ਖੁਸ਼ਬੂ ਪੰਜਾਬ ਦੀ

Latest news
मोदी सरकार ने पूरे राष्ट्र में विकास के तोड़े सारे रिकॉर्ड --सुशील रिंकु भाजपा जालंधर लोकसभा उम्मीदीवार सुशील रिंकु ने जालंधर शहर के प्रसिद्ध उद्योगपतियों के साथ बैठक में लि... वेस्ट हल्के में गुंडागर्दी, भय, नशा तस्करी खत्म करने के लिये भाजपा को वोट दे--सुशील रिंकु ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਦੁਆਬਾ ਪ੍ਰਧਾਨ ਬਾਈ ਨਛੱਤਰ ਸਿੰਘ ਦਾ ਜਲੰਧਰ ਪਹੁੰਚਣ 'ਤੇ ਭਰਵਾਂ ਸਵਾਗਤ ਕਦੇ ਜ਼ੁਬਾਨ ਦੇ ਕਮਾਨ ਵਿਚੋਂ ਨਿਕਲੇ ਸ਼ਬਦ, ਕਦੇ ਚੰਗੇ ਸ਼ਬਦ ਬਣ ਜਾਂਦੇ ਹਨ डीएवी यूनिवर्सिटी ने मनाया वर्ल्ड अर्थ डे, जैव ईंधन पर कराया सेमिनार ਪੰਜਾਬ ਸਟੇਟ ਹਾਕੀ ਚੈਂਪੀਅਨਸ਼ਿਪ ਸ਼ੁਰੂ मेरी मां ने भी प्रियंका गांधी की मां की तरह अपने मंगलसूत्र की कुर्बानी दी: विधायक विक्रमजीत सिंह चौध... पंजाब के विकास और विरासत को भाजपा ने सम्भाला: अनुराग सिंह ठाकुर ਕੁੱਲੀ ਵਾਲੇ ਮਹਾਪੁਰਖਾਂ ਦਾ ਆਸ਼ੀਰਵਾਦ ਲੈਣ ਪਹੁੰਚੇ ਰਾਜੇਸ਼ ਬਾਘਾ ਇਸ ਮੌਕੇ ਉਨ੍ਹਾਂ ਨਾਲ ਰਾਜ ਕੁਮਾਰ ਜੋਗੀ, ਪੰਮਾ ਜੌਹਲ,...

ਅਸਮਾਨ ’ਚ ਉਡ ਰਹੇ ਗੁਬਾਰਿਆਂ ਨੂੰ ਹੇਠਾਂ ਸੁੱਟਣ ਦਾ ਮੈਨੂੰ ਕੋਈ ਪਛਤਾਵਾ ਨਹੀਂ : ਜੋਅ ਬਾਈਡਨ

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ ਨੇ ਅਸਮਾਨ ਵਿਚ ਉਡ ਰਹੇ ਸ਼ੱਕੀ ਗੁਬਾਰਿਆਂ ਨੂੰ ਡੇਗਣ ’ਤੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ  ਕਿਹਾ ਕਿ ਅਸੀਂ ਚੀਨ ਦੇ ਨਾਲ ਨਵੀਂ ਕੋਲਡ ਵਾਰ ਨਹੀਂ ਚਾਹੁੰਦੇ, ਪਰ ਪਿਛਲੇ ਕੁਝ ਦਿਨਾਂ ’ਚ ਅਸਮਾਨ ’ਚ ਉਡ ਰਹੇ ਗੁਬਾਰਿਆਂ ਨੂੰ ਹੇਠਾਂ ਸੁੱਟਣ ਦਾ ਮੈਨੂੰ ਕੋਈ ਪਛਤਾਵਾ ਨਹੀਂ ਹੈ। ਅਸੀਂ ਦੇਸ਼ ਦੇ ਨਾਗਰਿਕਾਂ ਦੀ ਸੁਰੱਖਿਆ ਲਈ ਅਜਿਹੇ ਫੈਸਲੇ ਲੈਂਦੇ ਰਹਾਂਗੇ। ਪਿਛਲੇ ਦਿਨੀਂ ਅਮਰੀਕਾ ਦੇ ਅਲਾਸਕਾ, ਕੈਨੇਡਾ ਅਤੇ ਮਿਸ਼ੀਗਨ ਵਿੱਚ ਉਡਣ ਵਾਲੀਆਂ ਵਸਤੂਆਂ ਦੇਖੀਆਂ ਗਈਆਂ ਸਨ। ਉਨ੍ਹਾਂ ਨੂੰ ਤਿੰਨਾਂ ਥਾਵਾਂ ’ਤੇ ਮਾਰਿਆ ਗਿਆ। ਇਸ ’ਤੇ ਜੋਅ ਬਾਈਡਨ ਨੇ ਕਿਹਾ ਕਿ ਫਿਲਹਾਲ ਅਸੀਂ ਚੰਗੀ ਤਰ੍ਹਾਂ ਨਹੀਂ ਜਾਣਦੇ ਹਾਂ ਕਿ ਅਸੀਂ ਜੋ ਤਿੰਨ ਸ਼ੱਕੀ ਚੀਜ਼ਾਂ ਨੂੰ ਮਾਰਿਆ ਹੈ, ਉਹ ਕਿਹੜੀਆਂ ਸਨ। ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਕੀ ਇਹ ਚੀਨ ਤੋਂ ਭੇਜੇ ਗਏ ਜਾਸੂਸੀ ਗੁਬਾਰੇ ਸਨ ਜਾਂ ਉਨ੍ਹਾਂ ਨੂੰ ਕਿਸੇ ਹੋਰ ਦੇਸ਼ ਨੇ ਨਿਗਰਾਨੀ ਲਈ ਭੇਜਿਆ ਸੀ। ਇੰਟੈਲੀਜੈਂਸ ਕਮਿਊਨਿਟੀ ਕੋਲ ਵੀ ਇਸ ਗੱਲ ਦਾ ਕੋਈ ਸੰਕੇਤ ਨਹੀਂ ਹੈ।

Loading

Scroll to Top