Latest news
ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਕੌਂਸਲ ਵੱਲੋਂ ਗੱਤਕੇ ਨੂੰ ਵਿਸ਼ਵ ਭਰ ਵਿੱਚ ਅੱਗੇ ਵਧਾਉਣ ਦਾ ਅਹਿਦ डीएवी यूनिवर्सिटी के बुक फेयर में पहुंचे इंटरनेशनल पब्लिशर्स ਕੈਨੇਡਾ ਦੇ ਪੰਜਾਬੀ ਗਾਇਕ ਸ਼ੁਭ ਦੀ ਸਪਾਂਸਰਸ਼ਿਪ ਰੱਦ ਐਬਟਸਫੋਰਡ ਕੈਨੇਡਾ ਦੇ 29 ਸਾਲਾ ਪੰਜਾਬੀ ਗਗਨਦੀਪ ਸਿੰਘ  ਸੰਧੂ ਦਾ ਬਰਨਬੀ ਚ’ਗੋਲੀਆਂ ਮਾਰ ਕੇ ਕਤਲ ੳਨਟਾਰੀੳ ਕੈਨੇਡਾ ਚ’ ਹੋਏ ਭਿਆਨਕ ਹਾਦਸੇ ਵਿੱਚ ਪਟਿਆਲ਼ਾ ਦੇ ਪਿੰਡ ਸਾਗਰਾ ਦੇ ਨੋਜਵਾਨ ਦੀ ਮੌਤ ਇਤਿਹਾਸ ਦੇ ਸ਼ੀਸ਼ੇ ਵਿੱਚ ਉਰਦੂ ਅਖ਼ਬਾਰ, ਰਸਾਲੇ ਅਤੇ ਲੇਖਕ INDIAN ARMY CYCLE EXPEDITION CULMINATED AT KHASA भारत को आजादी दिलाने वाले असली हीरो का पता लगाने का कार्य मोदी सरकार अमृत वाटिका बनाकर करेगी:किशन ला... ਅਸੀਂ ਤਣਾਅ ਵਧਾਉਣ ਦੀ ਕੋਸ਼ਿਸ਼ ਨਹੀਂ ਕਰ ਰਹੇ, ਭਾਰਤ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ: ਟਰੂਡੋ ਪੰਜਾਬੀ ਗਾਇਕ ਮਾਸਟਰ ਸਲੀਮ ਖਿਲਾਫ ਐੱਫ.ਆਈ.ਆਰ. ਦਰਜ
EducationPunjab

ਮਨੋਹਰ ਵਾਟਿਕਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਧੀਆਂ ਦੀ ਲੋਹੜੀ ਦਾ ਤਿਉਹਾਰ ਮਨਾਇਆ ਗਿਆ

ਜੰਡਿਆਲਾ ਗੁਰੂ  (ਸੋਨੂੰ ਮਿਗਲਾਨੀ)ਅੱਜ ਮਨੋਹਰ ਵਾਟਿਕਾ ਸੀਨੀਅਰ ਸੈਕੰਡਰੀ ਸਕੂਲ ਜੰਡਿਆਲਾ ਗੁਰੂ ਵਿਖੇ ਧੀਆ ਦੀ ਲੋਹੜੀ ਦਾ ਤਿਉਹਾਰ ਬੜੀ ਉਤਸ਼ਾਹ ਨਾਲ ਮਨਾਇਆ ਗਿਆ। ਸਕੂਲ ਡਾਇਰੈਕਟਰ ਸ਼੍ਰੀ ਸੂਰੇਸ਼ ਕੁਮਾਰ ਨੇ ਲੋਹੜੀ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਅੱਜ ਲੜਕੀਆਂ ਵੀ ਹਰ ਖੇਤਰ ਵਿਚ ਆਪਣਾ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰ ਰਹੀਆਂ ਹਨ। ਪ੍ਰਿੰਸੀਪਲ ਮੈਡਮ ਸ਼੍ਰੀ ਮਤੀ ਰਿਤਿਕਾ ਕਪੂਰ ਨੇ ਬੱਚਿਆ ਨੂੰ ਲੋਹੜੀ ਦੀ ਮਹੱਤਤਾ ਬਾਰੇ ਦੱਸਿਆ। ਇਸ ਮੌਕੇ ਲੱਕੜਾ ,ਪਾਥੀਆ ਆਦਿ ਦੀ ਅੱਗ ਬਾਲ ਕੇ ਸਕੂਲ ਮੈਨੇਜਮੈਂਟ, ਸਕੂਲ ਦਾ ਸਟਾਫ ਅਤੇ ਬੱਚਿਆ ਨੂੰ ਆਲੇ ਦੁਆਲੇ ਬਿਠਾਇਆ ਗਿਆ। ਸਾਰਿਆ ਨੂੰ ਇਸ ਅੱਗ ਦੀ ਪਵਿੱਤਰਤਾ ਤੇ ਸਾਕਾਰਾਤਮਕ ਦਾ ਪ੍ਰਤੀਕਤਾ ਬਾਰੇ ਦੱਸਿਆ। ਡੀਨ ਮੈਡਮ ਨਿਸ਼ਾ ਜੈਨ ਨੇ ਭੁੱਗੇ ਦੀ ਰਸਮ ਅਦਾ ਕੀਤੀ।ਕਿਉ ਜੋ ਇਹ ਜੀਵਨ ਬਖਸ਼ਦੀ ਹੈ। ਸਾਰਿਆ ਨੇ ਇਸ ਅੱਗ ਵਿੱਚ ਤਿਲ ਸੁੱਟਕੇ ਕਾਮਨਾ ਕੀਤੀ ਕਿ ‘ਇਸ਼ਰ ਆਏ ਦਲਿੱਦਰ ਜਾਏ”ਯਾਨੀ ਕਿ ਸਕਾਰਾਤਮਕ ਊਰਜਾ ਆਵੇ ਤੇ ਨਕਾਰਾਤਮਕ ਊਰਜਾ ਖਤਮ ਹੋ ਜਾਏ।ਇਸ ਨਾਲ ਸਾਡੇ ਜੀਵਨ ਦਾ ਅੰਧੇਰਾ ਦੂਰ ਹੋ ਜਾਂਦਾ ਹੈ। ਸਾਨੂੰ ਬੁੱਧੀ ਦੀ ਪ੍ਰਾਪਤੀ ਹੁੰਦੀ ਹੈ। ਇਸ ਮੋਕੇ ਸਮੂਹ ਸਟਾਫ ਵੱਲੋ ਬੱਚਿਆ ਨੂੰ ਲੋਹੜੀ ਦੀ ਲੱਖ-ਲੱਖ ਵਧਾਈ ਦਿੱਤੀ।

Loading