Latest news
डीएवी यूनिवर्सिटी मिला रूरल सर्विस के लिए प्रतिष्ठित पुरस्कार ਮੋਦੀ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਦੀਆਂ 9 ਸਾਲਾਂ ਦੀਆਂ ਪ੍ਰਾਪਤੀਆਂ ਬਾਰੇ ਕੇਂਦਰੀ ਮੰਤਰੀ ਬੀ.ਐਲ.ਵਰਮਾ ਨੇ ਮੀਡੀਆ ਨੂ... ਰਾਸ਼ਟਰਪਤੀ ਜੋਅ ਬਿਡੇਨ ਨੇ ਆਰਲਿੰਗਟਨ ਨੈਸ਼ਨਲ ਕਬਰਸਤਾਨ (ਏਐਨਸੀ) ਵਿਖੇ ਹਜ਼ਾਰਾਂ ਸੈਲਾਨੀਆਂ ਦੀ ਹਾਜਰੀ ਵਿੱਚ ਮਕਬਰੇ ਤੇ ... ਸਿੱਧਾਰਮਈਆ ਨੇ ਕਰਨਾਟਕ ਦੇ ਮੁੱਖ ਮੰਤਰੀ ਅਤੇ ਡੀਕੇ ਸ਼ਿਵਕੁਮਾਰ ਨੇ ਉਪ ਮੁੱਖ ਮੰਤਰੀ ਵਜੋਂ ਲਿਆ ਹਲਫ਼ ਘਰ ਦੇ ਗੇਟ ‘ਤੇ ਸਵਾਸਤਿਕ ਬਣਾਉਣ ‘ਤੇ ਭਾਰਤੀ ਨਾਗਰਿਕ ਨੂੰ ਜੇਲ੍ਹ, ਸਾਊਦੀ ਅਰਬ ‘ਚ ਗੁਆਂਢੀ ਦੀ ਸ਼ਿਕਾਇਤ ‘ਤੇ ਹੋਈ ਕਾਰਵਾਈ ਪਤੰਜਲੀ ਨੂੰ ਕਾਨੂੰਨੀ ਨੋਟਿਸ ਜਾਰੀ, ਟੂਥਪੇਸਟ 'ਚ ਮਾਸ ਦੀ ਮਿਲਾਵਟ ਦਾ ਦੋਸ਼ सेवा केंद्रों पर पेपर रहित डिजिटल रसीद जारी करने की शुरुआत ਕੈਬਨਿਟ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ ਟੀ ਓ ਨੇ ਵਿਦਿਆਰਥਣ ਖੁਸ਼ਪ੍ਰੀਤ ਕੌਰ ਨੂੰ ਸਨਮਾਨਿਤ ਕੀਤਾ ਪਹਿਲਾ ਸੁੱਖ ਨਿਰੋਗੀ ਕਾਇਆ : ਵਿਧਾਇਕ ਗਰੇਵਾਲ ਗੀਤ ‘ਸੋਹਣਾ ਮੇਰਾ ਪਿੰਡ, ਲੋਕ ਦਿਲਾਂ ਦੇ ਨੇੜੇ ਹੈ- ਗਾਇਕ ਆਰ ਸੰਧੂ 

ਯੂਥ ਕਲੱਬ ਲੱਧੇਵਾਲੀ ਜਲੰਧਰ ਵੱਲੋਂ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਦਾ ਉਦਘਾਟਨ ਰਮਨ ਅਰੋੜਾ ਜੀ ਨੇ ਕੀਤਾ

ਜਲੰਧਰ  (ਸਰਬਜੀਤ ਝੱਮਟ) ਅੱਜ ਪਿੰਡ ਲੱਧੇਵਾਲੀ ਜਲੰਧਰ ਵਿਖੇ ਯੂਥ ਕਲੱਬ ਲੱਧੇਵਾਲੀ ਜਲੰਧਰ ਦੇ ਸਿੰਘਸਭਾ ਗੁਰਦੁਆਰਾ ਸਾਹਿਬ ਵਿਖੇ ਵਿਸ਼ਾਲ ਖੂਨਦਾਨ ਕੈਂਪ ਸਵੇਰੇ 10 ਵਜੇ ਤੋਂ ਲੈ ਕਿ ਬਾਦ ਦੁਪਹਿਰ ਤੱਕ ਆਯੋਜਨ ਕੀਤਾ ਗਿਆ। ਜਿਸ ਵਿੱਚ ਖੂਨਦਾਨ ਕਰਨ ਵਾਲੇ ਨੌਜਵਾਨਾ ਵੱਲੋਂ ਖੂਨ ਦਾਨ ਕਰਕੇ ਸੜਕਾਂ ਤੇ ਹੋ ਰਹੀਆਂ ਬੇ ਫਜ਼ੂਲ ਜਾਨਾਂ ਵਚਾਉਣ ਵਿਚ 150 ਜੂਨਿਟ ਕਮਲ ਹੱਸਪਤਾਲ ਖੂਨਦਾਨ ਕਰਨ ਅਹਿਮ ਯੋਗਦਾਨ ਦਿੱਤਾ। ਅਤੇ ਇਸ ਤਰ੍ਹਾਂ ਦੇ ਉਪਰਾਲੇ ਕਰਨ ਲਈ ਨੌਜਵਾਨਾ ਨੂੰ ਪ੍ਰੇਰਿਤ ਕੀਤਾ।ਇਸ ਮੌਕੇ ਤੇ ਜਲੰਧਰ ਸੈਂਟਰਲ ਦੇ ਐਮਐਲਏ ਸ਼੍ਰੀ ਰਮਨ ਅਰੋੜਾ ਜੀ ਉਹਨਾਂ ਦੇ ਨਾਲ ਤ੍ਰਿਲੋਕ ਸਰਾਂ ਪਰਵਿਨ ਪਿਹਲਵਾਨ, ਜੀ ਅਮਰਦੀਪ ਸਿੰਘ (ਕੀਨੂੰ) ਨਿਰਮਲ ਸਿੰਘ (ACP) ਜਲੰਧਰ ਨਵਦੀਪ ਸਿੰਘ (SHO) ਥਾਣਾ ਰਾਮਾ ਮੰਡੀ ਜਲੰਧਰ ਮਦਨ ਸਿੰਘ (ASI)ਚੌਕੀ ਇੰਚਾਰਜ ਨੰਗਲ ਸ਼ਾਮਾਂ ਗਗਨ ਅਰੋੜਾ ਜੀ ਅਤੇ ਇਸ ਮੌਕੇ ਤੇ ਹੋਰ ਵੀ ਬਹੁਤ ਸਾਰੇ ਆਪ ਆਗੂ ਵੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਯੂਥ ਕਲੱਬ ਦੇ ਪ੍ਰਧਾਨ ਗੁਰਦੀਪ ਸਿੰਘ, ਮਨਪ੍ਰੀਤ ਸਿੰਘ, ਸ਼ਿਵਮ,ਚਮਕੌਰ ਸਿੰਘ ਮਿਨਹਾਸ,ਅਮਨ ਜੀ ਵੱਲੋਂ ਆਏ ਹੋਏ ਮਹਿਮਾਨਾਂ ਦਾ ਵਿਸ਼ੇਸ਼ ਤੌਰ ਸਮਾਨ ਕੀਤਾ ਅਤੇ ਬਹੁਤ ਬਹੁਤ ਧੰਨਵਾਦ ਵੀ ਕੀਤਾ ਗਿਆ।

Loading