ਸਰਕਾਰੀ ਹਸਪਤਾਲ ਭੁਲੱਥ ਦੇ ਡਾਕਟਰ ਦੀ ਬਦਲੀ ਹੋਣ ਦੇ ਦੇ ਵਿਰੋਧ ਵਜੋਂ ਇਲਾਕੇ ਦੇ ਲੋਕਾਂ ਵਲੋਂ ਭੁਲੱਥ ਦੇ ਹਸਪਤਾਲ ਵਿੱਚ ਰੋਸ ਵਜੋਂ ਦਿੱਤਾ ਧਰਨਾ
ਭੁਲੱਥ (ਅਜੈ ਗੋਗਨਾ )— ਭੁਲੱਥ ਦੇ ਸਰਕਾਰੀ ਹਸਪਤਾਲ ਵਿੱਚ ਲੰਮੇ ਸਮੇਂ ਤੋ ਬਾਅਦ ਇਕ ਯੋਗ ਡਾਕਟਰ ਅੰਮ੍ਰਿਤਪਾਲ ਸਿੰਘ (ਐਮਡੀ) ਜੋ ਪੀ ਜੀ ਆਈ ਚੰਡੀਗੜ੍ਹ ਤੋ ਭੁਲੱਥ ਚ’ ਲੱਗੇ ਸਨ ਜਿੰਨਾ ਦੀ ਕਾਰਗੁਜ਼ਾਰੀ ਬੜੀ ਸਲਾਘਾਯੋਗ ਹੋਣ ਕਰਕੇ ਅਤੇ ਜਿੰਨਾ ਨੂੰ ਪੂਰਾ ਇਲਾਕਾ ਇਕ ਹੋਣਹਾਰ ਅਤੇ ਨਿਪੁੰਨ ਡਾਕਟਰ ਵਜੋਂ ਉਹਨਾਂ ਦੀ ਕਾਰਗੁਜ਼ਾਰੀ ਪ੍ਰਤੀ ਜਾਣਦਾ ਸੀ। ਉਹਨਾਂ ਦੀ […]