ਖੁਸ਼ਬੂ ਪੰਜਾਬ ਦੀ

Latest news
ਅਕਾਲੀ ਦਲ ਦੇ ਸੰਪਰਕ ’ਚ ਆਏ ਬੈਂਸ ਭਰਾ ਸੰਤੋਖ ਚੌਧਰੀ ਦੀ ਪਤਨੀ ਕਰਮਜੀਤ ਕੌਰ BJP ‘ਚ ਸ਼ਾਮਿਲ ਹਿਮਾਚਲ ਕਾਂਗਰਸ ਦੇ ਸਹਿ-ਇੰਚਾਰਜ ਤਜਿੰਦਰ ਪਾਲ ਬਿੱਟੂ ਨੇ ਦਿੱਤਾ ਅਸਤੀਫਾ ਨਛੱਤਰ ਸਿੰਘ ਬਣੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਦੁਆਬਾ ਪ੍ਰਧਾਨ ਜਲੰਧਰ ਸੈਂਟਰਲ ਹਲਕੇ ਵਿਚ ਭਾਜਪਾ ਨੂੰ ਝਟਕਾ , ਮਨਜੀਤ ਸਿੰਘ ਸਿਮਰਨ ਕਾਂਗਰਸ ਵਿਚ ਸ਼ਾਮਲ मुख्यमंत्री भगवंत मान को मिला लोगों का प्यार, कहीं फूलों का हार तो कहीं जय जय कार आम आदमी पार्टी ने शुरू किया 'ज़ुल्म का जवाब वोट' अभियान मुख्यमंत्री भगवंत मान ने जालंधर में पार्टी विधायकों, चेयरमैनों और पदाधिकारियों के साथ मीटिंग कर चुना... ਪਹਿਲੇ ਸੁਰਜੀਤ 5 ਏ ਸਾਇਡ ਮਹਿਲਾ ਗੋਲਡ ਕੱਪ ਹਾਕੀ ਟੂਰਨਾਮੈਂਟ ਘਾਨਾ 'ਚ 63 ਸਾਲਾ ਪਾਦਰੀ ਨੇ 12 ਸਾਲਾ ਲੜਕੀ ਨਾਲ ਕੀਤਾ ਵਿਆਹ

ਅਮਰੀਕਾ ਦੇ ਵਿਦੇਸ਼ ਮੰਤਰੀ ਨੇ ਦਿੱਲੀ ‘ਚ ਆਟੋ ਦੀ ਕੀਤੀ ਸਵਾਰੀ

ਰਾਇਸੀਨਾ ਡਾਇਲਾਗ ਅਤੇ ਜੀ-20 ਬੈਠਕ ਲਈ ਭਾਰਤ ਪਹੁੰਚੇ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਸ਼ੁੱਕਰਵਾਰ ਨੂੰ ਦਿੱਲੀ ਦੀਆਂ ਸੜਕਾਂ ‘ਤੇ ਆਟੋ ‘ਚ ਸਫਰ ਕੀਤਾ। ਅਮਰੀਕਨ ਅੰਬੈਸੀ ਦੀ ਇੱਕ ਮਹਿਲਾ ਕਰਮਚਾਰੀ ਬਲਿੰਕਨ ਨੂੰ ਆਪਣੇ ਆਟੋ ਵਿੱਚ ਸਵਾਰੀ ਲਈ ਲੈ ਗਈ। ਆਟੋ ਤੋਂ ਉਤਰਦੇ ਸਮੇਂ, ਬਲਿੰਕਨ ਨੇ ਇੱਕ ਫੋਟੋ ਪੋਸਟ ਕੀਤੀ ਅਤੇ ਲਿਖਿਆ – ਕੌਣ ਕਹਿੰਦਾ ਹੈ ਕਿ ਅਫਸਰਾਂ ਦਾ ਕਾਫਲਾ ਬੋਰਿੰਗ ਹੈ?
ਆਟੋ ਰਾਈਡ ਦੌਰਾਨ ਬਲਿੰਕਨ ਮਹਿਲਾ ਕਰਮਚਾਰੀ ਤੋਂ ਆਟੋ ਦੇ ਕੰਮਾਂ ਨੂੰ ਸਮਝਦਾ ਰਿਹਾ ਅਤੇ ਇਸ ਦੇ ਮਾਈਲੇਜ ਦੀ ਤਾਰੀਫ ਕਰਦਾ ਰਿਹਾ। ਬਲਿੰਕਨ ਨੇ ਭਾਰਤ ਵਿੱਚ ਬਿਤਾਏ ਸਮੇਂ ਨੂੰ ਸਭ ਤੋਂ ਵਧੀਆ ਦੱਸਿਆ ਹੈ। ਬਲਿਕਨ ਨੇ ਭਾਰਤ ਵਿੱਚ ਰਹਿ ਰਹੇ ਅਮਰੀਕੀ ਭਾਈਚਾਰੇ ਦੇ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੇ ਕੰਮ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਰਹਿਣ ਵਾਲੇ ਅਮਰੀਕੀ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਕੜੀ ਹਨ।

Loading

Scroll to Top