ਸ੍ਰੀ ਗੁਰੂ ਗ੍ਰੰਥ ਸਾਹਿਬ ‘ਚ ਸੋਧ ਦੇ ਨਾਮ ‘ਤੇ ਮਤਮੱਤੀਆਂ ਤਬਦੀਲੀਆਂ ਨਾ ਬਰਦਾਸ਼ਤ ਯੋਗ : ਫੈਡਰੇਸ਼ਨ ਗਰੇਵਾਲ
ਜੱਥੇਦਾਰ ਸਾਬ੍ਹ ਸਿੱਖ ਜੱਥੇਬੰਦੀਆਂ ਦੀ ਮੀਟਿੰਗ ਜਲਦ ਸੱਦਣ ਜਲੰਧ-ਖਾਲਸਾ ਪੰਥ ਦੇ ਬੁਨਿਆਦੀ ਅਸੂਲਾਂ ‘ਚੋਂ ਇਕ ਅਟੱਲ ਸਿਧਾਂਤ ਗੁਰਤਾਗੱਦੀ ਪ੍ਰਾਪਤ ਦਮਦਮੀ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਖੰਡਤਾਈ ਕਾਇਮ ਰੱਖਣਾ ਹੈ ‘ਪ੍ਰਗਟ ਗੁਰਾਂ ਕੀ ਦੇਹ’ ਹੋਣ ਕਰਕੇ ਇਸ ‘ਚ ਕੋਈ ਵਾਧਾ ਘਾਟਾ ਕਰਨ ਦਾ ਜਾਂ ਇਸ ਦੀ ਤਰਤੀਬ ਨੂੰ ਬਦਲਣ ਦਾ ਜਾਂ ਕਿਸੇ ਅੱਖਰ […]