ਵਾਹ ਨੀ ਸਰਕਾਰੇ! ਸਿਰਫ ਕਾਗਜ਼ਾਂ ‘ਤੇ ਹੀ ਬਣਾ ਦਿੱਤੀਆਂ 540 ਕਿਲੋਮੀਟਰ ਸੜਕਾਂ, ਸੀਐਮ ਮਾਨ ਨੇ ਖ਼ੁਦ ਕੀਤਾ ਖੁਲਾਸਾ
ਪੰਜਾਬ ਅੰਦਰ 540 ਕਿਲੋਮੀਟਰ ਸੜਕਾਂ ਸਿਰਫ ਕਾਗਜ਼ਾਂ ‘ਤੇ ਬਣ ਕੇ ਤਿਆਰ ਹੋ ਗਈਆਂ। ਇਹ ਖੁਲਾਸਾ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਨੇ ਕੀਤਾ ਹੈ। ਇਹ 540 ਕਿਲੋਮੀਟਰ ਸੜਕਾਂ ਸਰਕਾਰੀ ਰਿਕਾਰਡ ਵਿੱਚ ਤਾਂ ਬਣ ਕੇ ਤਿਆਰ ਹਨ ਪਰ ਅਸਲ ‘ਚ ਇਹ ਧਰਤੀ ‘ਤੇ ਮੌਜੂਦ ਹੀ ਨਹੀਂ। ਇਹ ਦਾਅਵਾ ਕਿਸੇ ਹੋਰ ਨੇ ਨਹੀਂ ਸਗੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ […]