ਡੀਏਵੀ ਯੂਨੀਵਰਸਿਟੀ ਦੇ ਪੱਤਰਕਾਰੀ ਦੇ ਵਿਦਿਆਰਥੀਆਂ ਨੇ ਗੂਗਲ ਤੋਂ ਝੂਠੀਆਂ ਖ਼ਬਰਾਂ ਦਾ ਪਤਾ ਲਗਾਉਣ ਦੇ ਗੁਰ ਸਿੱਖੇ
ਜਲੰਧਰ (KPD NEWS)- ਦੱਖਣੀ ਕੈਲੀਫੋਰਨੀਆ ਯੂਨੀਵਰਸਿਟੀ, ਲਾਸ ਏਂਜਲਸ ਤੋਂ ਗ੍ਰੈਜੂਏਟ ਖਿਆਤੀ ਕੋਹਲੀ ਨੇ ਡੀਏਵੀ ਯੂਨੀਵਰਸਿਟੀ ਵਿੱਚ ਪੱਤਰਕਾਰੀ ਅਤੇ ਜਨ ਸੰਚਾਰ ਦਾ ਅਧਿਐਨ ਕਰਨ ਵਾਲੇ ਵਿਦਿਆਰਥੀਆਂ ਲਈ ਗੂਗਲ ਟੂਲ ਦੀ ਵਰਤੋਂ ਕਰਕੇ ਤੱਥ-ਜਾਂਚ ਕਰਨ ਬਾਰੇ ਵਰਕਸ਼ਾਪ ਕੀਤੀ। ਗੂਗਲ ਨਿਊਜ਼ ਇਨੀਸ਼ੀਏਟਿਵ ਇੰਡੀਆ ਟ੍ਰੇਨਿੰਗ ਨੈੱਟਵਰਕ ਦੀ ਅਗਵਾਈ ਹੇਠ ਆਯੋਜਿਤ ਵਰਕਸ਼ਾਪ ਦਾ ਉਦੇਸ਼ ਵਿਦਿਆਰਥੀਆਂ ਨੂੰ ਫੇਕ ਨਿਊਜ਼ ਦੀ ਜਾਂਚ ਕਰਨ […]