ਲੁਧਿਆਣਾ( ਮੋਨਿਕਾ )ਅੱਜ ਲੁਧਿਆਣਾ ਸਰਕਟ ਹਾਊਸ ਵਿਖੇ ਵਿਸ਼ੇਸ਼ ਮੀਟਿੰਗ ਪੰਜਾਬ ਪ੍ਰਵਕਤਾ ਰਜਿੰਦਰ ਸਿੰਘ ਭਾਟੀਆ ਜ਼ਿਲਾ ਚੇਅਰਮੈਨ ਗਗਨ ਗਗੀ ਅਤੇ ਜ਼ਿਲਾ ਪ੍ਰਧਾਨ ਬਸੰਤ ਭੋਲਾ ਦੀ ਅਗਵਾਈ ਹੇਠ ਕੀਤੀ ਪੰਜਾਬ ਪ੍ਰਧਾਨ ਸ੍ਰੀ ਹਰੀਸ਼ ਸਿੰਗਲਾ ਜੀ ਵੱਲੋਂ ਜਸਪਾਲ ਸਿੰਘ ਜੱਸਾ ਜੀ ਨੂੰ ਜ਼ਿਲਾ ਟਰਾਂਸਪੋਰਟ ਸੈਲ ਦੀ ਜ਼ਿਮੇਵਾਰੀ ਦਿਤੀ