ਕਾਮਨਵੈਲਥ ਪਾਵਰਲਿਫਟਰ ਅਜੈ ਗੋਗਨਾ ਭੁਲੱਥ ਦਾ ਗੁਰਾਇਆ ਵਿੱਖੇਂ ਹੋਈ ਪੰਜਾਬ ਸਟੇਟ ਬੈੱਚ ਪ੍ਰੈਸ ਪਾਵਰਲਿਫਟਿੰਗ ਚੈਂਪੀਅਨਸ਼ਿਪ ਵਿੱਖੇਂ ਡਾਲਰਾਂ ਦੇ ਹਾਰ ਨਾਲ ਹੋਇਆ ਵਿਸ਼ੇਸ ਸਨਮਾਨ
ਭੁਲੱਥ, ( ਬਿਊਰੋ )- ਬੀਤੇਂ ਦਿਨ ਜਿਲ੍ਹਾ ਜਲੰਧਰ ਦੇ ਕਸਬਾ ਗੁਰਾਇਆ ਦੇ ਮਿਲਨ ਪੈਲੇਸ ਵਿਖੇਂ ਭੁਲੱਥ ਦੇ ਅੰਤਰਰਾਸ਼ਟਰੀ ਕਾਮਨਵੈਲਥ ਪਾਵਰਲਿਫਟਰ ਅਜੈ ਗੋਗਨਾ ਸਪੁੱਤਰ ਪ੍ਰਵਾਸੀ ਪੱਤਰਕਾਰ ਸ਼੍ਰੀ ਰਾਜ ਗੋਗਨਾ ਦਾ ਮਿਲਨ ਪੈਲੇਸ ਗੁਰਾਇਆ (ਜਲੰਧਰ) ਵਿੱਖੇਂ ਕਰਵਾਈ ਗਈ ਵਿਜੈ ਕਲਾਸਿਕ ਪੰਜਾਬ’ ਸਟੇਟ ਬੈੱਚ ਪ੍ਰੈੱਸ ਪਾਵਰਲਿਫਟਿੰਗ ਚੈਂਪੀਅਨਸ਼ਿਪ ਚ” ਕਾਮਨਵੈਲਥ ਗੋਲ਼ਡ ਮੈਡਲਿਸਟ ਦਾ ਚੈਪੀਅਨਸ਼ਿਪਦੇ ਪ੍ਰਬੰਧਕਾਂ ਅਤੇ ਨਾਮੀਂ ਰਾਸ਼ਟਰੀ […]