ਕੈਲਗਰੀ ਸਿਟੀ ਹਾਲ ਵਿਚ ਓਲੰਪਿਕ ਅਤੇ ਪੈਰਾਓਲੰਪਿਕ ਖੇਡਾਂ ਵਿਚ ਹਿੱਸਾ ਲੈਣ ਵਾਲੀ ਕੈਲਗਰੀ ਐਥਲੀਟ ਟੀਮ ਦਾ ਸਨਮਾਨ

ਕੈਲਗਰੀ – ਬੀਜਿੰਗ ਓਲੰਪਿਕ ਅਤੇ ਪੈਰਾਓਲੰਪਿਕ ਖੇਡਾਂ ਵਿਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਕੈਲਗਰੀ ਦੇ ਐਥਲੀਟਾਂ ਅਤੇ ਟੀਮ ਦੇ ਮੈਂਬਰਾਂ ਨੂੰ ਸਿਟੀ ਹਾਲ ਵਿਚ ਸਨਮਾਨਤ ਕੀਤਾ ਗਿਆ। ਕੌਂਸਲ ਦਾ ਚੈਂਬਰ ਮਿੰਨੀ ਕੈਨੇਡਾ ਦੇ ਝੰਡਿਆਂ ਨਾਲ ਭਰਿਆ ਹੋਇਆ ਸੀ ਅਤੇ ਬਹੁਤ ਸਾਰੇ ਕੌਂਸਲਰਾਂ ਅਤੇ ਐਥਲੀਟਾਂ ਨੇ 2022 ਦੀਆਂ ਓਲੰਪਿਕ ਅਤੇ ਪੈਰਾਲੰਪਿਕ ਖੇਡਾਂ ਵਿਚ ਟੀਮ ਕੈਨੇਡਾ ਦੀਆਂ ਪ੍ਰਾਪਤੀਆਂ […]

Loading

ਕੈਲਗਰੀ ਸਿਟੀ ਹਾਲ ਵਿਚ ਓਲੰਪਿਕ ਅਤੇ ਪੈਰਾਓਲੰਪਿਕ ਖੇਡਾਂ ਵਿਚ ਹਿੱਸਾ ਲੈਣ ਵਾਲੀ ਕੈਲਗਰੀ ਐਥਲੀਟ ਟੀਮ ਦਾ ਸਨਮਾਨ Read More »

ਕੈਲਗਰੀ ਮੇਅਰ ਦੀ ਪੰਜ ਮਹੀਨਿਆਂ ਦੀ ਕਾਰਗੁਜ਼ਾਰੀ ਰੇਟਿੰਗ ਸਭ ਤੋਂ ਘੱਟ

ਕੈਲਗਰੀ- ਇਕ ਨਵੇਂ ਸਰਵੇਖਣ ਵਿਚ 40 ਫੀਸਦੀ ਤੋਂ ਘੱਟ ਕੈਲਗਰੀ ਵਾਸੀਆਂ ਨੇ ਮੇਅਰ ਜੋਤੀ ਗੋਂਡੇਕ ਦੇ ਦਫਤਰ ਵਿਚ ਪਹਿਲੇ ਪੰਜ ਮਹੀਨਿਆਂ ਦੇ ਕਾਰਜਕਾਲ ਤੋਂ ਬਾਅਦ ਦੀ ਕਾਰਗੁਜ਼ਾਰੀ ਨੂੰ ਮਨਜ਼ੂਰੀ ਦਿੱਤੀ। ਇਸ ਮਹੀਨੇ ਦੀ ਸ਼ੁਰੂਆਤ ਵਿਚ ਥਿੰਕਐਚਕਿਊ ਦੇ 1101 ਲੋਕਾਂ ਦੇ ਆਨਲਾਈਨ ਸਰਵੇਖਣ ਤੋਂ ਪਤਾ ਚੱਲਦਾ ਹੈ ਕਿ ਮੇਅਰ ਦੀ ਮਨਜ਼ੂੁਰੀ ਰੇਟਿੰਗ 38 ਫੀਸਦੀ ਸੀ ਜਦੋਂਕਿ

