ਬਹੁ-ਕਲਾਵਾਂ ਦਾ ਸਿਰਕੱਢ ਸੁਮੇਲ : ਧਰਮ ਸਿੰਘ ਧਰਮ ਤਾਲਾਪੁਰੀ
ਬੈਂਕ ਮੈਨੇਜਰ ਦੀਆਂ ਅਹਿਮ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਧਰਮ ਸਿੰਘ ਤਾਲਾਪੁਰੀ ਜੀ, ਸਮਾਜ ਸੇਵਾ ਦੇ ਨਾਲ–ਨਾਲ ਸਾਹਿਤਕ ਕਲਾ ਦੇ ਰੰਗ ਵੀ ਬਿਖੇਰ ਰਹੇ ਹਨ। ਜਿੱਥੇ ਉਹਨਾਂ ਆਪਣੀ ਮੌਲਿਕ ਪੁਸਤਕ ‘ਫੁੱਲਾਂ ਵਰਗੇ ਬੱਚੇ’ ਅਤੇ ‘ਮੈਨੂੰ ਪੜਨ ਸਕੂਲੇ ਲਾ ਦੇ’ ਬਾਲ–ਜਗਤ ਦੀ ਝੋਲੀ ਪਾ ਕੇ ਖੂਬ ਨਾਮਨਾ ਖੱਟਿਆ ਹੈ, ਉੱਥੇ ਉਹ ਵੱਖ–ਵੱਖ ਸੰਸਥਾਵਾਂ ਦੀਆਂ ਡੇਢ ਦਰਜਨ ਦੇ ਕਰੀਬ […]
ਬਹੁ-ਕਲਾਵਾਂ ਦਾ ਸਿਰਕੱਢ ਸੁਮੇਲ : ਧਰਮ ਸਿੰਘ ਧਰਮ ਤਾਲਾਪੁਰੀ Read More »