ਐਮਸੀ ਸਟੈਨ ਨੇ ਜਿੱਤਿਆ ਬਿਗ ਬੌਸ 16 ਦਾ ਖਿਤਾਬ
‘ਬਿੱਗ ਬੌਸ 16’ ਦੇ ਜੇਤੂ ਦਾ ਐਲਾਨ ਹੋ ਗਿਆ ਹੈ। ਇਸ ਵਾਰ ’ਬਿੱਗ ਬੌਸ’ ਦੀ ਚਮਕਦਾਰ ਟਰਾਫੀ ਐਮਸੀ ਸਟੈਨ ਨੇ ਆਪਣੇ ਨਾਂ ਕਰ ਲਈ ਹੈ। ’ਬਿੱਗ ਬੌਸ’ ਦੇ ਘਰ ’ਚ ਟਰਾਫੀ ਲਈ ਹਰ ਕੋਈ ਲੜ ਰਿਹਾ ਹੈ ਅਤੇ ਉਨ੍ਹਾਂ ’ਚੋਂ ਇਕ ਸੀ ਐਮਸੀ ਸਟੈਨ, ਜਿਸ ਨੇ ਸਾਰਿਆਂ ਨੂੰ ਹਰਾ ਕੇ ਟਰਾਫੀ ਜਿੱਤੀ ਅਤੇ ਹੁਣ ਉਹ ’ਬਿੱਗ ਬੌਸ 16’ ਦੇ ਵਿਜੇਤਾ ਬਣ ਗਏ ਹਨ। ਐਮਸੀ ਸਟੈਨ ਆਪਣੇ ਰੈਪ ਗੀਤਾਂ ਲਈ ਨੌਜਵਾਨ ਪੀੜ੍ਹੀ ਵਿੱਚ ਪਹਿਲਾਂ ਹੀ ਮਸ਼ਹੂਰ ਸੀ ਅਤੇ ਹੁਣ ਉਹ ਪ੍ਰਸ਼ੰਸਾ ਜਿੱਤ ਰਿਹਾ ਹੈ।
80 total views, 2 views today