ਜੀ 20 ਸੁਮੇਲਨ ਕਾਰਨ ਜੰਡਿਆਲਾ ਗੁਰੂ ਦੀ ਬਦਲੀ ਨੁਹਾਰ

ਜੰਡਿਆਲਾ ਗੁਰੂ  (ਸੋਨੂੰ ਮਿਗਲਾਨੀ) ਅੱਜ ਜੰਡਿਆਲਾ ਗੁਰੂ ਜੋਂ ਕਿ ਦੇਸ ਵਿੱਚ ਹੱਥਾ ਨਾਲ ਤਿਆਰ ਕੀਤੇ ਤਾਂਬੇ ਤੇ ਪਿੱਤਲ ਦੇ ਬਰਤਨਾਂ ਲਈ ਦੇਸ ਵਿੱਚ ਕਾਫੀ ਮਸ਼ਹੂਰ ਹਨ ਅਤੇ ਭਾਰਤ ਦੀ ਅਗੁਵਾਈ ਹੇਠ ਜੀ 20 ਸੰਮੇਲਨ ਕਰਵਾਇਆ ਜਾ ਰਿਹਾ ਜਿਸ ਕਾਰਨ ਪੰਜਾਬ ਦਾ ਅੰਮ੍ਰਿਤਸਰ ਸਾਹਿਰ ਵੀ ਚੁਣਿਆ ਗਿਆ ਹੈ ਇਸੇ ਕਾਰਨ ਪੰਜਾਬ ਦਾ ਅੰਮ੍ਰਿਤਸਰ ਸ਼ਹਿਰ ਸ਼ਹਿਰ ਚੁਣਿਆ ਗਿਆ ਹੈ ਜਿਸ ਵਿੱਚ ਜੰਡਿਆਲਾ ਗੁਰੂ ਦਾ ਨਾਮ ਵੀ ਸ਼ਾਮਿਲ ਹੈ ਦੇਸ ਦੀ ਅਜਾਦੀ ਤੋਂ 75 ਸਾਲ ਬਾਦ ਜੰਡਿਆਲਾ ਗੁਰੂ ਨਾਲ ਸੋਤੇਲੀਆਂ ਵਾਲਾ ਵਤੀਰਾ ਕੀਤਾ ਗਿਆ ਪਰ ਅੱਜ ਜੀ -20 ਸੰਮੇਲਨ ਦੇ ਕਾਰਨ ਅੱਜ ਜੰਡਿਆਲਾ ਗੁਰੂ ਦੀ ਸੁਣਵਾਈ ਹੋ ਰਹੀ ਹੈ ਆਜ਼ਾਦੀ ਤੋਂ ਪਹਿਲਾਂ ਵਿਰਾਸਤੀ ਦਰਵਾਜੇ ਜੋਂ ਲੁਪਤ ਹੋ ਚੁੱਕੇ ਸਨ ਹੁਣ ਓਨਾ ਦਾ ਦੁਬਾਰਾ ਤੋਂ ਨਿਰਮਾਣ ਕਰਵਾਇਆ ਜਾ ਰਿਹਾ ਹੈ ਤੇ ਜੰਡਿਆਲਾ ਗੁਰੂ ਦੀ ਬਰਤਨਾਂ ਦਾ ਬਾਜ਼ਾਰ ਜੋਂ ਕਿ ਮੰਦੀ ਦੇ ਕਾਰਣ ਇਥੋਂ ਖਤਮ ਹੋ ਰਿਹਾ ਸੀ ਉਸਨੂੰ ਨਵੇਂ ਸਿਰਿਓ ਹੈਰੀਟੇਜ ਲੁੱਕ ਦਿੱਤੀ ਜਾ ਰਹੀ ਹੈ ਸਵੱਛ ਭਾਰਤ ਮੁਹਿੰਮ ਦੇ ਤਹਿਤ ਸ਼ਹਿਰ ਵਿੱਚ ਜਗਾ ਜਗਾ ਲਗੇ ਕੂੜੇ ਦੇ ਢੇਰਾਂ ਨੂੰ ਚੁੱਕਿਆ ਜਾ ਰਿਹਾ ਹੈ ਤੇ ਸ਼ਹਿਰ ਦੇ ਬੰਦ ਹੋਏ ਨਾਲਿਆ ਨੂੰ ਮਸ਼ੀਨ ਨਾਲ ਸਫ਼ਾਈ ਕਰਕੇ ਚਾਲੂ ਕਰਵਾਇਆ ਜਾ ਰਿਹਾ ਹੈ ਇਸ ਮੌਕੇ ਤੇ ਇਉ ਅਨਿਲ ਕੁਮਾਰ, ਸੈਨਟਰੀ ਸੁਪਰੀਡੈਟ ਜੁਗਰਾਜ ਸਿੰਘ,ਸੈਨਟਰੀ ਇੰਸਪੈਕਟਰ ਸੰਕਲਪ ਅਤੇ ਸਫਾਈ ਸੇਵਕ ਹਾਜਿਰ ਸਨ

Loading

Scroll to Top
Latest news
प्रोजैक्ट जीवन जोत के अंतर्गत बाल भिक्षा को रोकने के लिए चलाया अभियान, 2 लड़कियाँ को किया रैसक्यू ਕਾਮਰੇਡ ਲਹਿੰਬਰ ਸਿੰਘ ਤੱਗੜ ਅਤੇ ਬੀਬੀ ਗੁਰਪਰਮਜੀਤ ਕੌਰ ਤੱਗੜ ਵੱਲੋਂ ਸੀਪੀਆਈ ( ਐਮ )  ਨੂੰ 3 ਲੱਖ ਰੁਪਏ ਸਹਾਇਤਾ जालंधर ग्रामीण पुलिस ने 4 ड्रग तस्करों के खिलाफ चलाया बड़ा ऑपरेशन, 84.52 लाख रुपये की संपत्ति जब्त* वज्र आर्मी प्री-प्राइमरी स्कूल, जालंधर, कैंट ने "तारे ज़मीन पर" थीम के साथ एक भव्य वार्षिक समारोह का... ਜਲੰਧਰ ਵਿੱਚ ਬਣੇਗਾ ਆਮ ਆਦਮੀ ਪਾਰਟੀ ਦਾ ਮੇਅਰ, ਨਗਰ ਨਿਗਮ ਵਿਚ ਮਿਲਿਆ ਬਹੁਮਤ Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र ਵਾਰਡ ਨੰਬਰ 21 ਵਿੱਚ ਭਾਜਪਾ ਉਮੀਦਵਾਰ ਅੰਜੂ ਭਾਰਦਵਾਜ ਦੇ ਹਕ਼ ਵਿਚ ਚੱਲੀ ਹਨੇਰੀ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਕੀਤੇ...