ਚੰਡੀਗੜ੍ਹ ਪੁਲਿਸ ‘ਤੇ ਹਮਲਾ ਕਰਨ ਦੇ ਦੋਸ਼ ‘ਚ ਕੌਮੀ ਇਨਸਾਫ ਮੋਰਚੇ ਦੇ ਆਗੂਆਂ ਸਮੇਤ ਕਈਆਂ ਖਿਲਾਫ FIR ਦਰਜ
ਚੰਡੀਗੜ੍ਹ ਪੁਲਿਸ ਦੇ ਨਾਲ ਝੜਪ ਕਰਨ, ਪੁਲਿਸ ‘ਤੇ ਹਮਲਾ ਕਰਨ, ਪੁਲਿਸ ਦੀਆਂ ਗੱਡੀਆਂ ਤੋੜਨ ਅਤੇ ਹਥਿਆਰ ਖੋਹਣ ਦੇ ਦੋਸ਼ਾਂ ਤਹਿਤ ਪੁਲਿਸ ਦੇ ਵਲੋਂ ਕੌਮੀ ਇਨਸਾਫ਼ ਮੋਰਚਾ ਦੇ ਸੱਤ ਆਗੂਆਂ ਸਮੇਤ ਕਈ ਅਣਪਛਾਤਿਆਂ ਖਿਲਾਫ਼ 307 ਦੀਆਂ ਧਾਰਾ ਸਮੇਤ ਵੱਖ ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਚੰਡੀਗੜ੍ਹ ਪੁਲਿਸ ਦੇ ਵਲੋਂ 39 ਸੈਕਟਰ ਦੇ ਪੁਲਿਸ ਥਾਣੇ ਵਿਚ ਕੌਮੀ ਇਨਸਾਫ਼ ਮੋਰਚਾ ਦੇ ਆਗੂਆਂ ਤੇ ਵਿਖਾਵਾਕਾਰੀਆਂ ਦੇ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।
252 total views, 2 views today