ਅਜਿਹਾ ਸਿਸਟਮ ਬਣਾਵਾਂਗੇ ਕਿ ਅੰਗਰੇਜ਼ ਵੀ ਮੰਗਣ ਆਉਣਗੇ ਨੌਕਰੀਆਂ : ਮਾਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼ਨੀਵਾਰ ਨੂੰ ਬਠਿੰਡਾ ਵਿਖੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿੱਚ ਕਨਵੋਕੇਸ਼ਨ ਸਮਾਰੋਹ ਵਿੱਚ ਪਹੁੰਚੇ। ਇਸ ਮੌਕੇ ਉਨ੍ਹਾਂ ਦੇ ਨਾਲ ਰਾਜਪਾਲ ਬਨਵਾਰੀ ਲਾਲ ਪਰੋਹਿਤ ਵੀ ਮੌਜੂਦ ਰਹੇ । ਇਸ ਦੌਰਾਨ ਉਨ੍ਹਾਂ ਕਿਹਾ ਕਿ ਸੂਬੇ ਤੋਂ ਵਿਦਿਆਰਥੀਆਂ ਦਾ ਵਿਦੇਸ਼ ਜਾਣ ਦਾ ਸਿਲਸਿਲਾ ਠੀਕ ਨਹੀਂ ਹੈ, ਜਿਸ ਕਾਰਨ ਇਸਨੂੰ ਰੋਕਿਆ ਜਾਵੇਗਾ। […]
ਅਜਿਹਾ ਸਿਸਟਮ ਬਣਾਵਾਂਗੇ ਕਿ ਅੰਗਰੇਜ਼ ਵੀ ਮੰਗਣ ਆਉਣਗੇ ਨੌਕਰੀਆਂ : ਮਾਨ Read More »