ਪਿਉ ਨੇ ਆਪਣੇ ਹੀ ਬੱਚਿਆਂ ਨੂੰ ਕਿਰਪਾਣ ਨਾਲ ਵੱਢਿਆ, ਇਰਾਦਾ ਕਤਲ ਦਾ ਕੇਸ ਦਰਜ
ਲਾਲੜੂ ਨੇੜਲੇ ਪਿੰਡ ਹੰਡੇਸਰਾ ਵਿੱਚ ਇੱਕ ਪਿਤਾ ਨੇ ਕਿਰਪਾਣ ਨਾਲ ਆਪਣੇ ਹੀ ਦੋ ਨਾਬਾਲਗ ਬੱਚਿਆਂ ’ਤੇ ਹਮਲਾ ਕਰ ਦਿੱਤਾ ਜਿਸ ਕਾਰਨ ਉਹ ਜ਼ਖ਼ਮੀ ਹੋ ਗਏ। ਮੁਲਜ਼ਮ ਨੇ ਇਸ ਤੋਂ ਪਹਿਲਾਂ ਬੱਚਿਆਂ ਦੀ ਕੁੱਟਮਾਰ ਵੀ ਕੀਤੀ। ਦੋਵੇਂ ਜ਼ਖ਼ਮੀ ਬੱਚਿਆਂ ਦੀ ਪਛਾਣ ਗਗਨਦੀਪ ਸਿੰਘ (13) ਤੇ ਸਿਮਰਨ ਕੌਰ (15) ਵਜੋਂ ਹੋਈ ਹੈ।ਪੁਲਿਸ ਨੇ ਪਿਤਾ ਖ਼ਿਲਾਫ਼ ਇਰਾਦਾ ਕਤਲ […]
ਪਿਉ ਨੇ ਆਪਣੇ ਹੀ ਬੱਚਿਆਂ ਨੂੰ ਕਿਰਪਾਣ ਨਾਲ ਵੱਢਿਆ, ਇਰਾਦਾ ਕਤਲ ਦਾ ਕੇਸ ਦਰਜ Read More »