ਮੁੰਬਈ ਏਅਰਪੋਰਟ ‘ਤੇ ਮਹਿਲਾ ਯਾਤਰੀ ਕੋਲੋਂ ਮਿਲੀ ਉਹ ਚੀਜ਼ ਜਿਸ ਨੂੰ ਦੇਖ ਕੇ ਪੁਲਿਸ ਵੀ ਹੋ ਗਈ ਹੈਰਾਨ
ਡੀਆਰਆਈ ਨੇ ਮੁੰਬਈ ਇੰਟਰਨੈਸ਼ਨਲ ਏਅਰਪੋਰਟ ‘ਤੇ ਇਕ ਮਹਿਲਾ ਯਾਤਰੀ ਤੋਂ 84 ਕਰੋੜ ਰੁਪਏ ਦੀ ਕਰੀਬ 12 ਕਿਲੋ ਹੈਰੋਇਨ ਬਰਾਮਦ ਕੀਤੀ। ਔਰਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਏਜੰਸੀ ਨੇ ਹਵਾਈ ਅੱਡੇ ਦੇ ਬਾਹਰ ਦੋ ਹੋਰ ਵਿਅਕਤੀਆਂ ਨੂੰ ਵੀ ਗ੍ਰਿਫਤਾਰ ਕੀਤਾ ਹੈ ਕਿਉਂਕਿ ਮਹਿਲਾ ਯਾਤਰੀ ਨੇ ਉਨ੍ਹਾਂ ਨੂੰ ਨਸ਼ੀਲੇ ਪਦਾਰਥ ਸੌਂਪਣੇ ਸਨ। ਉਨ੍ਹਾਂ […]
ਮੁੰਬਈ ਏਅਰਪੋਰਟ ‘ਤੇ ਮਹਿਲਾ ਯਾਤਰੀ ਕੋਲੋਂ ਮਿਲੀ ਉਹ ਚੀਜ਼ ਜਿਸ ਨੂੰ ਦੇਖ ਕੇ ਪੁਲਿਸ ਵੀ ਹੋ ਗਈ ਹੈਰਾਨ Read More »