ਖੁਸ਼ਬੂ ਪੰਜਾਬ ਦੀ

Latest news
ਲਵਲੀ ਯੂਨੀਵਰਸਿਟੀ ਕੋਲ ਚੱਲੀਆਂ ਗੋਲੀਆਂ ਗਾਇਕ ਮਾਸਟਰ ਸਲੀਮ ਦੇ ਘਰ ਚੋਰੀ ਪੰਜਾਬੀ ਸਿਨੇਮਾ ਨੂੰ ਵਿਲੱਖਣਤ ਦੇ ਨਵੇਂ ਰੰਗਾਂ ਵਿੱਚ ਰੰਗੇਗੀ ਫ਼ਿਲਮ 'ਸ਼ਿੰਦਾ-ਸ਼ਿੰਦਾ ਨੋ ਪਾਪਾ' केडी भंडारी के नेतृत्व में नॉर्थ हल्के में भाजपा उम्मीदीवार सुशील रिंकु के पक्ष में सफल बैठकों का हु... जालंधर की खुशहाली के लिए भाजपा ही मात्र विकल्प : सुशील रिंकु जालंधर की भलाई के लिये भाजपा का सत्ता में होना जरूरी-- तरूण कुमार ਬੀਜੇਪੀ ਨੇ ਸ਼ਾਹਕੋਟ ਹਲਕਾ ਵਿੱਚ ਬਹੁਤ ਹੀ ਸਫਲ ਮੀਟਿੰਗਾਂ ਕੀਤੀਆਂ ਸੀਨੀਅਰ ਲੜਕਿਆਂ ਦੇ ਵਰਗ ਵਿੱਚ ਜਲੰਧਰ ਨੇ ਐਸਬੀਐਸ ਨਗਰ ਨੂੰ ਹਰਾ ਕੇ ਖਿਤਾਬ ਤੇ ਕਬਜ਼ਾ ਕੀਤਾ ARMY COLLEGE OF NURSING, JALANDHAR CELEBRATED 14TH ANNUAL DAY ਬਠਿੰਡਾ ਨੇ ਜਲੰਧਰ ਨੂੰ ਹਰਾ ਕੇ ਫਾਇਨਲ ਵਿੱਚ ਪ੍ਰਵੇਸ਼ ਕੀਤਾ

Political

ਲੁਧਿਆਣਾ ਈਸਟ ਤੋਂ ਸੰਜੇ ਤਲਵਾੜ ਨੂੰ ਪਛਾੜ ਕੇ ਦਲਜੀਤ ਸਿੰਘ ਭੋਲਾ ਗਰੇਵਾਲ ਅੱਗੇ

ਲੁਧਿਆਣਾ- ਅੰਮ੍ਰਿਤਸਰ ਈਸਟ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਹਨ੍ਹੇਰੀ ਨੇ ਮੌਜੂਦਾ ਵਿਧਾਇਕ ਸੰਜੇ ਤਲਵਾੜ ਨੂੰ ਪਛਾੜ ਦਿੱਤਾ ਹੈ। ਇਥੇ ਆਮ ਆਦਮੀ ਪਾਰਟੀ ਦੇ ਦਲਜੀਤ ਸਿੰਘ ਭੋਲਾ ਗਰੇਵਾਲ 6411 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਸੰਜੇ ਤਲਵਾੜ 4377 ਵੋਟਾਂ ਨਾਲ ਦੂਜੇ ਨੰਬਰ ’ਤੇ ਹਨ ਅਤੇ ਤੀਜੇ ਨੰਬਰ ’ਤੇ ਰਣਜੀਤ ਸਿੰਘ ਢਿੱਲੋ ਸ਼੍ਰੋਅਦ ਦੇ 3616 ਵੋਟਾਂ […]

ਲੁਧਿਆਣਾ ਈਸਟ ਤੋਂ ਸੰਜੇ ਤਲਵਾੜ ਨੂੰ ਪਛਾੜ ਕੇ ਦਲਜੀਤ ਸਿੰਘ ਭੋਲਾ ਗਰੇਵਾਲ ਅੱਗੇ Read More »

