National

ਦਿੱਲੀ ਦੇ ਸੁਲਤਾਨਪੁਰੀ ‘ਚ 6 ਲੋਕਾਂ ਦੇ ਕਤਲ ਦੇ ਮਾਮਲੇ ਵਿਚ ਸੱਜਣ ਕੁਮਾਰ ‘ਤੇ ਫ਼ੈਸਲਾ ਟਲਿਆ

ਨਵੀਂ ਦਿੱਲੀ – ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਸਾਬਕਾ ਕਾਂਗਰਸੀ ਆਗੂ ਸੱਜਣ ਕੁਮਾਰ ਵਿਰੁੱਧ 1984 ਦੇ ਸੁਲਤਾਨਪੁਰੀ ਸਿੱਖ ਵਿਰੋਧੀ ਦੰਗਿਆਂ ਦੇ ਕੇਸ ਦਾ ਫ਼ੈਸਲਾ ਮੁੜ ਟਾਲ ਦਿੱਤਾ ਹੈ। ਵਿਸ਼ੇਸ਼ ਜੱਜ ਗੀਤਾਂਜਲੀ ਗੋਇਲ ਨੇ ਮੰਗਲਵਾਰ ਨੂੰ ਇਸ ਮਾਮਲੇ ‘ਤੇ ਫ਼ੈਸਲਾ 15 ਸਤੰਬਰ ਨੂੰ ਸੁਣਾਉਣ ਦਾ ਹੁਕਮ ਦਿੱਤਾ ਹੈ। ਇਸ ਤੋਂ ਪਹਿਲਾਂ ਅਦਾਲਤ ਨੇ 11 ਅਗਸਤ […]

Loading

ਦਿੱਲੀ ਦੇ ਸੁਲਤਾਨਪੁਰੀ ‘ਚ 6 ਲੋਕਾਂ ਦੇ ਕਤਲ ਦੇ ਮਾਮਲੇ ਵਿਚ ਸੱਜਣ ਕੁਮਾਰ ‘ਤੇ ਫ਼ੈਸਲਾ ਟਲਿਆ Read More »

ਪ੍ਰਿੰਸੀਪਲ ਦੀ ਛੇੜਛਾੜ ਤੋਂ ਪ੍ਰੇਸ਼ਾਨ ਵਿਦਿਆਰਥਣਾਂ ਨੇ ਯੋਗੀ ਨੂੰ ਖੂਨ ਨਾਲ ਲਿਖਿਆ ਪੱਤਰ

ਲਖਨਊ: ਪ੍ਰਿੰਸੀਪਲ ਵਿਰੁਧ ਛੇੜਛਾੜ ਦੀ ਰੀਪੋਰਟ ਦਰਜ ਕਰਵਾਉਣ ਵਾਲੀਆਂ ਵੇਵ ਸਿਟੀ ਥਾਣਾ ਖੇਤਰ ਦੇ ਇਕ ਸਕੂਲ ਦੀਆਂ ਵਿਦਿਆਰਥਣਾਂ ਨੇ ਸੋਮਵਾਰ ਨੂੰ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਖੂਨ ਨਾਲ ਚਿੱਠੀ ਲਿਖੀ ਹੈ। ਇਸ ਵਿਚ ਮੁੱਖ ਮੰਤਰੀ ਤੋਂ ਦੋਸ਼ੀ ਪ੍ਰਿੰਸੀਪਲ ਵਿਰੁਧ ਕਾਰਵਾਈ ਦੀ ਮੰਗ ਕੀਤੀ ਗਈ ਹੈ। ਵਿਦਿਆਰਥਣਾਂ ਨੇ ਲਿਖਾਆ, “ਬਾਬਾ ਜੀ ਅਸੀਂ ਸਾਰੀਆਂ ਤੁਹਾਡੀਆਂ ਧੀਆਂ ਹਾਂ,

Loading

ਪ੍ਰਿੰਸੀਪਲ ਦੀ ਛੇੜਛਾੜ ਤੋਂ ਪ੍ਰੇਸ਼ਾਨ ਵਿਦਿਆਰਥਣਾਂ ਨੇ ਯੋਗੀ ਨੂੰ ਖੂਨ ਨਾਲ ਲਿਖਿਆ ਪੱਤਰ Read More »

