ਖੁਸ਼ਬੂ ਪੰਜਾਬ ਦੀ

Latest news
ਬਠਿੰਡਾ ਨੇ ਜਲੰਧਰ ਨੂੰ ਹਰਾ ਕੇ ਫਾਇਨਲ ਵਿੱਚ ਪ੍ਰਵੇਸ਼ ਕੀਤਾ मुख्यमंत्री भगवंत मान ने जालंधर में उम्मीदवार पवन कुमार टीनू के लिए किया प्रचार, लोगों का उमड़ा जनसै... मोदी सरकार ने पूरे राष्ट्र में विकास के तोड़े सारे रिकॉर्ड --सुशील रिंकु भाजपा जालंधर लोकसभा उम्मीदीवार सुशील रिंकु ने जालंधर शहर के प्रसिद्ध उद्योगपतियों के साथ बैठक में लि... वेस्ट हल्के में गुंडागर्दी, भय, नशा तस्करी खत्म करने के लिये भाजपा को वोट दे--सुशील रिंकु ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਦੁਆਬਾ ਪ੍ਰਧਾਨ ਬਾਈ ਨਛੱਤਰ ਸਿੰਘ ਦਾ ਜਲੰਧਰ ਪਹੁੰਚਣ 'ਤੇ ਭਰਵਾਂ ਸਵਾਗਤ ਕਦੇ ਜ਼ੁਬਾਨ ਦੇ ਕਮਾਨ ਵਿਚੋਂ ਨਿਕਲੇ ਸ਼ਬਦ, ਕਦੇ ਚੰਗੇ ਸ਼ਬਦ ਬਣ ਜਾਂਦੇ ਹਨ डीएवी यूनिवर्सिटी ने मनाया वर्ल्ड अर्थ डे, जैव ईंधन पर कराया सेमिनार ਪੰਜਾਬ ਸਟੇਟ ਹਾਕੀ ਚੈਂਪੀਅਨਸ਼ਿਪ ਸ਼ੁਰੂ मेरी मां ने भी प्रियंका गांधी की मां की तरह अपने मंगलसूत्र की कुर्बानी दी: विधायक विक्रमजीत सिंह चौध...

ਜਰੂਰਤਮੰਦਾਂ ਨਾਲ ਤਿਓਹਾਰ ਮਨਾਉਣਾ, ਕੋਈ ਅਹਿਸਾਨ ਨਹੀਂ; ਇਹ ਸਾਡੀ ਸਮਾਜਿਕ ਜਿੰਮੇਵਾਰੀ ਹੈ

ਬੇਸਹਾਰਾ ਬਜ਼ੁਰਗਾਂ ਅਤੇ ਬੱਚਿਆਂ ਨਾਲ ਹੋਲੀ ਦਾ ਤਿਓਹਾਰ ਮਨਾਇਆ।

ਲੁਧਿਆਣਾ  ( ਰਛਪਾਲ ਸਹੋਤਾ )- ਅਜ ਬੇਸਹਾਰਾ ਬਜ਼ੁਰਗਾਂ ਲਈ ਰੈਣ ਬਸੇਰਾ, ਨਜ਼ਦੀਕ ਪ੍ਰਾਚੀਨ ਸ਼ਿਵ ਮੰਦਰ ਵਿਖੇ ਹੋਲੀ ਦਾ ਤਿਓਹਾਰ ਮਨਾਇਆ ਗਿਆ | ਬਜ਼ੁਰਗ ਜਿਹਨਾਂ ਦਾ ਸਿਰ ਤੇ ਹੱਥ ਰੱਖਣਾ ਜਰੂਰੀ ਹੁੰਦਾ ਹੈ, ਪਰ ਪਰਮਾਤਮਾ ਦੇ ਹੁਕਮ ਨਾਲ ਕੁਝ ਬਜ਼ੁਰਗ ਪਾਰਕ ਵਿਚ ਰਹਿ ਰਹੇ ਹਨ | ਉਹਨਾਂ ਨਾਲ ਕਈ ਪਤਵੰਤੇ ਸੱਜਣਾਂ ਨੇ ਸਮਾਂ ਕੱਢ ਕੇ, ਗੱਲਾਂ-ਬਾਤਾਂ ਕਰ ਕੇ ਉਹਨਾਂ ਨੂੰ ਸਮਾਂ ਦੇ ਕੇ ਖੁਸ਼ੀਆਂ ਵੰਡੀਆਂ | ਢੋਲ ਦੀ ਤਾਲ ਤੇ ਬਜ਼ੁਰਗ ਅਤੇ ਬੱਚੇ ਮਿਲ ਕੇ ਨੱਚੇ | ਲਲਿਤ ਟੰਡਨ ਨੇ ਕਿਹਾ ਜਰੂਰਤਮੰਦਾਂ ਨਾਲ ਤਿਓਹਾਰ ਮਨਾਉਣਾ, ਕੋਈ ਅਹਿਸਾਨ ਨਹੀਂ; ਇਹ ਸਾਡੀ ਸਮਾਜਿਕ ਜਿੰਮੇਵਾਰੀ ਹੈ | ਅਰੁਣ ਉੱਪਲ ਦੀ ਅਗਵਾਈ ਵਿਚ ਸਾਡਾ ਬਜੁਰਗ ਸਾਡਾ ਮਾਣ , ਅਤੇ ਸਮਰਥ ਐਨ ਜੀ ਓ ਟੀਮ ਦੇ ਮੈਂਬਰਾਂ ਨੇ ਇਸ ਸਮਾਗਮ ਦਾ ਆਯੋਜਨ ਕੀਤਾ । ਇਸ ਤੋਂ ਇਲਾਵਾ ਹਿੰਦ ਏਕਤਾ ਸਮਾਜ ਸੇਵਾ ਸੰਸਥਾ (ਮਹਿਲਾ ਵਿੰਗ) ਦੀਆਂ ਮੈਂਬਰਾਂ ਨੇ ਇਸ ਵਿਚ ਹਿੱਸਾ ਲਿਆ | ਇਸ ਸਮਾਰੋਹ ਵਿਚ ਹਰਪਾਲ ਵਿਰਕ , ਐਡਵੋਕੇਟ ਸਰਬਜੀਤ ਸਿੰਘ ਸਰਹਾਲੀ, ਹਰਜੀਤ ਅਰੋੜਾ, ਲਲਿਤ ਟੰਡਨ, ਡਾ ਨੀਰਜ ਸਚਦੇਵਾ, ਕਾਜਲ ਅਰੋੜਾ, ਗੁਲਜ਼ਾਰੀ ਲਾਲ, ਅੰਮ੍ਰਿਤ ਅਰੋੜਾ, ਵਿਕਾਸ ਕੁਮਾਰ,ਅਨੂ ਮੰਗੋ, ਜੈਲੀ ਚੋਪੜਾ, ਬਲਵਿੰਦਰ ਕਾਲੜਾ, ਧੀਰਜ ਸਚਦੇਵਾ, ਦਨੇਸ਼ ਤੁਲੀ,ਸੁਨੀਲ ਸ਼ਰਮਾ, ਟੀਟੂ ਨਾਗਪਾਲ ਤੋਂ ਇਲਾਵਾ ਕਈ ਇਲਾਕਾ ਨਿਵਾਸੀ ਹਾਜ਼ਰ ਸਨ |

Loading

Scroll to Top