ਜ਼ਿਮਨੀ ਚੋਣਾਂ ਨੂੰ ਲੈ ਕੇ ਕਾਂਗਰਸ ਦੋ ਪਾੜ- ਇੱਕ ਧੜਾ ਚੰਨੀ ਤੇ ਦੂਜਾ ਚੌਧਰੀ ਸੰਤੋਖ ਦੀ ਪਤਨੀ ਦੇ ਹੱਕ ‘ਚ
ਪੰਜਾਬ ਦੇ ਜਲੰਧਰ ਵਿੱਚ ਲੋਕ ਸਭਾ ਜ਼ਿਮਨੀ ਚੋਣ ਤੋਂ ਪਹਿਲਾਂ ਕਾਂਗਰਸ ਦੋ ਹਿੱਸਿਆਂ ਵਿੱਚ ਵੰਡੀ ਗਈ ਹੈ। ਕਾਂਗਰਸ ਦਾ ਇੱਕ ਧੜਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚੋਣ ਉਮੀਦਵਾਰ ਬਣਾਉਣ ਦੇ ਹੱਕ ਵਿੱਚ ਹੈ। ਦੂਜੇ ਪਾਸੇ ਦੂਜਾ ਧੜਾ ਸੰਤੋਖ ਚੌਧਰੀ ਦੀ ਪਤਨੀ ਕਰਮਜੀਤ ਕੌਰ ਨੂੰ ਟਿਕਟ ਦਿਵਾਉਣ ਦੇ ਹੱਕ ਵਿੱਚ ਲਗਾਤਾਰ ਯਤਨਸ਼ੀਲ ਹੈ। ਦੱਸ […]
ਜ਼ਿਮਨੀ ਚੋਣਾਂ ਨੂੰ ਲੈ ਕੇ ਕਾਂਗਰਸ ਦੋ ਪਾੜ- ਇੱਕ ਧੜਾ ਚੰਨੀ ਤੇ ਦੂਜਾ ਚੌਧਰੀ ਸੰਤੋਖ ਦੀ ਪਤਨੀ ਦੇ ਹੱਕ ‘ਚ Read More »