ਖਡੂਰ ਸਾਹਿਬ ਸੀਟ ਤੋਂ ਜਿੱਤੇ ਅੰਮ੍ਰਿਤਪਾਲ, 368560 ਵੋਟਾਂ ਮਿਲੀਆਂ
ਖਡੂਰ ਸਾਹਿਬ: ਖਾਲਿਸਤਾਨੀ ਸਮਰਥਕ ਅਤੇ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਨੇ ਪੰਜਾਬ ਦੀ ਖਡੂਰ ਸਾਹਿਬ ਸੀਟ ਜਿੱਤ ਲਈ ਹੈ। ਅੰਮ੍ਰਿਤਪਾਲ ਨੂੰ 368560 ਵੋਟਾਂ ਮਿਲੀਆਂ ਹਨ। ਉਥੇ ਹੀ ਕੁਲਬੀਰ ਜ਼ੀਰਾ ਨੂੰ 196279 ਵੋਟਾਂ ਮਿਲੀਆ, ਲਾਲਜੀਤ ਭੁੱਲਰ 184812 ਵੋਟਾਂ ਪ੍ਰਾਪਤ ਹੋਈਆ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੂੰ ਵਿਰਸਾ ਸਿੰਘ ਵਲਟੋਹਾ ਨੂੰ 80 ਹਜ਼ਾਰ ਵੋਟਾਂ ਮਿਲੀਆ ਹਨ। ਅੰਮ੍ਰਿਤਪਾਲ ਨੇ ਆਸਾਮ […]
ਖਡੂਰ ਸਾਹਿਬ ਸੀਟ ਤੋਂ ਜਿੱਤੇ ਅੰਮ੍ਰਿਤਪਾਲ, 368560 ਵੋਟਾਂ ਮਿਲੀਆਂ Read More »