ਸ਼੍ਰੋਮਣੀ ਕਮੇਟੀ ਗੁਰਬਾਣੀ ਪ੍ਰਸਾਰਨ ਲਈ ਏਕਾ ਅਧਿਕਾਰ ਖਤਮ ਕਰੇ
ਗੁੁਰਬਾਣੀ ਕੀਰਤਨ ਪ੍ਰਸਾਰਨ ਦਾ ਅਧਿਕਾਰ ਸਭ ਚੈਨਲਾਂ ਨੂੰ ਮਿਲੇ:-ਸਿੱਖ ਤਾਲਮੇਲ ਕਮੇਟੀ ਗੁਰਬਾਣੀ ਸਾਰੇ ਸੰਸਾਰ ਵਿੱਚ ਚਾਨਣ ਫੈਲਾਉਣ ਲਈ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਫੁੁਰਮਾਨ ਹੈ ‘ ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੂ ਚਹੁ ਵਰਨਾ ਕਉ ਸਾਝਾ॥ ਗੁੁਰਬਾਣੀ ਸਮੁੂਚੀ ਮਾਨਵਤਾ ਲਈ ਹੈ, ਪਰ ਅਫ਼ਸੋਸ ਜਿਸ ਬਾਣੀ ਦਾ ਪ੍ਰਸਾਰਣ ਸੰਸਾਰ ਭਰ ਦੇ ਸਮੁੱਚੇ ਚੈਨਲਾਂ ਰਾਹੀਂ […]
ਸ਼੍ਰੋਮਣੀ ਕਮੇਟੀ ਗੁਰਬਾਣੀ ਪ੍ਰਸਾਰਨ ਲਈ ਏਕਾ ਅਧਿਕਾਰ ਖਤਮ ਕਰੇ Read More »