Punjab

ਕੈਂਸਰ ਦਾ ਫ੍ਰੀ ਚੈਕ ਅੱਪ ਕੈਂਪ 9 ਅਪ੍ਰੈਲ ਦਿਨ ਸ਼ਨੀਵਾਰ ਨੂੰ – ਵਿੱਕੀ ਬਰਾੜ ਯੂ.ਕੇ

ਔਰਤਾਂ ਮਰਦਾਂ ਦੀਆਂ ਹੋਰ ਬੀਮਾਰੀਆਂ ਦੀ ਜਾਂਚ ਅਤੇ ਦਵਾਈਆਂ ਦੀ ਸੇਵਾ ਵੀ ਫ੍ਰੀ ਹੋਵੇਗੀ – ਯੂਥ ਕਲੱਬ ਯੂ.ਕੇ ਯੂ.ਕੇ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) – ਇਸ ਦੁਨੀਆਂ ਵਿੱਚ ਉਹ ਮਾਂ-ਬਾਪ ਬੜੇ ਨਸੀਬਾਂ ਵਾਲੇ ਹੁੰਦੇ ਹਨ ਜਿਨ੍ਹਾਂ ਦੇ ਪੁੱਤਰ ਉਹਨਾਂ ਜਿਉਂਦੇ ਜੀਅ ਉਹਨਾਂ ਦੀ ਖ਼ੂਬ ਸੇਵਾ ਕਰਦੇ ਹਨ ਅਤੇ ਉਹ ਮਾਂ-ਬਾਪ ਨਿਵੇਕਲੇ ਹੀ ਹੁੰਦੇ ਹਨ ਜਿਨ੍ਹਾਂ […]

Loading

ਕੈਂਸਰ ਦਾ ਫ੍ਰੀ ਚੈਕ ਅੱਪ ਕੈਂਪ 9 ਅਪ੍ਰੈਲ ਦਿਨ ਸ਼ਨੀਵਾਰ ਨੂੰ – ਵਿੱਕੀ ਬਰਾੜ ਯੂ.ਕੇ Read More »

ਕੇਜਰੀਵਾਲ ਦੇ ਵਧਦੇ ਪ੍ਰਭਾਵ ਤੋਂ ਡਰੇ ਹੋਏ ਨੇ ਬੀਜੇਪੀ ਤੇ ਮੋਦੀ : ਨਮੋਲ ਗਗਨ ਮਾਨ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਹੋਏ ਹਮਲੇ ਨੂੰ ਲੈ ਕੇ ‘ਆਪ’ ਵਿਧਾਇਕ ਅਨਮੋਲ ਗਗਨ ਮਾਨ ਨੇ ਬੀਜੇਪੀ ‘ਤੇ ਤਿੱਖਾ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਪੰਜਾਬ ‘ਚ ‘ਆਪ’ ਦੀ ਵੱਡੀ ਜਿੱਤ ਤੋਂ ਘਬਰਾ ਕੇ ਬੀਜੇਪੀ ਦੇ ਗੁੰਡਿਆਂ ਨੇ ਦਿੱਲੀ ਪੁਲਿਸ ਦੀ ਸਪੱਸ਼ਟ ਮਦਦ ਨਾਲ ਦਿੱਲੀ ਦੇ ਮੁੱਖ ਮੰਤਰੀ ਦੀ ਰਿਹਾਇਸ਼ ‘ਤੇ ਅੱਜ ਹਮਲਾ

Loading

ਕੇਜਰੀਵਾਲ ਦੇ ਵਧਦੇ ਪ੍ਰਭਾਵ ਤੋਂ ਡਰੇ ਹੋਏ ਨੇ ਬੀਜੇਪੀ ਤੇ ਮੋਦੀ : ਨਮੋਲ ਗਗਨ ਮਾਨ Read More »

ਨਿੱਜੀ ਸਕੂਲ ਨਹੀਂ ਵਧਾਉਣਗੇ ਫ਼ੀਸਾਂ, ਮਾਪੇ ਜਿਥੋਂ ਮਰਜ਼ੀ ਖਰੀਦਣ ਕਿਤਾਬਾਂ-ਵਰਦੀਆਂ: ਮੁੱਖ ਮੰਤਰੀ ਭਗਵੰਤ ਮਾਨ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਨੇ ਪੰਜਾਬ ਵਿੱਚ ਸਿੱਖਿਆ ਨੂੰ ਲੈ ਕੇ ਅੱਜ ਲਏ ਗਏ ਦੋ ਵੱਡੇ ਫੈਸਲਿਆਂ ਦਾ ਐਲਾਨ ਕੀਤਾ। ਸੀ.ਐੱਮ. ਮਾਨ ਨੇ ਕਿਹਾ ਕਿ ਇਸ ਸਮੈਸਟਰ ਵਿੱਚ ਪੰਜਾਬ ਦਾ ਕੋਈ ਵੀ ਪ੍ਰਾਈਵੇਟ ਸਕੂਲ ਇੱਕ ਰੁਪਿਆ ਵੀ ਫੀਸ ਨਹੀਂ ਵਧਾਏਗਾ। ਸੀ.ਐੱਮ. ਮਾਨ ਨੇ ਕਿਹਾ ਕਿ ਇਹ ਹੁਕਮ ਅੱਜ

Loading

ਨਿੱਜੀ ਸਕੂਲ ਨਹੀਂ ਵਧਾਉਣਗੇ ਫ਼ੀਸਾਂ, ਮਾਪੇ ਜਿਥੋਂ ਮਰਜ਼ੀ ਖਰੀਦਣ ਕਿਤਾਬਾਂ-ਵਰਦੀਆਂ: ਮੁੱਖ ਮੰਤਰੀ ਭਗਵੰਤ ਮਾਨ Read More »

ਜਿਲ੍ਹਾ ਐਨ ਜੀ ਓ ਕੋਆਰਡੀਨੇਸ਼ਨ ਕਮੇਟੀ ਦੀ ਹੋਈ ਚੋਣ/ 65 ਮੈਂਬਰੀ ਕਮੇਟੀ ਦਾ ਕੀਤਾ ਗਿਆ ਗਠਨ

ਮਹਿੰਦਰ ਪਾਲ ਲੂੰਬਾ ਚੇਅਰਮੈਨ, ਗੁਰਸੇਵਕ ਸਿੰਘ ਸੰਨਿਆਸੀ ਪ੍ਰਧਾਨ, ਅਮਰਜੀਤ ਜੱਸਲ ਜਨਰਲ ਸਕੱਤਰ, ਭਵਨਦੀਪ ਪੁਰਬਾ ਪ੍ਰੈੱਸ ਸਕੱਤਰ, ਪੁਨੀਤ ਸੱਗੂ ਸਹਾਇਕ ਪ੍ਰੈੱਸ ਸਕੱਤਰ, ਕ੍ਰਿਸ਼ਨ ਸੂਦ ਕੈਸ਼ੀਅਰ ਅਤੇ ਗੁਰਪ੍ਰੀਤ ਸਚਦੇਵਾ ਪ੍ਰੋਜੈਕਟ ਇੰਚਾਰਜ ਚੁਣੇ ਗਏ ਮੋਗਾ- ਮੋਗਾ ਜਿਲ੍ਹੇ ਦੀਆਂ ਪੇਂਡੂ ਅਤੇ ਸ਼ਹਿਰੀ ਸਮਾਜ ਸੇਵੀ ਸੰਸਥਾਵਾਂ ਦੇ ਏਕੇ ਤੇ ਆਧਾਰਿਤ ਜਿਲ੍ਹਾ ਐਨ ਜੀ ਓ ਕੋਆਰਡੀਨੇਸ਼ਨ ਕਮੇਟੀ ਮੋਗਾ ਦੀ ਚੋਣ ਰੂਰਲ

Loading

ਜਿਲ੍ਹਾ ਐਨ ਜੀ ਓ ਕੋਆਰਡੀਨੇਸ਼ਨ ਕਮੇਟੀ ਦੀ ਹੋਈ ਚੋਣ/ 65 ਮੈਂਬਰੀ ਕਮੇਟੀ ਦਾ ਕੀਤਾ ਗਿਆ ਗਠਨ Read More »

ਪੰਜਾਬ ਭਰ ਵਿਚੋਂ ਪਹਿਲੇ ਨੰਬਰ `ਤੇ ਆਈ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ, ਦਾ “ਨਾਭਾ ਕਵਿਤਾ ਉਤਸਵ-2022” ਮੌਕੇ ਹੋਇਆ  ਵਿਸ਼ੇਸ਼ ਸਨਮਾਨ

ਰਈਆ (ਕਮਲਜੀਤ ਸੋਨੂੰ)—ਪਿਛਲੇ 36 ਸਾਲਾਂ ਤੋਂ ਲਗਾਤਾਰ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਸਾਹਿਤਕ ਸਰਗਰਮੀਆਂ ਰਚਾਉਣ ਵਾਲੀ ਚਰਚਿੱਤ ਸਾਹਿਤਕ ਸੰਸਥਾ ਪੰਜਾਬੀ ਸਾਹਿਤ ਸਭਾ, ਬਾਬਾ ਬਕਾਲਾ ਸਾਹਿਬ (ਅੰਮ੍ਰਿਤਸਰ) ਨੂੰ ਪੰਜਾਬ ਭਰ ਦੀਆਂ ਸਾਹਿਤਕ ਸਭਾਵਾਂ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਦਾ ਸ਼ਾਨਾਮੱਤਾ ਮਾਣ ਹਾਂਸਲ ਹੋਇਆ ਹੈ । ਹਾਲ ਈ ਵਿੱਚ 25ਵੇਂ ਸਿਲਵਰ ਜੁਬਲੀ, ਨਾਭਾ ਕਵਿਤਾ ਉਤਸਵ-2022 ਦੇ ਮੌਕੇ

Loading

ਪੰਜਾਬ ਭਰ ਵਿਚੋਂ ਪਹਿਲੇ ਨੰਬਰ `ਤੇ ਆਈ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ, ਦਾ “ਨਾਭਾ ਕਵਿਤਾ ਉਤਸਵ-2022” ਮੌਕੇ ਹੋਇਆ  ਵਿਸ਼ੇਸ਼ ਸਨਮਾਨ Read More »

ਯੂਥ ਵੈਲਫੇਅਰ ਕਲੱਬ ਭਾਗੂ ਮਾਜਰਾ ਵੱਲੋਂ ਰੋਟਰੀ ਕਲੱਬ ਮਰਿੰਡਾ ਦੇ ਸਹਿਯੋਗ ਨਾਲ ਖੂਨਦਾਨ ਕੈਂਪ

ਚੰਡੀਗੜ (ਪ੍ਰੀਤਮ ਲੁਧਿਆਣਵੀ), :  ਯੂਥ ਵੈਲਫੇਅਰ ਕਲੱਬ ਭਾਗੂਮਾਜਰਾ ਵਾਰਡ ਨੰਬਰ-1 (ਖਰੜ) ਵੱਲੋਂ ਰੋਟਰੀ ਕਲੱਬ ਮਰਿੰਡਾ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਾਇਆ ਗਿਆ, ਜਿਸ ਵਿਚ ਸੈਕਟਰ-32 ਚੰਡੀਗੜ ਤੋਂ ਡਾ. ਸਾਗਰ ਦੀ ਅਗਵਾਈ ਹੇਠ ਡਾਕਟਰਾਂ ਦੀ ਟੀਮ ਆਈ। ਉਨਾਂ ਵੱਲੋਂ ਖੂਨ ਇਕੱਠਾ ਕੀਤਾ ਗਿਆ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਯੂਥ ਵੈਲਫੇਅਰ ਕਲੱਬ ਦੇ ਪ੍ਰਧਾਨ ਹਰਿੰਦਰ ਸਿੰਘ ਹਿੰਦਾ ਨੇ

Loading

ਯੂਥ ਵੈਲਫੇਅਰ ਕਲੱਬ ਭਾਗੂ ਮਾਜਰਾ ਵੱਲੋਂ ਰੋਟਰੀ ਕਲੱਬ ਮਰਿੰਡਾ ਦੇ ਸਹਿਯੋਗ ਨਾਲ ਖੂਨਦਾਨ ਕੈਂਪ Read More »

ਸੰਸਦ ਮੈਂਬਰ ਤਿਵਾੜੀ ਨੇ ਰੇਲ ਮੰਤਰੀ ਨੂੰ ਲਿਖਿਆ ਪੱਤਰ;  ਪਿੰਡ ਬਸਿਆਲਾ ਅਤੇ ਬਕਾਪੁਰ ਤੋਂ ਨਿਕਲਣ ਵਾਲੀ ਰੇਲਵੇ ਕਰਾਸਿੰਗ ਨੂੰ ਬੰਦ ਨਾ ਕਰਨ ਦੀ ਕੀਤੀ ਪੁਰਜੋਰ ਅਪੀਲ

ਨਿਸੂਯਾਰਕ/ਗੜ੍ਹਸ਼ੰਕਰ,  (ਰਾਜ ਗੋਗਨਾ )— ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਪੱਤਰ ਲਿਖ ਕੇ ਨਵਾਂਸ਼ਹਿਰ-ਜੈਜੋਂ ਰੇਲ ਲਿੰਕ ’ਤੇ ਪੈਂਦੇ ਪਿੰਡ ਬਸਿਆਲਾ ਅਤੇ ਬਕਾਪੁਰ ਤੋਂ ਨਿਕਲਣ ਵਾਲੀ ਰੇਲਵੇ ਕਰਾਸਿੰਗ ਨੰਬਰ ਸੀ-62 ਨੂੰ ਬੰਦ ਨਾ ਕਰਨ ਦੀ ਅਪੀਲ ਕੀਤੀ ਹੈ। ਇਸੇ ਲੜੀ ਤਹਿਤ, ਪਿੰਡ ਬਸਿਆਲਾ, ਬਕਾਪੁਰ

Loading

ਸੰਸਦ ਮੈਂਬਰ ਤਿਵਾੜੀ ਨੇ ਰੇਲ ਮੰਤਰੀ ਨੂੰ ਲਿਖਿਆ ਪੱਤਰ;  ਪਿੰਡ ਬਸਿਆਲਾ ਅਤੇ ਬਕਾਪੁਰ ਤੋਂ ਨਿਕਲਣ ਵਾਲੀ ਰੇਲਵੇ ਕਰਾਸਿੰਗ ਨੂੰ ਬੰਦ ਨਾ ਕਰਨ ਦੀ ਕੀਤੀ ਪੁਰਜੋਰ ਅਪੀਲ Read More »

ਚੰਡੀਗੜ੍ਹ ’ਚ ਕੇਂਦਰੀ ਸਰਵਿਸਿਜ਼ ਨਿਯਮ ਲਾਗੂ ਕਰਨ ਦੇ ਫ਼ੈਸਲੇ ਦਾ ਖਹਿਰਾ ਵਲੋਂ ਵਿਰੋਧ

ਚੰਡੀਗੜ੍ਹ: ਬੀਤੇ ਦਿਨੀਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਪਣੀ ਚੰਡੀਗੜ੍ਹ ਫੇਰੀ ਮੌਕੇ ਕੇਂਦਰ ਸ਼ਾਸਤ ਪ੍ਰਦੇਸ਼ ਦੇ ਮੁਲਾਜ਼ਮਾਂ ਲਈ ਅਹਿਮ ਐਲਾਨ ਕੀਤੇ। ਉਹਨਾਂ ਕਿਹਾ ਕਿ ਚੰਡੀਗੜ੍ਹ ਦੇ ਮੁਲਾਜ਼ਮਾਂ ਦੀਆਂ ਸੇਵਾ ਸ਼ਰਤਾਂ ਨੂੰ ਕੇਂਦਰ ਸਰਕਾਰ ਦੀਆਂ ਸੇਵਾ ਸ਼ਰਤਾਂ ਨਾਲ ਜੋੜਿਆ ਜਾਵੇਗਾ। ਗ੍ਰਹਿ ਮੰਤਰੀ ਦੇ ਇਸ ਐਲਾਨ ਦਾ ਪੰਜਾਬ ਦੇ ਆਗੂਆਂ ਵਲੋਂ ਸਖ਼ਤ ਵਿਰੋਧ ਕੀਤਾ ਜਾ ਰਿਹਾ

Loading

ਚੰਡੀਗੜ੍ਹ ’ਚ ਕੇਂਦਰੀ ਸਰਵਿਸਿਜ਼ ਨਿਯਮ ਲਾਗੂ ਕਰਨ ਦੇ ਫ਼ੈਸਲੇ ਦਾ ਖਹਿਰਾ ਵਲੋਂ ਵਿਰੋਧ Read More »

ਬਸਪਾ ਨੇ ਪੰਜਾਬ ‘ਚ ਸੰਗਠਨ ਢਾਂਚਾ ਕੀਤਾ ਭੰਗ, ਜਸਵੀਰ ਸਿੰਘ ਗੜ੍ਹੀ ਬਣੇ ਰਹਿਣਗੇ ਸੂਬਾ ਪ੍ਰਧਾਨ

ਜਲੰਧਰ : ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਸੂਬੇ ਦੀ ਕਾਰਜਕਾਰਨੀ ਦਾ ਢਾਂਚਾ ਭੰਗ ਕਰ ਦਿੱਤਾ ਗਿਆ ਹੈ। ਬਸਪਾ ਪੰਜਾਬ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਆਪਣੇ ਅਹੁਦੇ ਤੇ ਬਣੇ ਰਹਿਣਗੇ। ਇਹ ਜਾਣਕਾਰੀ ਪ੍ਰੈਸ ਨਾਲ ਸਾਂਝੀ ਕਰਦਿਆਂ ਪੰਜਾਬ ਚੰਡੀਗੜ੍ਹ ਜੰਮੂ ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਦੇ ਇੰਚਾਰਜ

Loading

ਬਸਪਾ ਨੇ ਪੰਜਾਬ ‘ਚ ਸੰਗਠਨ ਢਾਂਚਾ ਕੀਤਾ ਭੰਗ, ਜਸਵੀਰ ਸਿੰਘ ਗੜ੍ਹੀ ਬਣੇ ਰਹਿਣਗੇ ਸੂਬਾ ਪ੍ਰਧਾਨ Read More »

ਮੁੱਖ ਮੰਤਰੀ ਮਾਨ ਦਾ ਇਕ ਹੋਰ ਵੱਡਾ ਐਲਾਨ- ਹੁਣ ਰਾਸ਼ਨ ਲਈ ਲਾਈਨਾਂ ’ਚ ਨਹੀਂ ਖੜਨਾ ਪਵੇਗਾ

ਚੰਡੀਗੜ੍ਹ: ਪੰਜਾਬ ‘ਚ ਰਾਸ਼ਨ ਦੀ ਡੋਰ ਸਟੈੱਪ ਡਿਲਵਰੀ  ਸ਼ੁਰੂ ਕੀਤੀ ਜਾਏਗੀ।ਪੰਜਾਬ ਦੇ ਭਗਵੰਤ ਮਾਨ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ।ਮਾਨ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਪੰਜਾਬ ਵਿੱਚ ਰਾਸ਼ਨ ਦੀ ਡੋਰ ਸਟੈਪ ਡਿਲਵਰੀ ਕੀਤੀ ਜਾਏਗੀ। ਆਮ ਲੋਕਾਂ ਨੂੰ ਹੁਣ ਘਰ-ਘਰ ਹੀ ਰਾਸ਼ਨ ਮਿਲੇਗਾ।ਹਾਲਾਂਕਿ ਇਹ ਡੋਰ ਸਟੈਪ ਡਿਲਵਰੀ ਵਿਕਲਪਿਕ ਹੋਏਗੀ। ਰਾਸ਼ਨ ਡੀਪੂ ਤੋਂ ਵੀ ਰਾਸ਼ਨ ਲਿਆ

Loading

ਮੁੱਖ ਮੰਤਰੀ ਮਾਨ ਦਾ ਇਕ ਹੋਰ ਵੱਡਾ ਐਲਾਨ- ਹੁਣ ਰਾਸ਼ਨ ਲਈ ਲਾਈਨਾਂ ’ਚ ਨਹੀਂ ਖੜਨਾ ਪਵੇਗਾ Read More »

Scroll to Top
Latest news
बच्चों की भलाई के लिए काम कर रही संस्थाओं की जुवेनाईल जस्टिस एक्ट के अंतर्गत रजिस्ट्रेशन अनिर्वाय: ड... प्रोजैक्ट जीवन जोत के अंतर्गत बाल भिक्षा को रोकने के लिए चलाया अभियान, 2 लड़कियाँ को किया रैसक्यू ਕਾਮਰੇਡ ਲਹਿੰਬਰ ਸਿੰਘ ਤੱਗੜ ਅਤੇ ਬੀਬੀ ਗੁਰਪਰਮਜੀਤ ਕੌਰ ਤੱਗੜ ਵੱਲੋਂ ਸੀਪੀਆਈ ( ਐਮ )  ਨੂੰ 3 ਲੱਖ ਰੁਪਏ ਸਹਾਇਤਾ जालंधर ग्रामीण पुलिस ने 4 ड्रग तस्करों के खिलाफ चलाया बड़ा ऑपरेशन, 84.52 लाख रुपये की संपत्ति जब्त* वज्र आर्मी प्री-प्राइमरी स्कूल, जालंधर, कैंट ने "तारे ज़मीन पर" थीम के साथ एक भव्य वार्षिक समारोह का... ਜਲੰਧਰ ਵਿੱਚ ਬਣੇਗਾ ਆਮ ਆਦਮੀ ਪਾਰਟੀ ਦਾ ਮੇਅਰ, ਨਗਰ ਨਿਗਮ ਵਿਚ ਮਿਲਿਆ ਬਹੁਮਤ Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र