ਹੁਣ ਰਾਹੁਲ ਗਾਂਧੀ ਬਣੇ ਸ਼ੈਫ

ਕਾਂਗਰਸ ਸਾਂਸਦ ਰਾਹੁਲ ਗਾਂਧੀ ਨੇ ਐਤਵਾਰ ਨੂੰ ਤਾਮਿਲਨਾਡੂ ਦੇ ਊਟੀ ਵਿੱਚ ਇੱਕ ਚਾਕਲੇਟ ਫੈਕਟਰੀ ਦੇ ਦੌਰੇ ਦਾ ਇੱਕ ਵੀਡੀਓ ਸਾਂਝਾ ਕੀਤਾ। ਇਸ ਵੀਡੀਓ ‘ਚ ਉਹ ਕੈਂਡੀ ਬਣਾਉਣ ‘ਤੇ ਹੱਥ ਅਜ਼ਮਾਉਂਦੇ ਹੋਏ ਅਤੇ ਜੀ. ਐਸ. ਟੀ. ‘ਤੇ ਚਰਚਾ ਕਰਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਮੋਦੀ ਦੀ ਚਾਕਲੇਟ ਦੀ ਕਹਾਣੀ ਵੀ ਸੁਣਾਈ। ਸੋਸ਼ਲ ਮੀਡੀਆ

Loading

ਹੁਣ ਰਾਹੁਲ ਗਾਂਧੀ ਬਣੇ ਸ਼ੈਫ Read More »

ਜੀ-20 ਸੰਮੇਲਨ ਤੋਂ ਪਹਿਲਾਂ ਪੰਨੂ ਦੀ ਮੋਦੀ ਨੂੰ ਧਮਕੀ

ਨਵੀਂ ਦਿੱਲੀ : ਦਿੱਲੀ ’ਚ 8 ਤੋਂ 10 ਸਤੰਬਰ ਤੱਕ ਹੋਣ ਵਾਲੇ ਜੀ-20 ਸੰਮੇਲਨ ਤੋਂ ਪਹਿਲਾਂ ਸਿੱਖ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਧਮਕੀ ਦਿੰਦੇ ਹੋਏ ਵੀਡੀਓ ਜਾਰੀ ਕੀਤੀ ਹੈ। ਉਸ ਨੇ ਦਾਅਵਾ ਕੀਤਾ ਹੈ ਕਿ ਦਿੱਲੀ ਦੇ ਕਈ ਮੈਟਰੋ ਸਟੇਸ਼ਨਾਂ ’ਤੇ ਖਾਲਿਸਤਾਨੀ ਸਮਰਥਕਾਂ ਵੱਲੋਂ ਨਾਅਰੇ ਵੀ ਲਿਖੇ ਗਏ

Loading

ਜੀ-20 ਸੰਮੇਲਨ ਤੋਂ ਪਹਿਲਾਂ ਪੰਨੂ ਦੀ ਮੋਦੀ ਨੂੰ ਧਮਕੀ Read More »

