਮਾਹਿਰ ਡਾਕਟਰਾਂ ਦੀ ਟੀਮ ਪਹੁੰਚ ਕੇ ਲੋਕਾਂ ਦਾ ਚੈੱਕਅਪ ਕਰਨਗੀਆਂ। ਇਸ ਕੈਂਪ ਵਿਚ ਅੱਖਾਂ, ਹੱਡੀਆਂ, ਦਿਲ, ਪੇਟ

ਪਿੰਡ ਭੈਣੀ ਬੜਿੰਗਾਂ (ਰਾਏਕੋਟ) ’ਚ 10ਵਾਂ ਫ੍ਰੀ ਮੈਡੀਕਲ ਚੈੱਕਅਪ ਕੈਂਪ 27 ਮਾਰਚ ਨੂੰ Read More »

ਨਕਲੀ ਦਾਰੂ ਦਾ ਕਾਰੋਬਾਰ ਕਰੋੜਾਂ ਰੁਪਏ ਤੋਂ ਪਾਰ, ਕਿੱਥੇ ਹੈ ਸਰਕਾਰ?

ਕਿਹਾ ਜਾਂਦਾ ਹੈ ਕਿ ਸ਼ਰਾਬ, ਸਿਹਤ ਲਈ ਨੁਕਸਾਨਦੇਹ ਹੁੰਦੀ ਹੈ। ਜ਼ਿਆਦਾ ਮਿਕਦਾਰ ਵਿਚ ਪੀਣ ਵਾਲਿਆਂ ਦੀ ਦੇਹ, ਰੋਗੀ ਹੋ ਜਾਂਦੀ ਹੈ। ਏਸ ਲਈ ਕੁਲ ਸੰਸਾਰ ਵਿਚ ਸਭਨਾਂ ਸਿਆਣੇ ਲੋਕਾਂ ਦੀ ਸਾਂਝੀ ਮੱਤ ਇਹੀ ਹੈ ਕਿ ਸ਼ਰਾਬ ਨਹੀਂ ਪੀਣੀ ਚਾਹੀਦੀ, ਜਾਂ ਫੇਰ ਬੇਹੱਦ ਘੱਟ ਮਿਕਦਾਰ ਵਿਚ ਪੀਣੀ ਚਾਹੀਦੀ ਹੈ।ਅਖਾਣ ਵੀ ਹੈ, ਸੌ ਸਿਆਣੇ ਇਕਮਤ, ਮੂਰਖਾਂ ਆਪੋ

ਨਕਲੀ ਦਾਰੂ ਦਾ ਕਾਰੋਬਾਰ ਕਰੋੜਾਂ ਰੁਪਏ ਤੋਂ ਪਾਰ, ਕਿੱਥੇ ਹੈ ਸਰਕਾਰ? Read More »

Scroll to Top
Latest news
आतिशी मार्लेना होंगी दिल्ली की नई मुख्यमंत्री नवजोत सिद्धू के पूर्व सलाहकार मलविंदर सिंह माली गिरफ्तार ममता सरकार ने हड़ताली डॉक्टरों की मांगे मान लीं शिरोमणि गुरुद्वारा प्रबंधक कमेटी के चुनाव की तारीख फिर आगे बढ़ा दी गुरुद्वारा श्री हेमकुंट साहिब का किवाड़ 10 तारीख को बंद होंगे अधिकारियों व कर्मचारियों पर एफआईआर के विरोध में इंप्रूवमेंट ट्रस्ट में हड़ताल अनंत चौदस के धार्मिक अनुष्ठान के साथ शुरू हुआ श्री सिद्ध बाबा सोढल मेला, सुबह से ही भक्तों की लगी लं... मनसा में सीएम भगवंत मान के बोर्ड पर अज्ञात ने पोथी कलाख ਸੜਕ ਕਿਨਾਰੇ ਖੜ੍ਹੀਆਂ ਰੇਹੜੀਆਂ ਅਤੇ ਰੇਹੜੇ ਪਿੱਛੇ ਹਟਵਾਏ जालंधर ग्रामीण पुलिस की ओर से अंकुश भया गैंग का पर्दाफाश; गिरोह के सरगना और एक पुलिस कांस्टेबल सहित ...