ਭਾਰਤ ਦੇ ਲੋਕ ਬੂਸਟਰ ਡੋਜ਼ ਹੁਣ 9 ਦੀ ਥਾਂ 6 ਮਹੀਨੇ ਬਾਅਦ ਹੀ ਲਗਵਾ ਸਕੋਗੇ
ਕੇਂਦਰੀ ਸਿਹਤ ਮੰਤਰਾਲੇ ਨੇ ਕੋਵਿਡ ਵੈਕਸੀਨ ਦੀ ਦੂਜੀ ਡੋਜ਼ ਤੇ ਸਾਵਧਾਨੀ ਡੋਜ਼ ਵਿਚ ਵਕਫੇ ਨੂੰ 9 ਮਹੀਨੇ ਤੋਂ ਘਟਾ ਕੇ 6 ਮਹੀਨੇ ਕਰ ਦਿੱਤਾ ਹੈ। ਨਵੀਂ ਵਿਵਸਥਾ ਨੂੰ ਲਾਗੂ ਕਰਨ ਲਈ ਕੋਵਿਡ ਪ੍ਰਣਾਲੀ ਵਿਚ ਕੁਝ ਬਦਲਾਅ ਕੀਤੇ ਗਏ ਹਨ। ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਪੱਤਰ ਲਿਖ ਕੇ ਕਿਹਾ […]
ਭਾਰਤ ਦੇ ਲੋਕ ਬੂਸਟਰ ਡੋਜ਼ ਹੁਣ 9 ਦੀ ਥਾਂ 6 ਮਹੀਨੇ ਬਾਅਦ ਹੀ ਲਗਵਾ ਸਕੋਗੇ Read More »