Political

ਆਪ ਨੂੰ ਪੰਜਾਬ ਵਿਚ ਮਿਲੇ ਬਹੁਮਤ ਤੇ ਨਵਜੋਤ ਸਿੰਘ ਸਿੱਧੂ ਨੇ ਦਿੱਤੀ ‘ਆਪ’ ਨੂੰ ਵਧਾਈ

ਅੰਮ੍ਰਿਤਸਰ- ਪੰਜਾਬ ਵਿਚ ਆਮ ਆਦਮੀ ਪਾਰਟੀ ਨੂੰ ਮਿਲੇ ਬਹੁਮਤ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਆਮ ਆਦਮੀ ਪਾਰਟੀ ਨੂੰ ਵਧਾਈ ਦਿੱਤੀ ਹੈ। ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਕੇ ਆਮ ਆਦਮੀ ਪਾਰਟੀ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ‘ਲੋਕਾਂ ਦੀ ਆਵਾਜ਼ ਰੱਬ ਦੀ ਆਵਾਜ਼, ਆਮ ਆਦਮੀ ਪਾਰਟੀ ਨੂੰ ਜਿੱਤ ਲਈ ਵਧਾਈ ਪੰਜਾਬ ਦੇ ਲੋਕਾਂ ਦੇ ਫਤਵੇ […]

ਆਪ ਨੂੰ ਪੰਜਾਬ ਵਿਚ ਮਿਲੇ ਬਹੁਮਤ ਤੇ ਨਵਜੋਤ ਸਿੰਘ ਸਿੱਧੂ ਨੇ ਦਿੱਤੀ ‘ਆਪ’ ਨੂੰ ਵਧਾਈ Read More »

Breaking News : ਪਟਿਆਲਾ ਸ਼ਹਿਰੀ ਤੋਂ ਕੈਪਟਨ ਦਾ ਕਿਲਾ ਢਹਿ ਗਿਆ- ਆਪ ਦੇ ਅਜੀਤਪਾਲ ਸਿੰਘ ਕੋਹਲੀ ਨੇ ਕੈਪਟਨ ਨੂੰ ਹਰਾਇਆ

ਪਟਿਆਲਾ- ਕੈਪਟਨ ਅਮਰਿੰਦਰ ਸਿੰਘ ਪਟਿਆਲਾ ਸ਼ਹਿਰੀ ਤੋਂ ਹਾਰ ਗਏ ਹਨ। ਇਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਜੀਤਪਾਲ ਸਿੰਘ ਕੋਹਲੀ ਨੇ ਹਰਾ ਦਿੱਤਾ ਹੈ। ਪਟਿਆਲਾ ਸੀਟ ਕੈਪਟਨ ਅਮਰਿੰਦਰ ਸਿੰਘ ਦਾ ਗੜ੍ਹ ਮੰਨਿਆ ਜਾ ਰਿਹਾ ਸੀ ਅਤੇ ਪਿਛਲੀ ਵਾਰ ਉਹ ਇਥੋਂ 50 ਹਜ਼ਾਰ ਵੋਟਾਂ ਨਾਲ ਜਿੱਤੇ ਸਨ। ਅਜੀਤਪਾਲ ਸਿੰਘ ਨੂੰ 33142 ਵੋਟਾਂ ਪਈਆਂ ਜਦੋਂਕਿ ਕੈਪਟਨ ਅਮਰਿੰਦਰ ਸਿੰਘ

Breaking News : ਪਟਿਆਲਾ ਸ਼ਹਿਰੀ ਤੋਂ ਕੈਪਟਨ ਦਾ ਕਿਲਾ ਢਹਿ ਗਿਆ- ਆਪ ਦੇ ਅਜੀਤਪਾਲ ਸਿੰਘ ਕੋਹਲੀ ਨੇ ਕੈਪਟਨ ਨੂੰ ਹਰਾਇਆ Read More »

ਸੁਨਾਮ ਤੋਂ ਆਮ ਆਦਮੀ ਪਾਰਟੀ ਦੇ ਅਮਨ ਅਰੋੜਾ ਜਿੱਤੇ

ਸੁਨਾਮ – ਆਮ ਆਦਮੀ ਪਾਰਟੀ ਦੇ ਸੁਨਾਮ ਤੋਂ ਆਮ ਆਦਮੀ ਪਾਰਟੀ ਦੇ ਅਮਨ ਅਰੋੜਾ ਜਿੱਤ ਗਏ ਹਨ। ਦੁਪਹਿਰ 12 ਵਜੇ ਤੱਕ ਦੇ ਰੁਝਾਨ ਦੇ ਅਨੁਸਾਰ ਆਮ ਆਦਮੀ ਪਾਰਟੀ 87 ਸੀਟਾਂ ਤੋਂ ਅੱਗੇ ਚੱਲ ਰਹੀ ਹੈ। ਕਾਂਗਰਸ 17, ਸ਼੍ਰੋਅਦ 6, ਭਾਜਪਾ 5 ਅਤੇ ਹੋਰ 1 ਸੀਟ ’ਤੇ ਅੱਗੇ ਚੱਲ ਰਹੇ ਹਨ। ਅਗਲੇ ਕੁਝ ਘੰਟਿਆਂ ਵਿਚ ਇਹ

ਸੁਨਾਮ ਤੋਂ ਆਮ ਆਦਮੀ ਪਾਰਟੀ ਦੇ ਅਮਨ ਅਰੋੜਾ ਜਿੱਤੇ Read More »

ਯੂਪੀ, ਉਤਰਾਖੰਡ, ਮਨੀਪੁਰ ਅਤੇ ਗੋਆ ਵਿਚ ਭਾਜਪਾ ਅੱਗੇ- ਪੰਜਾਬ ਵਿਚ ਆਪ ਦੀ ਹੋਈ ਬੱਲੇ ਬੱਲੇ

ਯੂਪੀ ਦੇ ਰੁਝਾਨਾਂ ਵਿੱਚ ਭਾਜਪਾ ਨੇ ਵੱਡੀ ਲੀਡ ਬਣਾ ਲਈ ਹੈ। ਯੂਪੀ ‘ਚ ਭਾਜਪਾ 230, ਸਪਾ 100, ਬਸਪਾ 5 ਅਤੇ ਕਾਂਗਰਸ 4 ਸੀਟਾਂ ‘ਤੇ ਅੱਗੇ ਹੈ। ਮਨੀਪੁਰ ਵਿੱਚ ਭਾਜਪਾ 22, ਕਾਂਗਰਸ 15, ਐਨਪੀਪੀ 9, ਐਨਪੀਐਫ 6 ਅਤੇ ਆਜ਼ਾਦ ਉਮੀਦਵਾਰ 8 ਸੀਟਾਂ ’ਤੇ ਅੱਗੇ ਹੈ। ਪੰਜਾਬ ਦੇ ਰੁਝਾਨਾਂ ਵਿੱਚ ‘ਆਪ’ ਨੂੰ ਬਹੁਮਤ ਮਿਲਿਆ ਹੈ। ਪੰਜਾਬ ‘ਚ

ਯੂਪੀ, ਉਤਰਾਖੰਡ, ਮਨੀਪੁਰ ਅਤੇ ਗੋਆ ਵਿਚ ਭਾਜਪਾ ਅੱਗੇ- ਪੰਜਾਬ ਵਿਚ ਆਪ ਦੀ ਹੋਈ ਬੱਲੇ ਬੱਲੇ Read More »

ਜਲੰਧਰ ਸੈਂਟਰਲ ਤੋਂ ਰਜਿੰਦਰ ਬੇਰੀ ਨੇ ਫੜੀ ਰਫਤਾਰ, ਸਾਰੀਆਂ ਪਾਰਟੀਆਂ ਤੋਂ ਨਿਕਲੇ ਅੱਗੇ

ਜਲੰਧਰ ਸੈਂਟਰਲ ਸੀਟ ਤੋਂ ਉਲਟਫੇਰ ਚੱਲ ਰਿਹਾ ਹੈ। ਸ਼ੁਰੂਆਤ ਵਿਚ ਜਿੱਥੇ ਮਨੋਰੰਜਨ ਕਾਲੀਆ ਅੱਗੇ ਚੱਲ ਰਹੇ ਸਨ ਪਰ ਜਿਵੇਂ ਜਿਵੇਂ ਅਗਲੇ ਰਾਉਂਡ ਲਈ ਈ. ਵੀ. ਐਮ. ਮਸ਼ੀਨਾਂ ਖੁੱਲ੍ਹੀਆਂ ਆਮ ਆਦਮੀ ਪਾਰਟੀ ਨੇ ਲੀਡ ਫੜਨੀ ਸ਼ੁਰੂ ਕਰ ਦਿੱਤੀ ਪਰ 7ਵੇਂ ਰਾਊਂਡ ਤੋਂ ਬਾਅਦ ਰਜਿੰਦਰ ਬੇਰੀ ਕਾਂਗਰਸ ਨੇ ਰਫਤਾਰ ਫੜਨੀ ਸ਼ੁਰੂ ਕਰ ਦਿੱਤੀ ਅਤੇ 9ਵੇਂ ਰਾਊਂਡ ਤੱਕ

ਜਲੰਧਰ ਸੈਂਟਰਲ ਤੋਂ ਰਜਿੰਦਰ ਬੇਰੀ ਨੇ ਫੜੀ ਰਫਤਾਰ, ਸਾਰੀਆਂ ਪਾਰਟੀਆਂ ਤੋਂ ਨਿਕਲੇ ਅੱਗੇ Read More »

Breaking News : ਭਾਜਪਾ ਨੇ ਖੋਲ੍ਹਿਆ ਖਾਤਾ – ਪਠਾਨਕੋਟ ਤੋਂ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਜੇਤੂ

ਪਠਾਨਕੋਟ- ਭਾਜਪਾ ਦੇ ਲਈ ਪੰਜਾਬ ਵਿਚ ਪਹਿਲੀ ਖੁਸੀ ਦੀ ਖਬਰ ਆਈ ਹੈ ਜਿੱਥੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਪਠਾਨਕੋਟ ਤੋਂ ਜਿੱਤ ਗਏ ਹਨ।ਅਸ਼ਵਨੀ ਸ਼ਰਮਾ ਨੂੰ ਕੁਲ 39782 ਵੋਟਾਂ ਪਈਆਂ ਜਦੋਂਕਿ ਕਾਂਗਰਸ ਦੇ ਅਮਿਤ ਵਿਜ ਦੇ ਖਾਤੇ ਵਿਚ 32363 ਵੋਟਾਂ ਭੁਗਤੀਆਂ ਹਨ।

Breaking News : ਭਾਜਪਾ ਨੇ ਖੋਲ੍ਹਿਆ ਖਾਤਾ – ਪਠਾਨਕੋਟ ਤੋਂ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਜੇਤੂ Read More »

Breaking News ਕਪੂਰਥਲਾ ਤੋਂ ਰਾਣਾ ਗੁਰਜੀਤ ਸਿੰਘ ਜਿੱਤੇ

ਕਪੂਰਥਲਾ- ਕਾਂਗਰਸ ਪਾਰਟੀ ਲਈ ਖੁਸ਼ੀ ਦੀ ਖਬਰ ਹੈ। ਕਪੂਰਥਲਾ ਤੋਂ ਰਾਣਾ ਗੁਰਜੀਤ ਸਿੰਘ ਕੈਬਨਿਟ ਮੰਤਰੀ ਜੇਤੂ ਹੋ ਗਏ ਹਨ। ਰਾਣਾ ਗੁਰਜੀਤ ਸਿੰਘ ਨੂੰ 37769 ਵੋਟਾਂ ਪਈਆਂ ਜਦੋਂਕਿ ਆਪ ਦੀ ਮੰਜੂ ਰਾਣਾ ਨੂੰ 32314 ਵੋਟਾਂ ਪਈਆਂ। ਤਕਰੀਬਨ 5000 ਵੋਟਾਂ ਦੇ ਫਰਕ ਨਾਲ ਰਾਣਾ ਗੁਰਜੀਤ ਸਿੰਘ ਜਿੱਤ ਗਏ ਹਨ।

Breaking News ਕਪੂਰਥਲਾ ਤੋਂ ਰਾਣਾ ਗੁਰਜੀਤ ਸਿੰਘ ਜਿੱਤੇ Read More »

ਨਹੀਂ ਚੱਲਿਆ ਮਾਨਸਾ ਤੋਂ ਸਿੱਧੂ ਮੂਸੇਵਾਲਾ ਦਾ ਜਲਵਾ

ਮਾਨਸਾ- ਮਾਨਸਾ ਸੀਟ ਤੋਂ ਸਿੱਧੂ ਮੂਸੇਵਾਲਾ ਜਿਸ ਬਾਰੇ ਦਾਅਵੇ ਕੀਤੇ ਜਾ ਰਹੇ ਸਨ ਕਿ ਉਹ ਐਮ ਐਲ ਏ ਬਣਨਗੇ ਪਰ ਰੁਝਾਨਾਂ ਵਿਚ ਉਹ ਬਹੁਤ ਪਿੱਛੇ ਚੱਲ ਰਹੇ ਹਨ। ਮਾਨਸਾ ਤੋਂ ਆਮ ਆਦਮੀ ਪਾਰਟੀ ਦੇ ਡਾ. ਵਿਜੇ ਸਿੰਗਲਾ 34353 ਵੋਟਾਂ ਨਾਲ ਅੱਗੇ ਹਨ। ਸਿੱਧੂ ਮੂਸੇਵਾਲਾ ਦੇ ਖਾਤੇ ਵਿਚ 10791 ਵੋਟਾਂ ਹਨ। ਵੋਟਾਂ ਦੀ ਗਿਣਤੀ ਫਿਲਹਾਲ ਜਾਰੀ

ਨਹੀਂ ਚੱਲਿਆ ਮਾਨਸਾ ਤੋਂ ਸਿੱਧੂ ਮੂਸੇਵਾਲਾ ਦਾ ਜਲਵਾ Read More »

ਫਗਵਾੜਾ ਤੋਂ ਬਹੁਜਨ ਸਮਾਜ ਪਾਰਟੀ ਦੇ ਜਸਵੀਰ ਸਿੰਘ ਗੜ੍ਹੀ 14039 ਵੋਟਾਂ ਨਾਲ ਅੱਗੇ

ਫਗਵਾੜਾ – ਫਗਵਾੜਾ ਤੋਂ ਬਹੁਤ ਵੱਡੀ ਖਬਰ ਹੈ। ਇਥੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਸ. ਜਸਵੀਰ ਸਿੰਘ ਗੜ੍ਹੀ 14039 ਵੋਟਾਂ ਨਾਲ ਲੀਡ ਕਰ ਰਹੇ ਹਨ। ਦੂਜੇ ਨੰਬਰ ’ਤੇ ਆਮ ਆਦਮੀ ਪਾਰਟੀ ਦੇ ਜੋਗਿੰਦਰ ਸਿੰਘ ਮਾਨ ਹਨ ਜਿਨ੍ਹਾਂ ਨੂੰ 12951 ਵੋਟਾਂ ਹੁਣ ਤੱਕ ਮਿਲੀਆਂ ਹਨ ਸਭ ਤੋਂ ਬੁਰੀ ਖਬਰ ਭਾਜਪਾ ਦੇ ਲਈ ਹੈ ਇਥੇ ਭਾਜਪਾ ਦੇ

ਫਗਵਾੜਾ ਤੋਂ ਬਹੁਜਨ ਸਮਾਜ ਪਾਰਟੀ ਦੇ ਜਸਵੀਰ ਸਿੰਘ ਗੜ੍ਹੀ 14039 ਵੋਟਾਂ ਨਾਲ ਅੱਗੇ Read More »

ਲੁਧਿਆਣਾ ਈਸਟ ਤੋਂ ਸੰਜੇ ਤਲਵਾੜ ਨੂੰ ਪਛਾੜ ਕੇ ਦਲਜੀਤ ਸਿੰਘ ਭੋਲਾ ਗਰੇਵਾਲ ਅੱਗੇ

ਲੁਧਿਆਣਾ- ਅੰਮ੍ਰਿਤਸਰ ਈਸਟ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਹਨ੍ਹੇਰੀ ਨੇ ਮੌਜੂਦਾ ਵਿਧਾਇਕ ਸੰਜੇ ਤਲਵਾੜ ਨੂੰ ਪਛਾੜ ਦਿੱਤਾ ਹੈ। ਇਥੇ ਆਮ ਆਦਮੀ ਪਾਰਟੀ ਦੇ ਦਲਜੀਤ ਸਿੰਘ ਭੋਲਾ ਗਰੇਵਾਲ 6411 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਸੰਜੇ ਤਲਵਾੜ 4377 ਵੋਟਾਂ ਨਾਲ ਦੂਜੇ ਨੰਬਰ ’ਤੇ ਹਨ ਅਤੇ ਤੀਜੇ ਨੰਬਰ ’ਤੇ ਰਣਜੀਤ ਸਿੰਘ ਢਿੱਲੋ ਸ਼੍ਰੋਅਦ ਦੇ 3616 ਵੋਟਾਂ

ਲੁਧਿਆਣਾ ਈਸਟ ਤੋਂ ਸੰਜੇ ਤਲਵਾੜ ਨੂੰ ਪਛਾੜ ਕੇ ਦਲਜੀਤ ਸਿੰਘ ਭੋਲਾ ਗਰੇਵਾਲ ਅੱਗੇ Read More »

Scroll to Top
Latest news
ਰੂਸ-ਯੂਕਰੇਨ ਸਮਝੌਤੇ ਲਈ ਭਾਰਤ ਤੇ 2 ਹੋਰ ਦੇਸ਼ ਵਿਚੋਲਗੀ ਕਰ ਸਕਦੇ ਹਨ : ਪੁਤਿਨ केन्द्रीय विद्यालय संगठन की 53वीं राष्ट्रीय खेलकूद प्रतियोगिताओं में छात्रों ने दिखाए अपने जौहर ਰਮਨਵੀਰ ਸਿੰਘ ਨੇ ਦੋੜ ਮੁਕਾਬਲਿਆਂ ਵਿੱਚ ਕੀਤਾ ਪਹਿਲਾ ਸਥਾਨ ਹਾਸਲ  मैराथन दिग्गज ने बांटे डीएवी यूनिवर्सिटी में पुरस्कार ਕਮਿਸ਼ਨਰੇਟ ਪੁਲਿਸ ਨੇ ਲੁੱਟ ਦੀ ਵਾਰਦਾਤ ਨੂੰ ਸੁਲਝਾਇਆ- ਨਾਜਾਇਜ਼ ਹਥਿਆਰਾਂ ਸਮੇਤ ਇਕ ਕਾਬੂ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਤਤਕਾਲੀ ਮੰਤਰੀਆਂ ਨੂੰ ਕੀਤਾ ਤਲਬ, 15 ਦਿਨਾਂ ਦੇ ਅੰਦਰ ਮੰਗਿਆਂ ਸਪੱਸ਼ਟੀਕਰਨ  ਨਹੀਂ ਬਦਲੇ ਗਏ ਡੇਰਾ ਰਾਧਾ ਸੁਆਮੀ ਦੇ ਮੁਖੀ, ਬਾਬਾ ਗੁਰਿੰਦਰ ਸਿੰਘ ਢਿੱਲੋਂ ਹੀ ਰਹਿਣਗੇ ਡੇਰੇ ਦੇ ਸਰਪ੍ਰਸਤ ਅਮਰੀਕਾ ਦੀਆਂ ਚੋਣਾਂ ਵਿਚ ਸੱਟਾ ਲੱਗਣਾ ਸ਼ੁਰੂ ਕੋਰਟ ਨੇ ਕਿਹਾ, ਕੇਜਰੀਵਾਲ ਵਿਰੁਧ ਸ਼ਰਾਬ ਘੁਟਾਲੇ 'ਚ ਸਬੂਤ ਕਾਫੀ ਹਨ