Latest news
ਪੁਲਿਸ ਥਾਣਿਆ ਵਿੱਚ ਪਟਾਕੇ ਚਲਾਉਣ ਵਾਲੇ ਪੰਜਾਬੀ  ਦੀ ਭਾਲ गन कल्चर के खिलाफ अभियान जारी, जालंधर प्रशासन ने 538 शस्त्र लाइसेंस किए रद्द राजस्व विभाग से संबंधित लोगों की शिकायतों के निपटारे के लिए सोमवार को जन माल लोक अदालत भाजपा जिला उपाध्यक्ष दविंद्र कालिया आगामी दिनों तक कार्यकारी प्रधान नियुक्त भाजपा ने कैंट के बाद वेस्ट मे भी आप का किला गिराना शुरू किया ਪਰਵਾਸੀ ਪੰਜਾਬੀਆਂ ਦੇ ਜਜ਼ਬਾਤੀ ਬੰਧਨਾਂ ਤੇ ਰਿਸ਼ਤਿਆਂ ਦੀ ਕਹਾਣੀ ਫ਼ਿਲਮ ‘ਏਸ ਜਹਾਨੋਂ ਦੂਰ ਕਿੱਤੇ-ਚਲ ਜਿੰਦੀਏ’ डीएवी यूनिवर्सिटी ने कराया क्वांटम और साइबर सिक्योरिटी पर वेबिनार ਨਆਜ਼ਇਜ ਢੰਗ ਨਾਲ ਲੱਧੇਵਾਲੀ ਵਿਖੇ ਹੋ ਰਹੀ ਹੈ ਦੁਕਾਨਾਂ ਦੀ ਉਸਾਰੀ ਜਲੰਧਰ ਕਾਰਪੋਰੇਸ਼ਨਾਂ ਨੂੰ ਲੱੱਗ ਰਿਹਾ ਹੈ ਲੱਖਾਂ ਰੁ... ਯੂਥ ਕਲੱਬ ਲੱਧੇਵਾਲੀ ਜਲੰਧਰ ਵੱਲੋਂ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਦਾ ਉਦਘਾਟਨ ਰਮਨ ਅਰੋੜਾ ਜੀ ਨੇ ਕੀਤ... पेट्रोल पंप साइट के चक्कर में उजाड़ दी हरी-भरी ग्राउंड : शैली खन्ना

ਸ਼੍ਰੀ ਰਾਮ ਗਲੋਬਲ ਸਕੂਲ ਸਲਾਨਾ ਖੇਡ ਮੇਲਾ

ਲੁਧਿਆਣਾ (ਮੋਨਿਕਾ)5 ਮਾਰਚ ਸ਼੍ਰੀ ਰਾਮ ਗਲੋਬਲ ਸਕੂਲ, ਸਾਊਥ ਸਿਟੀ ਲੁਧਿਆਣਾ ਦੀ ਅਗਵਾਈ ਵਿੱਚ 5 ਮਾਰਚ 2023 ਦਿਨ ਐਤਵਾਰ ਨੂੰ ਸਲਾਨਾ ਖੇਡ ਪ੍ਰਤੀਯੋਗਿਤਾ ਦਾ ਆਯੋਜਨ ਕੀਤਾ ਗਿਆ l ਇਸ ਪ੍ਰਤੀਯੋਗਿਤਾ ਵਿੱਚ ਐਲ. ਕੇ. ਜੀ. ਅਤੇ ਯੂ. ਕੇ. ਜੀ. ਜਮਾਤ ਦੇ ਵਿਦਿਆਰਥੀਆਂ ਨੇ ਸਵੇਰੇ 9:00 ਵਜੇ ਤੋਂ 11:00 ਵਜੇ ਤੱਕ ਭਾਗ ਲਿਆ ਅਤੇ ਜਮਾਤ ਪਹਿਲੀ ਤੋਂ ਤੀਸਰੀ ਦੇ ਵਿਦਿਆਰਥੀਆਂ ਨੇ ਸ਼ਾਮ 4:00 ਤੋਂ 5:30 ਵਜੇ ਤੱਕ ਭਾਗ ਲਿਆ l ਇਸ ਪ੍ਰਤੀਯੋਗਿਤਾ ਵਿੱਚ ਵਿਦਿਆਰਥੀਆਂ ਦੇ ਮਾਤਾ-ਪਿਤਾ ਨੇ ਵੀ ਵੱਧ-ਚੜ੍ਹ ਕੇ ਹਿੱਸਾ ਲਿਆ l ਇਸ ਪ੍ਰਤੀਯੋਗਿਤਾ ਦੀ ਸ਼ੁਰੂਆਤ ਰਾਸ਼ਟਰੀ ਗਾਨ ਨਾਲ ਕੀਤੀ ਗਈ l ਇਸ ਤੋਂ ਬਾਅਦ ਮਸ਼ਾਲ ਅਤੇ ਸ਼ਪਥ ਦੀ ਰਸਮ ਅਦਾ ਕੀਤੀ ਗਈ l ਇਸ ਤੋਂ ਬਾਅਦ ਵਿਦਿਆਰਥੀਆਂ ਨੇ ਮਾਰਚ ਪਾਸਟ ਵਿੱਚ ਹਿੱਸਾ ਲਿਆ l ਪ੍ਰਿੰਸੀਪਲ ਮਿਸ ਦੇਵਿਨਾ ਸ਼ਰਦੂਲ ਵੱਲੋਂ ਸਕੂਲ ਰਿਪੋਰਟ ਪੇਸ਼ ਕੀਤੀ ਗਈ l ਉਸ ਤੋਂ ਬਾਅਦ ਵੱਖ-ਵੱਖ ਤਰ੍ਹਾਂ ਦੇ ਖੇਡਾਂ ਦੀ ਸ਼ੁਰੂਆਤ ਕੀਤੀ ਗਈ l ਇਸ ਤੋਂ ਬਾਅਦ ਚੀਫ਼ ਗੈਸਟ ਜੀ ਵੱਲੋਂ ਵਿਦਿਆਰਥੀਆਂ ਨੂੰ ਸਪੀਚ ਦਿੱਤੀ ਗਈ l ਇਸ ਦੇ ਨਾਲੋਂ ਨਾਲ ਵਿਦਿਆਰਥੀਆਂ ਨੂੰ ਪ੍ਰੋਤਸਾਹਿਤ ਕਰਨ ਲਈ ਇਨਾਮ ਦਿੱਤੇ ਗਏ l ਅੰਤ ਵਿੱਚ ਮਿਸ ਨੰਦਿਤਾ ਪ੍ਰਕਾਸ਼ ( ਸਿੱਖਿਅਕ ਸਲਾਹਕਾਰ) ਦੁਆਰਾ ਸਪੀਚ ਦਿੱਤੀ ਗਈ l

 41 total views,  2 views today