Loading

ਕੈਲਗਰੀ ਮੇਅਰ ਦੀ ਪੰਜ ਮਹੀਨਿਆਂ ਦੀ ਕਾਰਗੁਜ਼ਾਰੀ ਰੇਟਿੰਗ ਸਭ ਤੋਂ ਘੱਟ Read More »

ਕਾਰਬਨ ਟੈਕਸ ਵਾਧੇ ਨੂੰ ਲੈ ਕੇ ਅਲਬਰਟਾ ਵਿਧਾਨ ਸਭਾ ਵਿਚ ਪ੍ਰਸਤਾਵ ’ਤੇ ਬਹਿਸ ਹੋਣ ਦੀ ਉਮੀਦ

ਅਲਬਰਟਾ – ਫੈਡਰਲ ਸਰਕਾਰ ਨੂੰ ਕਾਰਬਨ ਟੈਕਸ ਵਿਚ ਨਿਰਧਾਰਤ ਵਾਧੇ ਨੂੰ ਰੋਕਣ ਦੀ ਮੰਗ ਕਰਨ ਵਾਲੇ ਇਕ ਪ੍ਰਸਤਾਵ ’ਤੇ ਮੰਗਲਵਾਰ ਨੂੰ ਅਲਬਰਟਾ ਵਿਧਾਨ ਸਭਾ ਵਿਚ ਬਹਿਸ ਹੋਣ ਦੀ ਉਮੀਦ ਹੈ। ਹਾਲਾਂਕਿ ਇਹ ਲਾਜ਼ਮੀ ਨਹੀਂ ਹੈ। ਅਲਬਰਟਾ ਕਾਰਬਨ ਟੈਕਸ ਨੂੰ ਲੈ ਕੇ ਆਪਣੀ ਅਦਾਲਤੀ ਲੜਾਈ ਹਾਰ ਗਿਆ ਹੈ ਅਤੇ ਫੈਡਰਲ ਸਰਕਾਰ ਨੂੰ ਬਦਲਾਅ ਕਰਨ ਲਈ ਮਜਬੂਰ

Loading

ਕਾਰਬਨ ਟੈਕਸ ਵਾਧੇ ਨੂੰ ਲੈ ਕੇ ਅਲਬਰਟਾ ਵਿਧਾਨ ਸਭਾ ਵਿਚ ਪ੍ਰਸਤਾਵ ’ਤੇ ਬਹਿਸ ਹੋਣ ਦੀ ਉਮੀਦ Read More »

ਨੀਰਜ ਚੋਪੜਾ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਪਦਮ ਸ਼੍ਰੀ ਪੁਰਸਕਾਰ ਨਾਲ ਕੀਤਾ ਸਨਮਾਨਿਤ

ਟੋਕੀਓ ਓਲੰਪਿਕ ਵਿੱਚ ਸੋਨ ਤਗਮਾ ਜਿੱਤਣ ਵਾਲੇ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੂੰਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ। ਉਨ੍ਹਾਂ ਨੂੰ ਰਾਸ਼ਟਰਪਤੀ ਭਵਨ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਇਸ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ । ਇਹ ਪੁਰਸਕਾਰ ਵੱਖ-ਵੱਖ ਵਿਸ਼ਿਆਂ ਅਤੇ ਗਤੀਵਿਧੀਆਂ ਜਿਵੇਂ ਕਿ ਕਲਾ, ਸਮਾਜਿਕ ਕਾਰਜ, ਜਨਤਕ ਮਾਮਲੇ, ਵਿਗਿਆਨ ਅਤੇ ਇੰਜੀਨੀਅਰਿੰਗ, ਵਪਾਰ

Loading

ਨੀਰਜ ਚੋਪੜਾ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਪਦਮ ਸ਼੍ਰੀ ਪੁਰਸਕਾਰ ਨਾਲ ਕੀਤਾ ਸਨਮਾਨਿਤ Read More »

ਕੇਂਦਰੀ ਖਪਤਕਾਰ ਸੁਰੱਖਿਆ ਅਥਾਰਿਟੀ ਨੇ ਪੇਟੀਐਮ ਮੋਲ ਅਤੇ ਸਨੈਪਡੀਲ ਨੂੰ 1-1 ਲੱਖ ਰੁਪਏ ਦਾ ਜੁਰਮਾਨਾ ਲਾਇਆ

ਨਵੀਂ ਦਿੱਲੀ- ਕੇਂਦਰੀ ਖਪਤਕਾਰ ਸੁਰੱਖਿਆ ਅਥਾਰਿਟੀ (ਸੀ ਸੀ ਪੀ ਏ) ਨੇ ਈ-ਕਮਰਸ ਕੰਪਨੀ ਪੇਟੀਐਮ ਮੋਲ ਅਤੇ ਸਨੈਪਡੀਲ ਨੂੰ 1-1 ਲੱਖ ਰੁਪਏ ਦਾ ਜੁਰਮਾਨਾ ਲਾਇਆ ਹੈ। ਅਥਾਰਿਟੀ ਨੇ ਬਿਨਾਂ ਸਟੈਂਡਰਡ ਵਾਲੇ ਪ੍ਰੈਸ਼ਰ ਕੁਕਰ ਵੇਚਣ ਲਈ ਜੁਰਮਾਨਾ ਲਾਉਂਦੇ ਹੋਏ ਦੋਨਾਂ ਕੰਪਨੀਆਂ ਨੂੰ ਵੇਚੀਆਂ ਗਈਆਂ ਵਸਤੂਆਂ ਵਾਪਸ ਲੈਣ ਦੇ ਨਾਲ ਖਪਤਕਾਰਾਂ ਤੋਂ ਲਈ ਰਾਸ਼ੀ ਵਾਪਸ ਕਰਨ ਦਾ ਆਦੇਸ਼

Loading

ਕੇਂਦਰੀ ਖਪਤਕਾਰ ਸੁਰੱਖਿਆ ਅਥਾਰਿਟੀ ਨੇ ਪੇਟੀਐਮ ਮੋਲ ਅਤੇ ਸਨੈਪਡੀਲ ਨੂੰ 1-1 ਲੱਖ ਰੁਪਏ ਦਾ ਜੁਰਮਾਨਾ ਲਾਇਆ Read More »

ਜਿਲ੍ਹਾ ਐਨ ਜੀ ਓ ਕੋਆਰਡੀਨੇਸ਼ਨ ਕਮੇਟੀ ਦੀ ਹੋਈ ਚੋਣ/ 65 ਮੈਂਬਰੀ ਕਮੇਟੀ ਦਾ ਕੀਤਾ ਗਿਆ ਗਠਨ

ਮਹਿੰਦਰ ਪਾਲ ਲੂੰਬਾ ਚੇਅਰਮੈਨ, ਗੁਰਸੇਵਕ ਸਿੰਘ ਸੰਨਿਆਸੀ ਪ੍ਰਧਾਨ, ਅਮਰਜੀਤ ਜੱਸਲ ਜਨਰਲ ਸਕੱਤਰ, ਭਵਨਦੀਪ ਪੁਰਬਾ ਪ੍ਰੈੱਸ ਸਕੱਤਰ, ਪੁਨੀਤ ਸੱਗੂ ਸਹਾਇਕ ਪ੍ਰੈੱਸ ਸਕੱਤਰ, ਕ੍ਰਿਸ਼ਨ ਸੂਦ ਕੈਸ਼ੀਅਰ ਅਤੇ ਗੁਰਪ੍ਰੀਤ ਸਚਦੇਵਾ ਪ੍ਰੋਜੈਕਟ ਇੰਚਾਰਜ ਚੁਣੇ ਗਏ ਮੋਗਾ- ਮੋਗਾ ਜਿਲ੍ਹੇ ਦੀਆਂ ਪੇਂਡੂ ਅਤੇ ਸ਼ਹਿਰੀ ਸਮਾਜ ਸੇਵੀ ਸੰਸਥਾਵਾਂ ਦੇ ਏਕੇ ਤੇ ਆਧਾਰਿਤ ਜਿਲ੍ਹਾ ਐਨ ਜੀ ਓ ਕੋਆਰਡੀਨੇਸ਼ਨ ਕਮੇਟੀ ਮੋਗਾ ਦੀ ਚੋਣ ਰੂਰਲ

