ਖੁਸ਼ਬੂ ਪੰਜਾਬ ਦੀ

Latest news
मुख्यमंत्री भगवंत मान को मिला लोगों का प्यार, कहीं फूलों का हार तो कहीं जय जय कार आम आदमी पार्टी ने शुरू किया 'ज़ुल्म का जवाब वोट' अभियान मुख्यमंत्री भगवंत मान ने जालंधर में पार्टी विधायकों, चेयरमैनों और पदाधिकारियों के साथ मीटिंग कर चुना... ਪਹਿਲੇ ਸੁਰਜੀਤ 5 ਏ ਸਾਇਡ ਮਹਿਲਾ ਗੋਲਡ ਕੱਪ ਹਾਕੀ ਟੂਰਨਾਮੈਂਟ ਘਾਨਾ 'ਚ 63 ਸਾਲਾ ਪਾਦਰੀ ਨੇ 12 ਸਾਲਾ ਲੜਕੀ ਨਾਲ ਕੀਤਾ ਵਿਆਹ ਅਫਰੀਕੀ ਟਾਪੂ 'ਤੇ ਫਸੇ ਯਾਤਰੀਆਂ ਨੂੰ ਨਾਰਵੇਈ ਕਰੂਜ਼ ਨੇ ਮੁੜ ਚੜ੍ਹਨ ਤੋਂ ਕੀਤਾ ਇਨਕਾਰ ਕੈਨੇਡਾ 'ਚ ਵਿਦੇਸ਼ੀ ਦਖਲਅੰਦਾਜ਼ੀ ਕਰਨ ਵਾਲੇ ਦੇਸ਼ਾਂ ਦੀ ਸੂਚੀ ਵਿਚ ਪਾਕਿਸਤਾਨ ਦਾ ਨਾਮ ਵੀ ਸ਼ਾਮਿਲ कनाडा जाने के चाहवान नौजवानों को बड़ा झटका: कनाडा ने एमिग्रेशन शुल्क 12% बढ़ाया ਜ਼ਿਲ੍ਹਾ ਚੋਣ ਅਫ਼ਸਰ ਨੇ ਗਿਣਤੀ ਕੇਂਦਰਾਂ ਦਾ ਦੌਰਾ ਕਰਕੇ ਪ੍ਰਬੰਧਾਂ ਦਾ ਲਿਆ ਜਾਇਜ਼ਾ लोकसभा चुनाव के मद्देनजर पंजाब में 1 जून को छुट्टी का ऐलान

ਨਵਾਂ ਧਾਰਮਿਕ ਟਰੈਕ ‘ਸਤਿਗੁਰ ਦੀ ਮਹਿਮਾ ‘ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ

ਲੁਧਿਆਣਾ (ਰਛਪਾਲ ਸਹੋਤਾ) ਅੱਜ ਕਲ੍ਹ ਦੀ ਭੱਜਦੋੜ ਦੀ ਜਿੰਦਗੀ ਵਿੱਚ ਅਗਰ ਮਨ ਨੂੰ ਸਕੂਨ ਚਾਹੀਦਾ ਹੈ ਤਾਂ ਉਹ ਪ੍ਰਮਾਤਮਾ ਦੀ ਅਰਾਧਨਾ ਤੇ ਨਾਮ ਸਿਮਰਨ ਨਾਲ ਮਿਲ ਸਕਦਾ।ਮਨ ਨੂੰ ਇਸ ਅਰਾਧਨਾ ਤੇ ਸਿਮਰਨ ਨਾਲ ਜੋੜਨ ਦੇ ਮਕਸਦ ਨਾਲ ਪੰਜਾਬੀ ਗਾਇਕ ਭੁਪਿੰਦਰ ਭਾਰਤੀ ਦਾ ਸਿੰਗਲ ਟਰੈਕ ” ਸਤਿਗੁਰ ਦੀ ਮਹਿਮਾ ” ਹੈਪੀ 3ਕੇ ਫਿਲਮ ਪ੍ਰੋਡੈਕਸ਼ਨ ਹੇਠ ਕਵੀ ਤੇ ਲੇਖਕ ਸੁਰਿੰਦਰ ਸ਼ਾਹ ਜੀ ਦੀ ਕਲਮਬੰਧ ਕੀਤਾ ਦੁਨੀਆ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ। ਜਿਸਦਾ ਪੋਸਟਰ ਪਰਮਜੀਤ ਸਿੰਘ ਥਰੀਕੇ ਪ੍ਰਡਿਊਸਰ, ਲੇਖਕ ਸੁਰਿੰਦਰ ਸ਼ਾਹ,ਯਸ਼ਪਾਲ, ਗਾਇਕ ਸਰਬ ਸਿੰਘ ਲਲਤੋ, ਗੁਰਵਿੰਦਰ ਸਿੰਘ ਮੁੱਕਰ, ਸ਼ਰਨਜੀਤ ਸਿੰਘ ਰਿੰਕੂ,ਸਮੀਪ ਸ਼ਰਮਾਂ ਆਦਿ ਨੇ ਜਾਰੀ ਕੀਤਾ। ਮੀਡੀਆ ਨਾਲ ਗੱਲਬਾਤ ਦੌਰਾਨ ਗਾਇਕ ਭੁਪਿੰਦਰ ਭਾਰਤੀ ਨੇ ਦੱਸਿਆ ਕਿ ਇਹ ਟਰੈਕ ਧਾਰਮਿਕ ਹੋਣ ਕਰਕੇ ਬਹੁਤ ਹੀ ਸਲਾਹਿਆ ਜਾ ਰਿਹਾ ਹੈ ਅਤੇ ਉਹਨਾਂ ਨੂੰ ਉਮੀਦ ਹੈ ਕਿ ਲੋਕ ਉਹਨਾਂ ਨੂੰ ਇਸੇ ਤਰਾ ਪਿਆਰ ਸਤਿਕਾਰ ਦਿੰਦੇ ਰਹਿਣਗੇ।

Loading

Scroll to Top