ਨਾਰੀਅਲ ਸਪਲਾਈ ਕਰਨ ਵਾਲੇ ਵਿਅਕਤੀ ‘ਤੇ ਹਮਲਾ ਕਰਕੇ ਲੁਟੇਰਿਆਂ ਨੇ 60 ਹਜ਼ਾਰ ਰੁਪਏ ਲੁੱਟੇ
ਜਲੰਧਰ – ਜਲੰਧਰ ਦੇ ਭਾਰਗਵ ਕੈਂਪ ‘ਚ ਬਦਮਾਸ਼ਾਂ ਨੇ ਨਾਰੀਅਲ ਸਪਲਾਈ ਕਰਨ ਵਾਲੇ ਵਿਅਕਤੀ ‘ਤੇ ਹਮਲਾ ਕਰਕੇ 60 ਹਜ਼ਾਰ ਰੁਪਏ ਲੁੱਟ ਲਏ। ਨਾਰੀਅਲ ਦੀ ਗੱਡੀ ਖਾਲੀ ਕਰਨ ਤੋਂ ਬਾਅਦ ਇਮਰਾਨ ਅਤੇ ਉਸ ਦਾ ਸਾਥੀ ਦੀਪਾਂਸ਼ੂ ਮੋਟਰਸਾਈਕਲ ‘ਤੇ ਖਾਣਾ ਲਿਆਉਣ ਲਈ ਜਾ ਰਹੇ ਸਨ। ਰਸਤੇ ਵਿਚ ਉਸ ਨੂੰ ਲੁਟੇਰਿਆਂ ਨੇ ਘੇਰ ਲਿਆ ਅਤੇ ਤੇਜ਼ਧਾਰ ਹਥਿਆਰਾਂ ਨਾਲ […]
ਨਾਰੀਅਲ ਸਪਲਾਈ ਕਰਨ ਵਾਲੇ ਵਿਅਕਤੀ ‘ਤੇ ਹਮਲਾ ਕਰਕੇ ਲੁਟੇਰਿਆਂ ਨੇ 60 ਹਜ਼ਾਰ ਰੁਪਏ ਲੁੱਟੇ Read More »