ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਕਨਵੀਨਰ ਉੱਘੇ ਸਿੱਖ ਆਗੂ ਅਤੇ ਪ੍ਰਦੇਸ਼ ਚ’ ਸਮਾਜ ਸੇਵੀ ਸ: ਬੂਟਾ ਸਿੰਘ ਖੜੌਦ ਦੇ ਸਤਿਕਾਰਯੋਗ ਪਿਤਾ ਸਵ: ਜਥੇਃ ਰਘਬੀਰ ਸਿੰਘ ਦੀ ਯਾਦ ਚ’ ਅੱਖਾਂ ਦਾ ਫ੍ਰੀ ਕੈਂਪ, ਪਿੰਡ ਕੱਟ ਚ’  6  ਚ’ ਨਵੰਬਰ ਨੂੰ ਲਗਾਇਆ ਜਾਵੇਗਾ 

ਨਿਊਜਰਸੀ,  ( ਰਾਜ ਗੋਗਨਾ )—ਅਮਰੀਕਾ ਚ’ ਉੱਘੇ ਸਿੱਖ ਆਗੂ ਸਮਾਜ ਸੇਵੀ ਅਤੇ ਭਾਰਤ ਚ’ ਕਿਸਾਨ ਮੋਰਚੇ ਦੀ ਅਮਰੀਕਾ ਦੇ ਪ੍ਰਸ਼ਾਸਨ ਨੂੰ ਸਭ ਤੋ ਵੱਧ ਹਿਮਾਇਤ ਕਰਨ ਵਾਲੇ ਪੰਜਾਬੀ ਸਿੱਖ ਸ: ਬੂਟਾ ਸਿੰਘ ਖੜੌਦ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਉਹਨਾਂ ਦੇ ਪਿਤਾ ਸਵ: ਰਘਵੀਰ ਸਿੰਘ ਖੜੌਦ ਦੀ ਨਿਘੀ ਯਾਦ ਵਿੱਚ ਨਵੰਬਰ 6 ਦਿਨ ਐਤਵਾਰ ਨੂੰ ਪਿੰਡ ਕੱਟ ( ਜਿਲਾ ਨਵਾਂਸ਼ਹਿਰ) ਵਿਖੇ ਅੱਖਾ ਦਾ ਕੈਪ ਲਾਇਆ ਜਾ ਰਿਹਾ ਹੈ ਜਿਸ ਵਿੱਚ ਅੱਖਾ ਦੀਆ ਸਰਜਰੀਆ, ਐਨਕਾ ਅਤੇ ਚੈਕ ਅਪ ਹੋਵੇਗੀ 4 ਨਵੰਬਰ ਨੂੰ ਅਖੰਡ ਪਾਠ ਸਾਹਿਬ ਰੱਖੇ ਜਾਣਗੇ ਜਿਹਨਾ ਦੇ ਭੋਗ ਗੁਰਦੁਆਰਾ ਸਾਹਿਬ ਵਿੱਚ ਪਾਏ ਜਾਣਗੇ ਉਪਰੰਤ ਕੀਰਤਨ ਕਥਾ ,ਅਤੇ ਪੰਥਕ ਵਿਚਾਰਾ ਹੋਣਗੀਆ ