ਅਬੋਹਰ ਤੋਂ ਸਾਬਕਾ MLA ਅਰੁਣ ਨਾਰੰਗ ‘ਆਪ’ ‘ਚ ਸ਼ਾਮਲ
2024 ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਆਮ ਆਦਮੀ ਪਾਰਟੀ ਹੋਰ ਵੀ ਮਜ਼ਬੂਤ ਹੋ ਰਹੀ ਹੈ। ਅਬੋਹਰ ਦੇ ਸਾਬਕਾ ਵਿਧਾਇਕ ਅਰੁਣ ਨਾਰੰਗ ਨੇ ਭਾਜਪਾ ਨੂੰ ਛੱਡ ਕੇ ਅੱਜ ‘ਆਪ’ ਦਾ ਪੱਲਾ ਫੜ ਲਿਆ ਹੈ। ਖੁਦ ਸੀ.ਐੱਮ. ਮਾਨ ਨੇ ਉਨ੍ਹਾਂ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕਰਵਾਇਆ। CM ਮਾਨ ਨੇ ਟਵੀਟ ਕਰਕੇ ਕਿਹਾ […]
ਅਬੋਹਰ ਤੋਂ ਸਾਬਕਾ MLA ਅਰੁਣ ਨਾਰੰਗ ‘ਆਪ’ ‘ਚ ਸ਼ਾਮਲ Read More »