ਮਹਾਂ ਸ਼ਿਵਰਾਤਰੀ ਦੇ ਮੋਕੇ ਕਚਹਿਰੀ ਕੰਪਲੈਕਸ ਬੇਸਮੇਂਟ ਵਿਚ ਸਟੇਟ ਟ੍ਰਾਂਸਪੋਰਟ ਐਡਵਾਈਜਰੀ ਕਮੇਟੀ ਵੱਲੋਂ ਦੁੱਧ ਤੇ ਮਠੀਆ ਦਾ ਲੰਗਰ ਲਗਾਇਆ
ਲੁਧਿਆਣਾ (ਰਛਪਾਲ ਸਹੋਤਾ) ਮਹਾਂ ਸ਼ਿਵਰਾਤਰੀ ਦੇ ਪਾਵਨ ਦਿਹਾੜੇ ਦੇ ਸਬੰਧ ਵਿੱਚ ਸਟੇਟ ਟਰਾਂਸਪੋਰਟ ਅਡਵਾਈਜ਼ਰੀ ਕਮੇਟੀ ਰਜਿਸਟਰਡ ਪੰਜਾਬ ਵੱਲੋ ਅੱਜ ਮਿੰਨੀ ਸਕੱਤਰੇਤ ਨਵੀ ਕਚਹਿਰੀ ਲੁਧਿਆਣਾ ਵਿੱਚ ਦੁੱਧ ਅਤੇ ਮੱਠੀਆ ਦਾ ਲੰਗਰ ਲਾਇਆ ਗਿਆ, ਇਸ ਮੌਕੇ ਸੂਬਾ ਪ੍ਰਧਾਨ ਅਵਤਾਰ ਸਿੰਘ ਤਾਰੀ ਜਨਰਲ ਸਕੱਤਰ ਕ੍ਰਿਸ਼ਨ ਕੁਮਾਰ ਥਾਪਾ, ਸ਼ਤੀਸ਼ ਕੁਮਾਰ, ਭੁਪਿੰਦਰ ਹੈਪੀ ਗਾਇਕ ਕਲਾਕਾਰ, ਵਾਇਸ ਪ੍ਰਧਾਨ ਕਰਮਪਾਲ ,ਅਸ਼ੋਕ ਸ਼ਰਮਾਂ, […]