ਪੰਜਾਬ ਵਿਚ ਆਪ ਦੀ ਹਨੇਰੀ ਪਰ ਜਲੰਧਰ ਵਿਚ ਆਪ ਪਿੱਛੇ
ਜਲੰਧਰ- ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਹਨ੍ਹੇਰੀ ਚੱਲ ਰਹੀ ਹੈ। ਸ਼ੁਰੂਆਤੀ ਰੁਝਾਨਾਂ ਵਿਚ ਬਹੁਮਤ ਦੇ ਅੰਕੜੇ ਨੂੰ ਆਮ ਆਦਮੀ ਪਾਰਟੀ ਨੇ ਪਾਰ ਕਰ ਲਿਆ ਹੈ। ਸ਼ੁਰੂਆਤੀ ਰੁਝਾਨਾਂ ਦੇ ਅਨੁਸਾਰ ਆਪ 70 ਸੀਟਾਂ ਤੋਂ ਅੱਗੇ ਚੱਲ ਰਹੀ ਹੈ। ਕਾਂਗਰਸ ਦੂਜੇ ਨੰਬਰ ’ਤੇ 15 ਸੀਟਾਂ ਨਾਲ ਅਤੇ ਸ਼੍ਰੋਅਦ 8 ਸੀਟਾਂ ਦੇ ਨਾਲ ਚੱਲ ਰਹੇ ਹਨ। ਦੂਜੇ […]
ਪੰਜਾਬ ਵਿਚ ਆਪ ਦੀ ਹਨੇਰੀ ਪਰ ਜਲੰਧਰ ਵਿਚ ਆਪ ਪਿੱਛੇ Read More »