Loading

ਜਿਲ੍ਹਾ ਐਨ ਜੀ ਓ ਕੋਆਰਡੀਨੇਸ਼ਨ ਕਮੇਟੀ ਦੀ ਹੋਈ ਚੋਣ/ 65 ਮੈਂਬਰੀ ਕਮੇਟੀ ਦਾ ਕੀਤਾ ਗਿਆ ਗਠਨ Read More »

ਪੰਜਾਬ ਭਰ ਵਿਚੋਂ ਪਹਿਲੇ ਨੰਬਰ `ਤੇ ਆਈ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ, ਦਾ “ਨਾਭਾ ਕਵਿਤਾ ਉਤਸਵ-2022” ਮੌਕੇ ਹੋਇਆ  ਵਿਸ਼ੇਸ਼ ਸਨਮਾਨ

ਰਈਆ (ਕਮਲਜੀਤ ਸੋਨੂੰ)—ਪਿਛਲੇ 36 ਸਾਲਾਂ ਤੋਂ ਲਗਾਤਾਰ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਸਾਹਿਤਕ ਸਰਗਰਮੀਆਂ ਰਚਾਉਣ ਵਾਲੀ ਚਰਚਿੱਤ ਸਾਹਿਤਕ ਸੰਸਥਾ ਪੰਜਾਬੀ ਸਾਹਿਤ ਸਭਾ, ਬਾਬਾ ਬਕਾਲਾ ਸਾਹਿਬ (ਅੰਮ੍ਰਿਤਸਰ) ਨੂੰ ਪੰਜਾਬ ਭਰ ਦੀਆਂ ਸਾਹਿਤਕ ਸਭਾਵਾਂ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਦਾ ਸ਼ਾਨਾਮੱਤਾ ਮਾਣ ਹਾਂਸਲ ਹੋਇਆ ਹੈ । ਹਾਲ ਈ ਵਿੱਚ 25ਵੇਂ ਸਿਲਵਰ ਜੁਬਲੀ, ਨਾਭਾ ਕਵਿਤਾ ਉਤਸਵ-2022 ਦੇ ਮੌਕੇ

Loading

ਪੰਜਾਬ ਭਰ ਵਿਚੋਂ ਪਹਿਲੇ ਨੰਬਰ `ਤੇ ਆਈ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ, ਦਾ “ਨਾਭਾ ਕਵਿਤਾ ਉਤਸਵ-2022” ਮੌਕੇ ਹੋਇਆ  ਵਿਸ਼ੇਸ਼ ਸਨਮਾਨ Read More »

ਰਈਆ ਫੇਰੂਮਾਨ ਰੋਡ ਵਿਖੇ ਦੋ ਦੁਕਾਨਾਂ ਦੇ ਤਾਲੇ ਤੋੜ ਕੇ ਸਮਾਨ ਕੀਤਾ ਚੋਰੀ

ਵਾਰਦਾਤਾਂ ਵਿੱਚ ਵਰਤੀ ਜਾ ਰਹੀ ਕਾਲੇ ਰੰਗ ਦੀ ਸਫਾਰੀ ਗੱਡੀ ਕੈਮਰੇ ਚ’ ਕੈਦ  ਰਈਆ,  (ਕਮਲਜੀਤ ਸੋਨੂੰ)— ਕਸਬਾ ਰਈਆ  ਵਿਖੇ ਚੋਰੀ ਦੀਆ ਵਾਰਦਾਤਾਂ ਰੁਕਣ ਦਾ ਨਾਮ ਨਹੀ ਲੈ ਰਹੀਆ, ਜਿਸ ਕਾਰਨ ਰਈਆ ਬਜ਼ਾਰ ਦੇ ਦੁਕਾਨਦਾਰਾਂ ਵਿੱਚ ਕਾਫ਼ੀ ਦਹਿਸ਼ਤ  ਦਾ ਮਾਹੌਲ ਬਣਿਆ ਹੋਇਆ ਹੈ।ਬੀਤੀ ਰਾਤ ਕਸਬਾ ਰਈਆ ਦੇ ਫੇਰੂਮਾਨ ਰੋਡ ਵਿਖੇ ਦੋ ਦੁਕਾਨਾਂ ਤੇ ਤਾਲੇ ਤੋੜ ਕੇ ਚੋਰਾਂ

Loading

ਰਈਆ ਫੇਰੂਮਾਨ ਰੋਡ ਵਿਖੇ ਦੋ ਦੁਕਾਨਾਂ ਦੇ ਤਾਲੇ ਤੋੜ ਕੇ ਸਮਾਨ ਕੀਤਾ ਚੋਰੀ Read More »

ਯੂਥ ਵੈਲਫੇਅਰ ਕਲੱਬ ਭਾਗੂ ਮਾਜਰਾ ਵੱਲੋਂ ਰੋਟਰੀ ਕਲੱਬ ਮਰਿੰਡਾ ਦੇ ਸਹਿਯੋਗ ਨਾਲ ਖੂਨਦਾਨ ਕੈਂਪ

ਚੰਡੀਗੜ (ਪ੍ਰੀਤਮ ਲੁਧਿਆਣਵੀ), :  ਯੂਥ ਵੈਲਫੇਅਰ ਕਲੱਬ ਭਾਗੂਮਾਜਰਾ ਵਾਰਡ ਨੰਬਰ-1 (ਖਰੜ) ਵੱਲੋਂ ਰੋਟਰੀ ਕਲੱਬ ਮਰਿੰਡਾ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਾਇਆ ਗਿਆ, ਜਿਸ ਵਿਚ ਸੈਕਟਰ-32 ਚੰਡੀਗੜ ਤੋਂ ਡਾ. ਸਾਗਰ ਦੀ ਅਗਵਾਈ ਹੇਠ ਡਾਕਟਰਾਂ ਦੀ ਟੀਮ ਆਈ। ਉਨਾਂ ਵੱਲੋਂ ਖੂਨ ਇਕੱਠਾ ਕੀਤਾ ਗਿਆ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਯੂਥ ਵੈਲਫੇਅਰ ਕਲੱਬ ਦੇ ਪ੍ਰਧਾਨ ਹਰਿੰਦਰ ਸਿੰਘ ਹਿੰਦਾ ਨੇ

Loading

ਯੂਥ ਵੈਲਫੇਅਰ ਕਲੱਬ ਭਾਗੂ ਮਾਜਰਾ ਵੱਲੋਂ ਰੋਟਰੀ ਕਲੱਬ ਮਰਿੰਡਾ ਦੇ ਸਹਿਯੋਗ ਨਾਲ ਖੂਨਦਾਨ ਕੈਂਪ Read More »

ਸੰਸਦ ਮੈਂਬਰ ਤਿਵਾੜੀ ਨੇ ਰੇਲ ਮੰਤਰੀ ਨੂੰ ਲਿਖਿਆ ਪੱਤਰ;  ਪਿੰਡ ਬਸਿਆਲਾ ਅਤੇ ਬਕਾਪੁਰ ਤੋਂ ਨਿਕਲਣ ਵਾਲੀ ਰੇਲਵੇ ਕਰਾਸਿੰਗ ਨੂੰ ਬੰਦ ਨਾ ਕਰਨ ਦੀ ਕੀਤੀ ਪੁਰਜੋਰ ਅਪੀਲ

ਨਿਸੂਯਾਰਕ/ਗੜ੍ਹਸ਼ੰਕਰ,  (ਰਾਜ ਗੋਗਨਾ )— ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਪੱਤਰ ਲਿਖ ਕੇ ਨਵਾਂਸ਼ਹਿਰ-ਜੈਜੋਂ ਰੇਲ ਲਿੰਕ ’ਤੇ ਪੈਂਦੇ ਪਿੰਡ ਬਸਿਆਲਾ ਅਤੇ ਬਕਾਪੁਰ ਤੋਂ ਨਿਕਲਣ ਵਾਲੀ ਰੇਲਵੇ ਕਰਾਸਿੰਗ ਨੰਬਰ ਸੀ-62 ਨੂੰ ਬੰਦ ਨਾ ਕਰਨ ਦੀ ਅਪੀਲ ਕੀਤੀ ਹੈ। ਇਸੇ ਲੜੀ ਤਹਿਤ, ਪਿੰਡ ਬਸਿਆਲਾ, ਬਕਾਪੁਰ

Loading

ਸੰਸਦ ਮੈਂਬਰ ਤਿਵਾੜੀ ਨੇ ਰੇਲ ਮੰਤਰੀ ਨੂੰ ਲਿਖਿਆ ਪੱਤਰ;  ਪਿੰਡ ਬਸਿਆਲਾ ਅਤੇ ਬਕਾਪੁਰ ਤੋਂ ਨਿਕਲਣ ਵਾਲੀ ਰੇਲਵੇ ਕਰਾਸਿੰਗ ਨੂੰ ਬੰਦ ਨਾ ਕਰਨ ਦੀ ਕੀਤੀ ਪੁਰਜੋਰ ਅਪੀਲ Read More »

Scroll to Top
Latest news
ਪੰਜਾਬ ਸਰਕਾਰ ਨੇ ਨਿਗਮ ਚੋਣਾਂ ਦੀ ਤਿਆਰੀ ਵਿੱਢੀ ਸੂਬਾਈ ਅਤੇ ਉੱਤਰੀ ਖੇਤਰੀ ਮੁਕਾਬਲੇ ਵਿੱਚ ਸੀਬੀਐਸਈ ਭੀਖੀ ਦੇ ਬੱਚਿਆਂ ਦਾ ਸ਼ਾਨਦਾਰ ਪ੍ਰਦਰਸ਼ਨ ਸਕੇਟਿੰਗ ਖੇਡਾਂ ਵਿੱਚ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ, ਭੀਖੀ ਦੇ ਵਿਿਦਆਰਥੀਆਂ ਨੇ ਪ੍ਰਾਪਤ ਕੀਤੇ ਮੈਡਲ ਦਿਵਿਆਂਗ ਵਿਅਕਤੀਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਮੇਰਾ ਮਕ਼ਸਦ - ਮਾ ਵਰਿੰਦਰ ਸੋਨੀ सरकारी स्पोर्टस कालेज में 6 से 13 नवंबर तक अग्निवीर भर्ती रैली- एस.डी.एम. ने लिया प्रबंधों का जायज़ा भारतीय सेना द्वारा केडेटों और छात्र / छात्राओं के लिये आधुनिक हथियारों की प्रदर्शनी डिप्टी कमिश्नर ने सरकारी कन्या  सीनियर सेकंडरी स्कूल आदर्श नगर का दौरा किया भारतीय तटरक्षक बल ने ओलिव रिडले कछुए को एक घातक जाल से बचाया केंद्र सरकार द्वारा जान-बूझ कर गोदाम खाली न करवा कर पंजाब के किसानों को किया जा रहा है परेशान: मोहिं... शहरवासियों तक पहुंचाया जाए साफ पानी, सीवरेज की सफ़ाई और स्ट्रीट लाइट का काम शीघ्र निपटाया जाए: मोहिं...