International

ਬਾਬਾ ਸਾਹਿਬ ਅੰਬੇਡਕਰ ਦੀ ਸਭ ਤੋਂ ਉੱਚੀ ਮੂਰਤੀ ਅਮਰੀਕਾ ਵਿਚ ਲੱਗੇਗੀ

ਵਾਸ਼ਿੰਗਟਨ : ਭਾਰਤ ਦੇ ਸੰਵਿਧਾਨ ਦੇ ਪ੍ਰਮੁੱਖ ਆਰਕੀਟੈਕਟ ਡਾਕਟਰ ਬੀ ਆਰ ਅੰਬੇਡਕਰ ਦੀ ਭਾਰਤ ਤੋਂ ਬਾਹਰ ‘ਸਭ ਤੋਂ ਵੱਡੀ’ ਮੂਰਤੀ ਦਾ ਉਦਘਾਟਨ 14 ਅਕਤੂਬਰ ਨੂੰ ਮੈਰੀਲੈਂਡ, ਅਮਰੀਕਾ ਵਿੱਚ ਕੀਤਾ ਜਾਵੇਗਾ। ਇਸ 19 ਫੁੱਟ ਉੱਚੀ ਮੂਰਤੀ ਨੂੰ ‘ਸਮਾਨਤਾ ਦੀ ਮੂਰਤੀ’ ਦਾ ਨਾਂ ਦਿੱਤਾ ਗਿਆ ਹੈ, ਜਿਸ ਨੂੰ ਮਸ਼ਹੂਰ ਕਲਾਕਾਰ ਅਤੇ ਮੂਰਤੀਕਾਰ ਰਾਮ ਸੁਤਾਰ ਨੇ ਬਣਾਇਆ ਹੈ। […]

Loading

ਬਾਬਾ ਸਾਹਿਬ ਅੰਬੇਡਕਰ ਦੀ ਸਭ ਤੋਂ ਉੱਚੀ ਮੂਰਤੀ ਅਮਰੀਕਾ ਵਿਚ ਲੱਗੇਗੀ Read More »

ਜੇਕਰ ਮੈਨੂੰ ਟਰੰਪ ‘ਤੇ ਮੁਕੱਦਮਾ ਚਲਾਉਣ ਤੋਂ ਰੋਕਿਆ ਗਿਆ ਤਾਂ ਮੈਂ ਅਸਤੀਫਾ ਦੇ ਦੇਵਾਂਗਾ:—ਅਟਾਰਨੀ ਜਨਰਲ ਗਾਰਬੈਂਡ

ਵਾਸ਼ਿੰਗਟਨ (ਰਾਜ ਗੋਗਨਾ)- ਅਮਰੀਕਾ ਦੇ ਅਟਾਰਨੀ ਜਨਰਲ ਮੇਹਿਕ ਗਾਰਬੈਂਡ ਨੇ ਸਪੱਸ਼ਟ ਕਿਹਾ ਹੈ ਕਿ, ਜੇਕਰ ਰਾਸ਼ਟਰਪਤੀ ਜੋਅ ਬਿਡੇਨ ਨੂੰ ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਪ੍ਰਮੁੱਖ ਉਮੀਦਵਾਰ ਡੋਨਾਲਡ ਟਰੰਪ ਖਿਲਾਫ ਮਾਮਲੇ ‘ਚ ਜ਼ਿੰਮੇਵਾਰੀ ਸੌਂਪੀ ਜਾਂਦੀ ਹੈ ਤਾਂ ਉਹ ਤੁਰੰਤ ਅਸਤੀਫਾ ਦੇ ਦੇਣਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਹਾਲਾਂਕਿ ਮੈਨੂੰ ਨਹੀਂ

Loading

ਜੇਕਰ ਮੈਨੂੰ ਟਰੰਪ ‘ਤੇ ਮੁਕੱਦਮਾ ਚਲਾਉਣ ਤੋਂ ਰੋਕਿਆ ਗਿਆ ਤਾਂ ਮੈਂ ਅਸਤੀਫਾ ਦੇ ਦੇਵਾਂਗਾ:—ਅਟਾਰਨੀ ਜਨਰਲ ਗਾਰਬੈਂਡ Read More »

ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗਲਤ ਢੰਗ ਨਾਲ ਆਪਣੇ ਆਪ ਨੂੰ ਅਮੀਰ ਬਣਾਉਣ ਲਈ  ਸਿਸਟਮ ਨੂੰ ਵੱਡਾ ਧੋਖਾ ਦਿੱਤਾ, ਅਤੇ ਆਪਣੀ ਜਾਇਦਾਦ ਨੂੰ ਝੂਠੇ ਢੰਗ ਨਾਲ ਵਧਾਇਆ ਟਰੰਪ ਤੇ ਲੱਗੇ ਮਹਾਦੋਸ਼ ਮੁਕੱਦਮੇ ਬਾਰੇ ਅਟਾਰਨੀ ਜਨਰਲ ਜੇਮਸ ਦਾ ਬਿਆਨ

ਨਿਊਯਾਰਕ   (ਰਾਜ ਗੋਗਨਾ)—ਨਿਊਯਾਰਕ ਸਟੇਟ ਦੀ ਅਟਾਰਨੀ ਜਨਰਲ ਲੈਟੀਆ ਜੇਮਜ਼ ਨੇ ਡੋਨਾਲਡ ਟਰੰਪ ਦੇ ਖਿਲਾਫ ਮੁਕੱਦਮੇ ਦੇ ਪਹਿਲੇ ਦਿਨ ਆਪਣੇ ਆਪ ਨੂੰ ਅਨਿਆਂਪੂਰਨ ਢੰਗ ਨਾਲ ਅਮੀਰ ਬਣਾਉਣ ਅਤੇ ਸਿਸਟਮ ਨੂੰ ਧੋਖਾ ਦੇਣ ਲਈ ਵਿੱਤੀ ਧੋਖਾਧੜ੍ਹੀ ਦੇ ਸਾਲਾਂ ਵਿੱਚ ਸ਼ਾਮਲ ਹੋਣ ਲਈ ਹੇਠ ਲਿਖੇ ਬਿਆਨ ਜਾਰੀ ਕੀਤੇ ਹਨ। ਜਿੰਨਾਂ ਵਿੱਚ ਉਹਨਾਂ “ਸਾਲਾਂ ਤੋਂ, ਡੋਨਾਲਡ ਟਰੰਪ ਨੇ ਆਪਣੇ

Loading

ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗਲਤ ਢੰਗ ਨਾਲ ਆਪਣੇ ਆਪ ਨੂੰ ਅਮੀਰ ਬਣਾਉਣ ਲਈ  ਸਿਸਟਮ ਨੂੰ ਵੱਡਾ ਧੋਖਾ ਦਿੱਤਾ, ਅਤੇ ਆਪਣੀ ਜਾਇਦਾਦ ਨੂੰ ਝੂਠੇ ਢੰਗ ਨਾਲ ਵਧਾਇਆ ਟਰੰਪ ਤੇ ਲੱਗੇ ਮਹਾਦੋਸ਼ ਮੁਕੱਦਮੇ ਬਾਰੇ ਅਟਾਰਨੀ ਜਨਰਲ ਜੇਮਸ ਦਾ ਬਿਆਨ Read More »

ਵਾਸ਼ਿੰਗਟਨ ਡੀ.ਸੀ  ਅਮਰੀਕਾ ਵਿੱਚ ਵਿਸ਼ਵ ਸੱਭਿਆਚਾਰ ਉਤਸਵ: ਸ਼੍ਰੀ  ਰਵੀ ਸ਼ੰਕਰ ਨੇ ਮਾਨਸਿਕ ਸਿਹਤ ਬਾਰੇ ਚਰਚਾ ਕੀਤੀ, ਹਜ਼ਾਰਾਂ ਲੋਕਾਂ ਦੀ ਹਾਜ਼ਰੀ ਵਿੱਚ ਸ਼ਾਂਤੀ ਦਾ ਉਪਦੇਸ਼ ਦਿੱਤਾ

