Latest news
ਪੁਲਿਸ ਥਾਣਿਆ ਵਿੱਚ ਪਟਾਕੇ ਚਲਾਉਣ ਵਾਲੇ ਪੰਜਾਬੀ  ਦੀ ਭਾਲ गन कल्चर के खिलाफ अभियान जारी, जालंधर प्रशासन ने 538 शस्त्र लाइसेंस किए रद्द राजस्व विभाग से संबंधित लोगों की शिकायतों के निपटारे के लिए सोमवार को जन माल लोक अदालत भाजपा जिला उपाध्यक्ष दविंद्र कालिया आगामी दिनों तक कार्यकारी प्रधान नियुक्त भाजपा ने कैंट के बाद वेस्ट मे भी आप का किला गिराना शुरू किया ਪਰਵਾਸੀ ਪੰਜਾਬੀਆਂ ਦੇ ਜਜ਼ਬਾਤੀ ਬੰਧਨਾਂ ਤੇ ਰਿਸ਼ਤਿਆਂ ਦੀ ਕਹਾਣੀ ਫ਼ਿਲਮ ‘ਏਸ ਜਹਾਨੋਂ ਦੂਰ ਕਿੱਤੇ-ਚਲ ਜਿੰਦੀਏ’ डीएवी यूनिवर्सिटी ने कराया क्वांटम और साइबर सिक्योरिटी पर वेबिनार ਨਆਜ਼ਇਜ ਢੰਗ ਨਾਲ ਲੱਧੇਵਾਲੀ ਵਿਖੇ ਹੋ ਰਹੀ ਹੈ ਦੁਕਾਨਾਂ ਦੀ ਉਸਾਰੀ ਜਲੰਧਰ ਕਾਰਪੋਰੇਸ਼ਨਾਂ ਨੂੰ ਲੱੱਗ ਰਿਹਾ ਹੈ ਲੱਖਾਂ ਰੁ... ਯੂਥ ਕਲੱਬ ਲੱਧੇਵਾਲੀ ਜਲੰਧਰ ਵੱਲੋਂ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਦਾ ਉਦਘਾਟਨ ਰਮਨ ਅਰੋੜਾ ਜੀ ਨੇ ਕੀਤ... पेट्रोल पंप साइट के चक्कर में उजाड़ दी हरी-भरी ग्राउंड : शैली खन्ना

ਨਆਜ਼ਇਜ ਢੰਗ ਨਾਲ ਲੱਧੇਵਾਲੀ ਵਿਖੇ ਹੋ ਰਹੀ ਹੈ ਦੁਕਾਨਾਂ ਦੀ ਉਸਾਰੀ ਜਲੰਧਰ ਕਾਰਪੋਰੇਸ਼ਨਾਂ ਨੂੰ ਲੱੱਗ ਰਿਹਾ ਹੈ ਲੱਖਾਂ ਰੁਪਿਆਂ ਦਾ ਚੂਨਾ

ਜਲੰਧਰ  (ਸਰਬਜੀਤ ਝੱਮਟ) ਵਾਰਡ ਨੰਬਰ 9 ਪਿੰਡ ਲੱਧੇਵਾਲੀ ਮੋਹਨ ਵਿਹਾਰ ਜਲੰਧਰ ਨੇੜੇ ਸੈਣੀ ਸੁਪਰ ਮਾਰਕੀਟ ਵਿਖੇ ਬਿਨਾਂ ਐਨ ਉ ਸੀ (NOC)ਬਿਨਾਂ (ਨਕਸ਼ੇ) ਦੇ ਹੋ ਰਹੀ ਹੈ ਧੜਲੇ ਨਾਲ ਦੁਕਾਨਾਂ ਦੀ ਉਸਾਰੀ ਇਸ ਤਰ੍ਹਾਂ ਜਲੰਧਰ ਕਾਰਪੋਰੇਸ਼ਨ ਨੂੰ ਲੱੱਗ ਰਿਹਾ ਹੈ ਲੱਖਾਂ ਰੁਪਿਆਂ ਦਾ ਚੂਨਾ ਇਹ ਸਭ ਮਿਲੀ ਭੁਗਤ ਨਾਲ ਹੀ ਕੀਤਾ ਜਾ ਸਕਦਾ ਹੈ ਬਿਨਾਂ ਕੌਂਸਲਰ ਅਤੇ ਬਿਨਾਂ ਕਿਸੇ ਹੋਰ ਦੀ ਸ਼ਹਿ ਤੋਂ ਇਹੋ ਜਿਹੇ ਕੰਮ ਕਰਨ ਦੀ ਕਿਸੇ ਦੀ ਵੀ ਹਿੰਮਤ ਨਹੀਂ ਹੁੰਦੀ ਹੈ। ਇਹੋ ਜਿਹੇ ਨਜਾਇਜ਼ ਤਰੀਕੇ ਨਾਲ ਹੋ ਰਿਹੈ ਕੰਮਾ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੂੰ ਵੀ ਬਹੁਤ ਧਿਆਨ ਦੇਣ ਦੀ ਸਖ਼ਤ ਲੋੜ ਹੈ। ਤਾਂ ਕਿ ਆਮ ਲੋਕਾਂ ਦੀ ਜ਼ੇਬ ਦਾ ਪੈਸਾ ਇਹੋ ਜਿਹੇ ਕ੍ਰਇਪਟ ਅਫਸਰਾਂ ਦੀ ਕੋਲ ਨਾਂ ਜਾ ਸਕੇ।

 15 total views,  2 views today

Leave a Reply

Your email address will not be published. Required fields are marked *