ਚੰਦਰਯਾਨ-3 ਤੋਂ ਮਿਲੀ ਪਹਿਲੀ ਵੱਡੀ ਜਾਣਕਾਰੀ, ਪਤਾ ਲੱਗਾ ਚੰਨ ਦੇ ਦੱਖਣੀ ਧਰੁਵ ਦਾ ਤਾਪਮਾਨ

ਭਾਰਤ ਦਾ ਚੰਦਰਯਾਨ-3 ਚੰਦਰਮਾ ਦੇ ਦੱਖਣੀ ਧਰੁਵ ‘ਤੇ ਉਤਰਿਆ ਅਤੇ ਇਸ ਦੀ ਸਤ੍ਹਾ ਦੀ ਬਣਤਰ ਬਾਰੇ ਜਾਣਕਾਰੀ ਭੇਜਣੀ ਸ਼ੁਰੂ ਕਰ ਦਿੱਤੀ। ਦੱਖਣੀ ਧਰੁਵ ‘ਤੇ ਵਿਕਰਮ ਲੈਂਡਰ ਅਤੇ ਰੋਵਰ ਪ੍ਰਗਿਆਨ ਦੇ ਸਾਰੇ ਯੰਤਰ ਸਹੀ ਢੰਗ ਨਾਲ ਕੰਮ ਕਰ ਰਹੇ ਹਨ। ਉਥੋਂ ਦੀ ਮਿੱਟੀ ਅਤੇ ਤਾਪਮਾਨ ਬਾਰੇ ਜਾਣਕਾਰੀ ਇਸਰੋ ਨੂੰ ਭੇਜੀ ਜਾ ਰਹੀ ਹੈ। ਵਿਕਰਮ ਦੇ ChaSTE

Loading

ਚੰਦਰਯਾਨ-3 ਤੋਂ ਮਿਲੀ ਪਹਿਲੀ ਵੱਡੀ ਜਾਣਕਾਰੀ, ਪਤਾ ਲੱਗਾ ਚੰਨ ਦੇ ਦੱਖਣੀ ਧਰੁਵ ਦਾ ਤਾਪਮਾਨ Read More »

ਮਹਿਲਾ ਕੋਚ ਨਾਲ ਮਾਮਲਾ: ਹਰਿਆਣਾ ਦੇ ਮੰਤਰੀ ਸੰਦੀਪ ਸਿੰਘ ਖਿਲਾਫ਼ ਚਲਾਨ ਪੇਸ਼

ਕਰਨਾਲ – ਮਹਿਲਾ ਕੋਚ ਨਾਲ ਛੇੜਛਾੜ ਦੇ ਮਾਮਲੇ ‘ਚ ਹਰਿਆਣਾ ਦੇ ਮੰਤਰੀ ਸੰਦੀਪ ਸਿੰਘ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਚੰਡੀਗੜ੍ਹ ਪੁਲਿਸ ਨੇ ਮੰਤਰੀ ਸੰਦੀਪ ਸਿੰਘ ਖ਼ਿਲਾਫ਼ ਚੰਡੀਗੜ੍ਹ ਅਦਾਲਤ ਵਿਚ ਚਲਾਨ ਪੇਸ਼ ਕੀਤਾ ਹੈ। ਹੁਣ ਅਦਾਲਤ ਇਸ ਮਾਮਲੇ ਦੀ ਸੁਣਵਾਈ ਕਰੇਗੀ। ਦੋਸ਼ ਆਇਦ ਹੋਣ ਤੋਂ ਬਾਅਦ ਇਸ ਮਾਮਲੇ ‘ਚ ਸੰਦੀਪ ਸਿੰਘ ਖਿਲਾਫ਼ ਅਪਰਾਧਿਕ ਮੁਕੱਦਮਾ ਸ਼ੁਰੂ ਹੋ

Loading

ਮਹਿਲਾ ਕੋਚ ਨਾਲ ਮਾਮਲਾ: ਹਰਿਆਣਾ ਦੇ ਮੰਤਰੀ ਸੰਦੀਪ ਸਿੰਘ ਖਿਲਾਫ਼ ਚਲਾਨ ਪੇਸ਼ Read More »

ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਇੱਕ ਹੋਰ ਵਿਵਾਦ ‘ਚ ਫਸੀ

ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਸਿੰਘ ਦੀ ਧੀ ਹਨੀਪ੍ਰੀਤ ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਰ ਗਈ ਹੈ। ਹਨੀਪ੍ਰੀਤ ਨਾਲ ਜੁੜਿਆ ਇਹ ਵਿਵਾਦ ਡੇਰੇ ਵਿੱਚ ਉਸ ਦੀ ਰਿਹਾਇਸ਼ ਨੂੰ ਲੈ ਕੇ ਪੈਦਾ ਹੋਇਆ ਹੈ। ਇਸ ਸਬੰਧੀ ਦੱਖਣੀ-ਪੱਛਮੀ ਦਿੱਲੀ ਦੇ ਮਹਾਵੀਰ ਐਨਕਲੇਵ ਦੇ ਰਹਿਣ ਵਾਲੇ 50 ਸਾਲਾ ਸੰਜੇ ਝਾਅ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ

Loading

ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਇੱਕ ਹੋਰ ਵਿਵਾਦ ‘ਚ ਫਸੀ Read More »

ਰਾਜੇਸ਼ਵਰੀ ਕੁਮਾਰੀ ਨੇ ਸ਼ੂਟਿੰਗ ‘ਚ ਭਾਰਤ ਨੂੰ ਦਿਵਾਇਆ 7ਵਾਂ ਓਲੰਪਿਕ ਕੋਟਾ

ਵੀਰਵਾਰ 24 ਅਗਸਤ ਨੂੰ ਅਜ਼ਰਬਾਈਜਾਨ ਦੇ ਬਾਕੂ ਵਿੱਚ ਹੋਏ ਮਹਿਲਾ ਟਰੈਪ ਫਾਈਨਲ ਵਿੱਚ ਰਾਜੇਸ਼ਵਰੀ ਕੁਮਾਰੀ ਨੇ ਪੰਜਵਾਂ ਸਥਾਨ ਹਾਸਲ ਕੀਤਾ। ਰਾਜੇਸ਼ਵਰੀ ਕੁਮਾਰੀ ਨੇ ਪੈਰਿਸ 2024 ਓਲੰਪਿਕ ਖੇਡਾਂ ਲਈ ਇਸ ਕੁਆਲੀਫਾਇੰਗ ਈਵੈਂਟ ਵਿੱਚ ਨਿਸ਼ਾਨੇਬਾਜ਼ੀ ਵਿੱਚ ਸੱਤਵਾਂ ਕੋਟਾ ਹਾਸਲ ਕੀਤਾ। ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਨਿਸ਼ਾਨੇਬਾਜ਼ ਰਾਜੇਸ਼ਵਰੀ ਕੁਮਾਰੀ ਨੂੰ ਅਗਲੇ ਸਾਲ ਹੋਣ ਵਾਲੀਆਂ ਪੈਰਿਸ ਓਲੰਪਿਕ

Loading

ਰਾਜੇਸ਼ਵਰੀ ਕੁਮਾਰੀ ਨੇ ਸ਼ੂਟਿੰਗ ‘ਚ ਭਾਰਤ ਨੂੰ ਦਿਵਾਇਆ 7ਵਾਂ ਓਲੰਪਿਕ ਕੋਟਾ Read More »

ਯੋਗੀ ਸਰਕਾਰ ਦਾ ਫਰਮਾਨ, ਕਾਰਾਂ ‘ਤੇ ਜਾਤੀ ਤੇ ਧਾਰਮਿਕ ਸਟਿੱਕਰ ਲਗਾਉਣ ‘ਤੇ ਲੱਗੇਗਾ ਜੁਰਮਾਨਾ

ਕਾਰਾਂ ‘ਤੇ ਜਾਤੀ ਜਾਂ ਧਾਰਮਿਕ ਸਟਿੱਕਰ ਲਗਾਉਣਾ ਪੂਰੇ ਭਾਰਤ ਵਿਚ ਆਮ ਗੱਲ ਹੈ ਪਰ ਉੱਤਰ ਪ੍ਰਦੇਸ਼ ਵਿਚ ਹੁਣ ਤੋਂ ਅਜਿਹਾ ਕਰਨ ‘ਤੇ ਪੁਲਿਸ ਜੁਰਮਾਨਾ ਲਗਾਏਗੀ। ਸੂਬੇ ਵਿਚ ਪੁਲਿਸ ਨੇ ਕਾਰ ਮਾਲਕਾਂ ‘ਤੇ ਆਪਣੇ ਵਾਹਨਾਂ ‘ਤੇ ਜਾਤੀ ਤੇ ਧਾਰਮਿਕ ਸਟਿੱਕਰ ਲਗਾਉਣ ‘ਤੇ ਜੁਰਮਾਨਾ ਲਗਾਉਣਾ ਸ਼ੁਰੂ ਕਰ ਦਿੱਤਾ ਹੈ। ਰਿਪੋਰਟ ਮੁਤਾਬਕ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ

Loading

ਯੋਗੀ ਸਰਕਾਰ ਦਾ ਫਰਮਾਨ, ਕਾਰਾਂ ‘ਤੇ ਜਾਤੀ ਤੇ ਧਾਰਮਿਕ ਸਟਿੱਕਰ ਲਗਾਉਣ ‘ਤੇ ਲੱਗੇਗਾ ਜੁਰਮਾਨਾ Read More »

ਲੈਂਡਰ ਤੋਂ ਉਤਰਦੇ ਹੋਏ ਰੋਵਰ ਪ੍ਰਗਿਆਨ ਦੀ ਪਹਿਲੀ ਫੋਟੋ ਆਈ ਸਾਹਮਣੇ

ਚੰਦਰਯਾਨ-3 ਦੇ ਵਿਕਰਮ ਲੈਂਡਰ (LM) ਦੇ ਨਾਲ ਚੰਦਰਮਾ ਦੀ ਸਤ੍ਹਾ ‘ਤੇ ਉਤਰਨ ਵਾਲਾ ਪ੍ਰਗਿਆਨ ਰੋਵਰ ਲੈਂਡਰ ‘ਵਿਕਰਮ’ ਤੋਂ ਵੱਖ ਹੋ ਗਿਆ ਹੈ। ਇਹ ਭਾਰਤੀ ਪੁਲਾੜ ਏਜੰਸੀ ਇਸਰੋ ਲਈ ਮਿਸ਼ਨ ਦੀ ਇੱਕ ਹੋਰ ਵੱਡੀ ਸਫਲਤਾ ਹੈ। ਦੱਸਿਆ ਜਾ ਰਿਹਾ ਹੈ ਕਿ ਵਿਕਰਮ ਤੋਂ ਵੱਖ ਹੋਣ ਤੋਂ ਬਾਅਦ ਪ੍ਰਗਿਆਨ ਰੋਵਰ ਚੰਦਰਮਾ ਦੀ ਸਤ੍ਹਾ ‘ਤੇ ਚੱਲ ਰਿਹਾ ਹੈ।

Loading

ਲੈਂਡਰ ਤੋਂ ਉਤਰਦੇ ਹੋਏ ਰੋਵਰ ਪ੍ਰਗਿਆਨ ਦੀ ਪਹਿਲੀ ਫੋਟੋ ਆਈ ਸਾਹਮਣੇ Read More »

Scroll to Top
Latest news
प्रोजैक्ट जीवन जोत के अंतर्गत बाल भिक्षा को रोकने के लिए चलाया अभियान, 2 लड़कियाँ को किया रैसक्यू ਕਾਮਰੇਡ ਲਹਿੰਬਰ ਸਿੰਘ ਤੱਗੜ ਅਤੇ ਬੀਬੀ ਗੁਰਪਰਮਜੀਤ ਕੌਰ ਤੱਗੜ ਵੱਲੋਂ ਸੀਪੀਆਈ ( ਐਮ )  ਨੂੰ 3 ਲੱਖ ਰੁਪਏ ਸਹਾਇਤਾ जालंधर ग्रामीण पुलिस ने 4 ड्रग तस्करों के खिलाफ चलाया बड़ा ऑपरेशन, 84.52 लाख रुपये की संपत्ति जब्त* वज्र आर्मी प्री-प्राइमरी स्कूल, जालंधर, कैंट ने "तारे ज़मीन पर" थीम के साथ एक भव्य वार्षिक समारोह का... ਜਲੰਧਰ ਵਿੱਚ ਬਣੇਗਾ ਆਮ ਆਦਮੀ ਪਾਰਟੀ ਦਾ ਮੇਅਰ, ਨਗਰ ਨਿਗਮ ਵਿਚ ਮਿਲਿਆ ਬਹੁਮਤ Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र ਵਾਰਡ ਨੰਬਰ 21 ਵਿੱਚ ਭਾਜਪਾ ਉਮੀਦਵਾਰ ਅੰਜੂ ਭਾਰਦਵਾਜ ਦੇ ਹਕ਼ ਵਿਚ ਚੱਲੀ ਹਨੇਰੀ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਕੀਤੇ...