ਲਾਡੋਵਾਲ ਮਾਰਕੀਟ ਚ ਮਾਂ ਭਗਵਤੀ ਦਾ ਪਹਿਲਾ ਜਗਰਾਤਾ ਧੂਮਧਾਮ ਨਾਲ ਕਰਵਾਇਆ ਗਿਆ
(ਰਛਪਾਲ ਸਹੋਤਾ)-ਸ਼ਹੀਦ ਭਗਤ ਸਿੰਘ ਵੈੱਲਫੇਅਰ ਸੋਸਾਇਟੀ ਲਾਡੋਵਾਲ ਲੁਧਿਆਣਾ ਵੱਲੋਂ ਨਗਰ ਦੇ ਸਹਿਯੋਗ ਨਾਲ ਮਾਂ ਭਗਵਤੀ ਦਾ ਪਹਿਲਾ ਵਿਸ਼ਾਲ ਜਗਰਾਤਾ ਅਤੇ ਭੰਡਾਰਾ ਬੜੀ ਧੂਮਧਾਮ ਤੇ ਸ਼ਰਧਾ ਪੂਰਵਕ ਕਰਵਾਇਆ ਗਿਆ।ਜਗਰਾਤੇ ਦਾ ਉਦਘਾਟਨ ਸ਼੍ਰੋਮਣੀ ਅਕਾਲੀ ਦਲ ਦੇ ਜਥੇਦਾਰ ਅਮਰਜੀਤ ਸਿੰਘ ਬਾਡ਼ੇਵਾਲ,ਲਾਡੋਵਾਲ ਦੇ ਸਰਪੰਚ ਬਾਦਸ਼ਾਹ ਸਿੰਘ ਦਿਓਲ ਵੱਲੋਂ ਕੀਤਾ ਗਿਆ। ਮਾਂ ਦੀ ਪਵਿੱਤਰ ਜੋਤੀ ਪ੍ਰਚੰਡ ਦੀ ਰਸਮ ਆਪ ਕਿਸਾਨ […]
ਲਾਡੋਵਾਲ ਮਾਰਕੀਟ ਚ ਮਾਂ ਭਗਵਤੀ ਦਾ ਪਹਿਲਾ ਜਗਰਾਤਾ ਧੂਮਧਾਮ ਨਾਲ ਕਰਵਾਇਆ ਗਿਆ Read More »