ਵਾਸ਼ਿੰਗਟਨ (ਰਾਜ ਗੋਗਨਾ)- ਬੀਤੇਂ ਦਿਨੀਂ  ਨੈਸ਼ਨਲ ਮਾਲ ਵਾਸ਼ਿੰਗਟਨ ਡੀ.ਸੀ ਵਿਖੇਂ ਦੁਨੀਆ ਭਰ ਦੇ ਕਲਾਕਾਰਾਂ ਨੇ ਯਾਦਗਾਰੀ ਪ੍ਰਦਰਸ਼ਨਾਂ ਰਾਹੀਂ ਆਪਣੀ ਸੱਭਿਆਚਾਰਕ ਵਿਰਾਸਤ ਦਾ ਪ੍ਰਦਰਸ਼ਨ ਕੀਤਾ। ਅਤੇ ਮੁੱਖ ਤੋਰ ਤੇ ਪਹੁੰਚੇ  ਗੁਰੂਦੇਵ ਦੇ ਵਜੋਂ ਜਾਣੇ ਜਾਂਦੇ ਸ਼੍ਰੀ ਸ਼੍ਰੀ ਰਵੀ ਸ਼ੰਕਰ ਅਤੇ ਵਿਦੇਸ਼ ਮੰਤਰੀ, ਡਾ: ਐਸ ਜੈਸ਼ੰਕਰ, ਸੰਯੁਕਤ ਰਾਸ਼ਟਰ ਦੇ 8ਵੇਂ ਸਕੱਤਰ ਜਨਰਲ, ਬਾਨ ਕੀ ਸਮੇਤ ਸੰਸਾਰ ਦੇ

Loading

ਵਾਸ਼ਿੰਗਟਨ ਡੀ.ਸੀ  ਅਮਰੀਕਾ ਵਿੱਚ ਵਿਸ਼ਵ ਸੱਭਿਆਚਾਰ ਉਤਸਵ: ਸ਼੍ਰੀ  ਰਵੀ ਸ਼ੰਕਰ ਨੇ ਮਾਨਸਿਕ ਸਿਹਤ ਬਾਰੇ ਚਰਚਾ ਕੀਤੀ, ਹਜ਼ਾਰਾਂ ਲੋਕਾਂ ਦੀ ਹਾਜ਼ਰੀ ਵਿੱਚ ਸ਼ਾਂਤੀ ਦਾ ਉਪਦੇਸ਼ ਦਿੱਤਾ Read More »

ਪੰਜਾਬ ਸਰਕਾਰ ਵਿਰੁੱਧ ਇੰਗਲੈਂਡ ਚ ਭਾਰੀ ਰੋਸ ਪ੍ਰਦਰਸ਼ਨ ਅਤੇ ਨਾਅਰੇਬਾਜ਼ੀ

ਲੈਸਟਰ (ਇੰਗਲੈਂਡ) (ਸੁਖਜਿੰਦਰ ਸਿੰਘ ਢੱਡੇ)-ਪੰਜਾਬ ਸਰਕਾਰ ਦੀ ਬਦਲਾਲਊ ਨੀਤੀ ਖਿਲਾਫ ਪ੍ਰਵਾਸੀ ਪੰਜਾਬੀਆਂ ਚ ਇਸ ਵੇਲੇ ਭਾਰੀ ਰੋਸ ਪਾਇਆ ਜਾ ਰਿਹਾ ਹੈ। ਬੀਤੇ ਦਿਨ ਭੁਲੱਧ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਉਨ੍ਹਾਂ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਤੋਂ ਬਦਲਾਲਊ ਨੀਤੀ ਨਾਲ ਕੀਤੀ ਗਈ ਗ੍ਰਿਫਤਾਰੀ ਖਿਲਾਫ ਵੱਖ- ਵੱਖ ਵਰਗਾਂ ਨਾਲ ਸਬੰਧਤ ਇੰਗਲੈਂਡ ਚ ਵੱਸਦੇ ਪੰਜਾਬੀਆਂ ਵੱਲੋਂ ਪੰਜਾਬ ਸਰਕਾਰ

Loading

ਪੰਜਾਬ ਸਰਕਾਰ ਵਿਰੁੱਧ ਇੰਗਲੈਂਡ ਚ ਭਾਰੀ ਰੋਸ ਪ੍ਰਦਰਸ਼ਨ ਅਤੇ ਨਾਅਰੇਬਾਜ਼ੀ Read More »

45 ਦਿਨਾਂ ਲਈ ਅਮਰੀਕਾ ਬੰਦ ਦਾ ਖਤਰਾ ਟਲਿਆ, ਫੰਡਿੰਗ ਬਿੱਲ ਨੂੰ ਮਿਲੀ ਮਨਜ਼ੂਰੀ, ਬਿਡੇਨ ਸਰਕਾਰ ਨੇ ਲਿਆ ਸੁੱਖ ਦਾ ਸਾਹ

ਵਾਸ਼ਿੰਗਟਨ  (ਰਾਜ ਗੋਗਨਾ)—1 ਅਕਤੂਬਰ ਤੋ ਅਮਰੀਕਾ ਸ਼ੱਟਡਾਊਨ,(ਯੂ.ਐਸ.ਏ ਸ਼ੱਟਡਾਊਨ) ਦਾ ਖ਼ਤਰਾ ਟਲ ਗਿਆ ਹੈ।ਅਮਰੀਕੀ ਸੰਸਦ ਦੇ ਠਲੇ ਸਦਨ ਹਾਊਸ ਆਫ ਰਿਪ੍ਰਜ਼ੈਂਟੇਟਿਵ ਨੇ 45 ਦਿਨਾਂ ਦੀ ਫੰਡਿੰਗ ਯੋਜਨਾ ਲਈ ਫੈਡਰਲ ਸਰਕਾਰ ਨੂੰ ਪੇਸ਼ ਕੀਤੇ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਪ੍ਰਤੀਨਿਧੀ ਸਭਾ ਨੇ 335-91 ਵੋਟਾਂ ਨਾਲ ਸਟਾਪਗੇਟ ਫੰਡਿੰਗ ਬਿੱਲ ਨੂੰ ਮਨਜ਼ੂਰੀ ਦਿੱਤੀ। ਜੇਕਰ ਬਿੱਲ ਨੂੰ ਸੈਨੇਟ

Loading

45 ਦਿਨਾਂ ਲਈ ਅਮਰੀਕਾ ਬੰਦ ਦਾ ਖਤਰਾ ਟਲਿਆ, ਫੰਡਿੰਗ ਬਿੱਲ ਨੂੰ ਮਿਲੀ ਮਨਜ਼ੂਰੀ, ਬਿਡੇਨ ਸਰਕਾਰ ਨੇ ਲਿਆ ਸੁੱਖ ਦਾ ਸਾਹ Read More »

ਵਿਸ਼ਵ ਪ੍ਰਸਿੱਧ ਆਸਟਰੌਲੋਜਰ ਡਾ. ਕੇ.ਪੀ. ਸਿੰਘ ਨੂਰਮਹਿਲ ਨੂੰ ਅਮਰੀਕਾ ਦੀ ਆਰਗੇਨਾਈਜੇਸ਼ਨ ਨੇ ‘ਇੰਟਰਨੈਸ਼ਨਲ ਚੀਫ-ਕੰਸਲਟੈਂਟ’ ਨਿਯੁੱਕਤ ਕੀਤਾ

ਨਿਊਯਾਰਕ (ਰਾਜ ਗੋਗਨਾ )—ਪੰਜਾਬ ਦੇ ਜਲੰਧਰ ਜਿਲ੍ਹੇ ਦੇ ਨਾਲ  ਸੰਬੰਧਤ ਵਰਲਡ ਫੇਮਸ ਆਸਟਰੌਲੋਜਰ ਡਾ. ਕੇ.ਪੀ. ਸਿੰਘ ਨੂਰਮਹਿਲ ਨੂੰ ਪਿਛਲੇ 45 ਸਾਲਾਂ ਤੋਂ ਜਿਓਤਿਸ਼ ਦੇ ਖੇਤਰ ਵਿੱਚ ਪਾਏ ਗਏ ਮਹੱਤਵਪੂਰਨ ਯੋਗਦਾਨ ਅਤੇ ਰਿਸਰਚ ਦੇ ਮੱਦੇਨਜਰ ‘ਸੀ-ਕਾਰਪ ਕੰਪਨੀ ’ ਦੀ ਵਿਵਸਥਾ ਦੇ ਅਧੀਨ ਸਥਾਪਿਤ ਅਤੇ ਸੰਚਾਲਿਤ ਸੰਸਥਾ ‘ਅਮੈਰਿਕਨ ਰਿਸਰਚ ਆਰਗੇਨਾਈਜ਼ੇਸ਼ਨ’ ਅਤੇ ‘ਇੰਟਰਨੈਸ਼ਨਲ ਐਸਟਰੌਲੋਜੀ ਫੈਡਰੇਸ਼ਨ ਇੰਕ: ਯੂ.ਐਸ.ਏ ‘

Loading

ਵਿਸ਼ਵ ਪ੍ਰਸਿੱਧ ਆਸਟਰੌਲੋਜਰ ਡਾ. ਕੇ.ਪੀ. ਸਿੰਘ ਨੂਰਮਹਿਲ ਨੂੰ ਅਮਰੀਕਾ ਦੀ ਆਰਗੇਨਾਈਜੇਸ਼ਨ ਨੇ ‘ਇੰਟਰਨੈਸ਼ਨਲ ਚੀਫ-ਕੰਸਲਟੈਂਟ’ ਨਿਯੁੱਕਤ ਕੀਤਾ Read More »

ਅਮਰੀਕਾ ‘ਚ ਕੁਝ ਬਹੁਤ ਹੀ ਖਤਰਨਾਕ ਹੋ ਰਿਹਾ ਹੈ ਜੋ ਲੋਕਤੰਤਰ ਲਈ ਭਾਰੀ ਖ਼ਤਰਾ’, ਰਾਸ਼ਟਰਪਤੀ ਬਿਡੇਨ ਦਾ ਟਰੰਪ ‘ਤੇ ਗੰਭੀਰ ਦੋਸ਼

ਵਾਸ਼ਿੰਗਟਨ,   (ਰਾਜ ਗੋਗਨਾ)- ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ ਡੋਨਾਲਡ ਟਰੰਪ ਦੀ ਚੋਣ ਮੁਹਿੰਮ ‘ਤੇ ਰਾਸ਼ਟਰਪਤੀ ਬਿਡੇਨ ਨੇ ਕਿਹਾ, ਸਾਨੂੰ ਸਾਰਿਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਹਥਿਆਰਾਂ ਦੇ ਜ਼ੋਰ ਨਾਲ ਜਮਹੂਰੀਅਤ ਨੂੰ ਤਬਾਹ ਨਹੀਂ ਕੀਤਾ ਜਾ ਸਕਦਾ ਪਰ ਇਹ ਉਦੋਂ ਹੀ ਤਬਾਹ ਹੋ ਸਕਦਾ ਹੈ ਜਦੋਂ ਲੋਕ ਚੁੱਪ ਰਹਿਣ ਅਤੇ ਚੁਣੌਤੀਆਂ ਦਾ ਮਜ਼ਬੂਤੀ ਨਾਲ ਸਾਹਮਣਾ

Loading

ਅਮਰੀਕਾ ‘ਚ ਕੁਝ ਬਹੁਤ ਹੀ ਖਤਰਨਾਕ ਹੋ ਰਿਹਾ ਹੈ ਜੋ ਲੋਕਤੰਤਰ ਲਈ ਭਾਰੀ ਖ਼ਤਰਾ’, ਰਾਸ਼ਟਰਪਤੀ ਬਿਡੇਨ ਦਾ ਟਰੰਪ ‘ਤੇ ਗੰਭੀਰ ਦੋਸ਼ Read More »

ਰੰਗ-ਬਰੰਗੀਆਂ ਦਸਤਾਰਾਂ ਦੇ ਨਾਲ ਸਜਿਆ ਸਪਰਿੰਗਫੀਲਡ, ਅਮਰੀਕਾ ਦਾ ਸੱਭਿਆਚਾਰਕ ਮੇਲਾ

ਨਿਊਯਾਰਕ (ਰਾਜ ਗੋਗਨਾ )—ਅਮਰੀਕਾ ਵਿੱਚ ਦੁਨੀਆਂ ਦੇ ਵੱਖ – ਵੱਖ ਮੁਲਕਾਂ ਤੋਂ ਆ ਕੇ ਵੱਸੇ ਲੋਕਾਂ ਵਿੱਚ ਵਖਰੇਵਿਆਂ ਦੇ ਬਾਵਜੂਦ ਉਨ੍ਹਾਂ ਵਿੱਚ ਸਾਂਝ ਪੈਦਾ ਕਰਨ ਲਈ ਹਰੇਕ ਸ਼ਹਿਰ ਵਿੱਚ ਮੇਲੇ ਲਗਾਏ ਜਾਂਦੇ ਹਨ। ਸਿੱਖ ਵੀ ਇਨ੍ਹਾਂ ਮੇਲਿਆਂ ਵਿੱਚ ਵੱਧ ਚੜ੍ਹ ਕੇ ਭਾਗ ਲੈਂਦੇ ਹਨ।ਅਜਿਹਾ ਹੀ ਇਕ ਮੇਲਾ ੳਹਾਇੳ ਸੂਬੇ ਦੇ ਸ਼ਹਿਰ ਸਪਰਿੰਗਫੀਲਡ ਵਿੱਚ ਲਗਾਇਆ ਗਿਆ,

Loading

ਰੰਗ-ਬਰੰਗੀਆਂ ਦਸਤਾਰਾਂ ਦੇ ਨਾਲ ਸਜਿਆ ਸਪਰਿੰਗਫੀਲਡ, ਅਮਰੀਕਾ ਦਾ ਸੱਭਿਆਚਾਰਕ ਮੇਲਾ Read More »

ਮੈਂ ਕੈਨੇਡਾ ਲਈ ਜੋ ਕਿਹਾ ਹੈ, ਉਹ ਅਮਰੀਕਾ ਲਈ ਨਵਾਂ ਹੈ, ਅਮਰੀਕਾ ਨੂੰ ਭਾਰਤ ਦੇ ਨਜ਼ਰੀਏ ਨੂੰ ਸਮਝਣਾ ਪਵੇਗਾ: ਐਸ. ਜੈਸ਼ੰਕਰ

ਵਾਸ਼ਿੰਗਟਨ,  (ਰਾਜ ਗੋਗਨਾ)- ਨਿੱਝਰ ਦੀ ਹੱਤਿਆ ਨੂੰ ਲੈ ਕੇ ਕੈਨੇਡਾ ਅਤੇ ਭਾਰਤ ਵਿਚਾਲੇ ਚੱਲ ਰਹੇ ਵਿਵਾਦ ਦਰਮਿਆਨ ਅਮਰੀਕਾ ਦੇ ਦੌਰੇ ‘ਤੇ ਗਏ ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕੈਨੇਡਾ ਨੂੰ ਇਕ ਤੋਂ ਬਾਅਦ ਇਕ ਹਮਲੇ ਕਰਕੇ ਬੇਨਕਾਬ ਕਰ ਰਹੇ ਹਨ।ਸ਼ੁੱਕਰਵਾਰ ਨੂੰ ਵਾਸ਼ਿੰਗਟਨ ‘ਚ ਪ੍ਰੈੱਸ ਕਾਨਫਰੰਸ ‘ਚ ਉਨ੍ਹਾਂ ਕਿਹਾ, ‘ਮੈਂ ਸੁਣਿਆ ਹੈ ਕਿ ਭਾਰਤ-ਕੈਨੇਡਾ ਵਿਵਾਦ

Loading

ਮੈਂ ਕੈਨੇਡਾ ਲਈ ਜੋ ਕਿਹਾ ਹੈ, ਉਹ ਅਮਰੀਕਾ ਲਈ ਨਵਾਂ ਹੈ, ਅਮਰੀਕਾ ਨੂੰ ਭਾਰਤ ਦੇ ਨਜ਼ਰੀਏ ਨੂੰ ਸਮਝਣਾ ਪਵੇਗਾ: ਐਸ. ਜੈਸ਼ੰਕਰ Read More »

Scroll to Top
Latest news
बच्चों की भलाई के लिए काम कर रही संस्थाओं की जुवेनाईल जस्टिस एक्ट के अंतर्गत रजिस्ट्रेशन अनिर्वाय: ड... प्रोजैक्ट जीवन जोत के अंतर्गत बाल भिक्षा को रोकने के लिए चलाया अभियान, 2 लड़कियाँ को किया रैसक्यू ਕਾਮਰੇਡ ਲਹਿੰਬਰ ਸਿੰਘ ਤੱਗੜ ਅਤੇ ਬੀਬੀ ਗੁਰਪਰਮਜੀਤ ਕੌਰ ਤੱਗੜ ਵੱਲੋਂ ਸੀਪੀਆਈ ( ਐਮ )  ਨੂੰ 3 ਲੱਖ ਰੁਪਏ ਸਹਾਇਤਾ जालंधर ग्रामीण पुलिस ने 4 ड्रग तस्करों के खिलाफ चलाया बड़ा ऑपरेशन, 84.52 लाख रुपये की संपत्ति जब्त* वज्र आर्मी प्री-प्राइमरी स्कूल, जालंधर, कैंट ने "तारे ज़मीन पर" थीम के साथ एक भव्य वार्षिक समारोह का... ਜਲੰਧਰ ਵਿੱਚ ਬਣੇਗਾ ਆਮ ਆਦਮੀ ਪਾਰਟੀ ਦਾ ਮੇਅਰ, ਨਗਰ ਨਿਗਮ ਵਿਚ ਮਿਲਿਆ ਬਹੁਮਤ Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र