ਜਲੰਧਰ ਵੈਸਟ ਤੋੋਂ ਰਿੰਕੂ ਨੂੰ ਪਛਾੜ ਕੇ ਮਹਿੰਦਰ ਭਗਤ 1205 ਵੋਟਾਂ ਨਾਲ ਅੱਗੇ

ਜਲੰਧਰ- ਜਿਵੇਂ ਜਿਵੇਂ ਈ.ਵੀ ਐਮ ਮਸ਼ੀਨਾਂ ਖੁੱਲ੍ਹ ਰਹੀਆਂ ਹਨ ਵੋਟਾਂ ਦੇ ਰੁਝਾਨ ਵੀ ਬਦਲ ਰਹੇ ਹਨ। ਜਲੰਧਰ ਵੈਸਟ ਹਲਕੇ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਥੇ ਕਾਂਗਰਸ ਦੇ ਸੁਸ਼ੀਲ ਕੁਮਾਰ ਰਿੰਕੂ ਅੱਗੇ ਚੱਲ ਰਹੇ ਸੀ ਪਰ 10.30 ਵਜੇ ਤੱਕ ਦੇ ਰੁਝਾਨਾਂ ਵਿਚ ਮਹਿੰਦਰ ਭਗਤ 1205 ਵੋਟਾਂ ਦੇ ਨਾਲ ਅੱਗੇ ਹੋ ਗਏ ਹਨ। ਇਹ ਸੀਟ ਬਹੁਤ

ਜਲੰਧਰ ਵੈਸਟ ਤੋੋਂ ਰਿੰਕੂ ਨੂੰ ਪਛਾੜ ਕੇ ਮਹਿੰਦਰ ਭਗਤ 1205 ਵੋਟਾਂ ਨਾਲ ਅੱਗੇ Read More »

ਜਲੰਧਰ ਕੈਂਟ ਤੋਂ ਵੱਡਾ ਫੇਰਬਦਲ- ਪਿੱਛੇ ਚੱਲ ਰਹੀ ਆਮ ਆਦਮੀ ਪਾਰਟੀ ਕਾਂਗਰਸ ਨੂੰ ਪਛਾੜ ਕੇ ਆਈ ਅੱਗੇ

ਜਲੰਧਰ – ਸ਼ੁਰੂਆਤੀ ਰੁਝਾਨਾਂ ਵਿਚ ਜਲੰਧਰ ਕੈਂਟ ਤੋਂ ਪਰਗਟ ਸਿੰਘ ਅੱਗੇ ਚੱਲ ਰਹੇ ਸਨ ਪਰ ਹੁਣ ਇਕ ਦਮ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਰਿੰਦਰ ਸਿੰਘ ਸੋਢੀ ਅੱਗੇ ਹੋ ਗਏ ਹਨ। ਪਰਗਟ ਸਿੰਘ ਦੇ ਖਾਤੇ ਵਿਚ 3943 ਵੋਟਾਂ ਅਤੇ ਆਪ ਨੇਤਾ ਸੁਰਿੰਦਰ ਸਿੰਘ ਸੋਢੀ ਦੇ ਹੱਕ ਵਿਚ 4688 ਵੋਟਾਂ ਹੁਣ ਤੱਕ ਪੈ ਗਈਆਂ ਹਨ। ਤੀਜੇ ਨੰਬਰ

ਜਲੰਧਰ ਕੈਂਟ ਤੋਂ ਵੱਡਾ ਫੇਰਬਦਲ- ਪਿੱਛੇ ਚੱਲ ਰਹੀ ਆਮ ਆਦਮੀ ਪਾਰਟੀ ਕਾਂਗਰਸ ਨੂੰ ਪਛਾੜ ਕੇ ਆਈ ਅੱਗੇ Read More »

ਲੰਬੀ ਤੋਂ ਪ੍ਰਕਾਸ਼ ਸਿੰਘ ਬਾਦਲ 3300 ਵੋਟਾਂ ਨਾਲ ਪਿੱਛੇ

ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਲਈ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਪੰਜਾਬ ਵਿੱਚ 20 ਜਨਵਰੀ ਨੂੰ ਹੋਈਆਂ ਵਿਧਾਨ ਸਭਾ ਚੋਣਾਂ ਦੇ ਅੱਜ ਨਤੀਜੇ ਐਲਾਨੇ ਜਾ ਰਹੇ ਹਨ। ਪੰਜਾਬ ਨੂੰ ਅੱਜ ਨਵਾਂ ਮੁੱਖ ਮੰਤਰੀ ਮਿਲਣ ਜਾ ਰਿਹਾ ਹੈ। ਚੋਣ ਨਤੀਜਿਆਂ ਦੇ ਪਹਿਲੇ ਗੇੜ ਵਿੱਚ ਲੰਬੀ ਤੋਂ ਪ੍ਰਕਾਸ਼ ਸਿੰਘ ਬਾਦਲ 3300 ਵੋਟਾਂ ਨਾਲ ਪਿੱਛੇ ਚੱਲ

ਲੰਬੀ ਤੋਂ ਪ੍ਰਕਾਸ਼ ਸਿੰਘ ਬਾਦਲ 3300 ਵੋਟਾਂ ਨਾਲ ਪਿੱਛੇ Read More »

ਪੰਜਾਬ ਵਿਚ ਆਪ ਦੀ ਹਨੇਰੀ ਪਰ ਜਲੰਧਰ ਵਿਚ ਆਪ ਪਿੱਛੇ

ਜਲੰਧਰ- ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਹਨ੍ਹੇਰੀ ਚੱਲ ਰਹੀ ਹੈ। ਸ਼ੁਰੂਆਤੀ ਰੁਝਾਨਾਂ ਵਿਚ ਬਹੁਮਤ ਦੇ ਅੰਕੜੇ ਨੂੰ ਆਮ ਆਦਮੀ ਪਾਰਟੀ ਨੇ ਪਾਰ ਕਰ ਲਿਆ ਹੈ। ਸ਼ੁਰੂਆਤੀ ਰੁਝਾਨਾਂ ਦੇ ਅਨੁਸਾਰ ਆਪ 70 ਸੀਟਾਂ ਤੋਂ ਅੱਗੇ ਚੱਲ ਰਹੀ ਹੈ। ਕਾਂਗਰਸ ਦੂਜੇ ਨੰਬਰ ’ਤੇ 15 ਸੀਟਾਂ ਨਾਲ ਅਤੇ ਸ਼੍ਰੋਅਦ 8 ਸੀਟਾਂ ਦੇ ਨਾਲ ਚੱਲ ਰਹੇ ਹਨ। ਦੂਜੇ

ਪੰਜਾਬ ਵਿਚ ਆਪ ਦੀ ਹਨੇਰੀ ਪਰ ਜਲੰਧਰ ਵਿਚ ਆਪ ਪਿੱਛੇ Read More »

ਜਲੰਧਰ ਨਾਰਥ ਹਲਕੇ ਤੋਂ ਜੂਨੀਅਰ ਹੈਨਰੀ ਅਗੇ, ਦੂਜੇ ਨੰਬਰ ’ਤੇ ਕੇਡੀ ਭੰਡਾਰੀ

ਜਲੰਧਰ ਨਾਰਥ ਹਲਕੇ ਤੋਂ ਵੱਡੀ ਖਬਰ ਹੈ। ਇਥੋਂ ਕਾਂਗਰਸ ਪਾਰਟੀ ਦੇ ਮੌਜੂਦਾ ਵਿਧਾਇਕ ਜੂਨੀਅਰ ਹੈਨਰੀ ਅੱਗੇ ਚੱਲ ਰਹੇ ਹਨ। ਦੂਜੇ ਨੰਬਰ ’ਤੇ ਭਾਜਪਾ ਦੇ ਕੇਡੀ ਭੰਡਾਰੀ ਚੱਲ ਰਹੇ ਹਨ। ਦੋਹਾਂ ਦਰਮਿਆਨ 577 ਵੋਟਾਂ ਦਾ ਫਰਕ ਹੈ। ਫਿਲਹਾਲ ਇਹ ਸ਼ੁਰੂਆਤੀ ਰੁਝਾਨਾਂ ਦੇ ਅੰਕੜੇ ਹਨ। ਅਸਲ ਤਸਵੀਰ ਥੋੜ੍ਹੀ ਦੇਰ ਤੱਕ ਸਾਫ ਹੋ ਜਾਏਗੀ।

ਜਲੰਧਰ ਨਾਰਥ ਹਲਕੇ ਤੋਂ ਜੂਨੀਅਰ ਹੈਨਰੀ ਅਗੇ, ਦੂਜੇ ਨੰਬਰ ’ਤੇ ਕੇਡੀ ਭੰਡਾਰੀ Read More »

ਜਲੰਧਰ ਸੈਂਟਰਲ ਹਲਕੇ ਤੋਂ ਮਨੋਰੰਜਨ ਕਾਲੀਆ ਅੱਗੇ

ਜਲੰਧਰ- ਜਲੰਧਰ ਸੈਂਟਰਲ ਹਲਕੇ ਤੋਂ ਭਾਜਪਾ ਉਮੀਦਵਾਰ ਮਨੋਰੰਜਨ ਕਾਲੀਆ ਅੱਗੇ ਚੱਲ ਰਹੇ ਹਨ। ਦੂਜੇ ਨੰਬਰ ’ਤੇ ਆਮ ਆਦਮੀ ਪਾਰਟੀ ਦੇ ਰਮਨ ਅਰੋੜਾ ਹਨ। ਹਾਲਾਂਕਿ ਫਰਕ ਸਿਰਫ 37 ਵੋਟਾਂ ਦਾ ਹੈ। ਅਸਲ ਤਸਵੀਰ ਥੋੜ੍ਹੀ ਦੇਰ ਬਾਅਦ ਸਾਫ ਹੋ ਜਾਏਗੀ।

ਜਲੰਧਰ ਸੈਂਟਰਲ ਹਲਕੇ ਤੋਂ ਮਨੋਰੰਜਨ ਕਾਲੀਆ ਅੱਗੇ Read More »

ਆਪ ਦੀ ਜੀਵਨਜੋਤ ਮਾਨ ਨੇ ਅੰਮ੍ਰਿਤਸਰ ਪੂਰਬੀ ਤੋਂ ਨਵਜੋਤ ਸਿੱਧੂ ਅਤੇ ਮਜੀਠੀਆ ਨੂੰ ਪਛਾੜਿਆ

ਪੰਜਾਬ ਵਿਚ ਆਮ ਆਦਮੀ ਪਾਰਟੀ ਦਾ ਝਾੜੂ ਚੱਲ ਗਿਆ ਹੈ। ਹਰ ਹਲਕੇ ਤੋਂ ਆਪ ਦੀ ਸੁਨਾਮੀ ਨੇ ਸਾਰੀਆਂ ਦਾ ਪਾਰਟੀਆਂ ਦੇ ਦਿੱਗਜ਼ ਆਗੂਆਂ ਨੂੰ ਪਛਾੜ ਦਿੱਤਾ ਹੈ। ਅੰਮ੍ਰਿਤਸਰ ਪੂਰਬੀ ਤੋਂ ਨਵਜੋਤ ਸਿੰਘ ਸਿੱਧੂ ਅਤੇ ਬਿਕਰਮਜੀਤ ਮਜੀਠੀਆ ਨੂੰ ਪਛਾੜ ਕੇ ਆਮ ਆਦਮੀ ਪਾਰਟੀ ਦੀ ਜੀਵਨਜੋਤ ਮਾਨ ਅੱਗੇ ਚੱਲ ਰਹੀ ਹੈ। ਅੰਮ੍ਰਿਤਸਰ ਪੂਰਬੀ ਸੀਟ ਨੂੰ ਪੰਜਾਬ ਦੀ

ਆਪ ਦੀ ਜੀਵਨਜੋਤ ਮਾਨ ਨੇ ਅੰਮ੍ਰਿਤਸਰ ਪੂਰਬੀ ਤੋਂ ਨਵਜੋਤ ਸਿੱਧੂ ਅਤੇ ਮਜੀਠੀਆ ਨੂੰ ਪਛਾੜਿਆ Read More »

ਸ਼ੁਰੂਆਤੀ ਰੁਝਾਨਾਂ ਵਿਚ ਆਮ ਆਦਮੀ ਪਾਰਟੀ ਬਹੁਮਤ ਦੇ ਪਾਰ

ਪੰਜਾਬ ਵਿਚ ਵੋਟਾਂ ਦੀ ਗਿਣਤੀ ਜਾਰੀ ਹੈ। ਸ਼ੁਰੂਆਤੀ ਰੁਝਾਨਾਂ ਵਿਚ ਆਮ ਆਦਮੀ ਪਾਰਟੀ ਬਹੁਮਤ ਹਾਸਲ ਕਰਦੀ ਨਜ਼ਰ ਆ ਰਹੀ ਹੈ। ਦੂਜੇ ਨੰਬਰ ‘ਤੇ ਕਾਂਗਰਸ ਤੇ ਅਕਾਲੀ ਦਲ ‘ਚ ਜ਼ਬਰਦਸਤ ਟੱਕਰ ਹੈ। ਹਾਲਾਂਕਿ ਇਹ ਰੁਝਾਨ ਪੋਸਟਲ ਬੈਲਟ ਦੀ ਗਿਣਤੀ ਦੇ ਹਨ। ਇਸ ਤੋਂ ਬਾਅਦ EVM ਤੋਂ ਵੋਟਾਂ ਦੀ ਕਾਊਂਟਿੰਗ ਸ਼ੁਰੂ ਹੋਵੇਗੀ। ਐਗਜ਼ਿਟ ਪੋਲ ਵਿਚ ਆਮ ਆਦਮੀ

ਸ਼ੁਰੂਆਤੀ ਰੁਝਾਨਾਂ ਵਿਚ ਆਮ ਆਦਮੀ ਪਾਰਟੀ ਬਹੁਮਤ ਦੇ ਪਾਰ Read More »

Breaking News : ਮੁੱਖ ਮੰਤਰੀ ਚਰਨਜੀਤ ਚੰਨੀ ਆਪਣੀ ਦੋਵੇਂ ਸੀਟਾਂ ਤੋਂ ਪਿੱਛੇ ਚੱਲ ਰਹੇ ਹਨ

ਵਿਧਾਨ ਸਭਾ ਚੋਣਾਂ ਦੇ ਨਤੀਜੇ ਅੱਜ ਆਉਣੇ ਸ਼ੁਰੂ ਹੋ ਗਏ ਹਨ। ਸ਼ੁਰੂਆਤੀ ਰੁਝਾਨਾਂ ਦੇ ਵਿਚ ਆਮ ਆਦਮੀ ਪਾਰਟੀ ਅੱਗੇ ਚੱਲਦੀ ਹੋਈ ਦਿਖਾਈ ਦੇ ਰਹੀ ਹੈ। ਰੁਝਾਨਾਂ ਦੇ ਅਨੁਸਾਰ ਆਮ ਆਦਮੀ ਪਾਰਟੀ 36 ਸੀਟਾਂ ਤੋਂ ਅੱਗੇ ਚੱਲ ਰਹੀ ਹੈ। ਵੱਡੀ ਖਬਰ ਹੈ ਕਿ ਮੁੱਖ ਮੰਤਰੀ ਚਰਨਜੀਤ ਚੰਨੀ ਆਪਣੀ ਦੋਵੇਂ ਸੀਟਾਂ ਤੋਂ ਪਿੱਛੇ ਚੱਲ ਰਹੇ ਹਨ।

Breaking News : ਮੁੱਖ ਮੰਤਰੀ ਚਰਨਜੀਤ ਚੰਨੀ ਆਪਣੀ ਦੋਵੇਂ ਸੀਟਾਂ ਤੋਂ ਪਿੱਛੇ ਚੱਲ ਰਹੇ ਹਨ Read More »

Scroll to Top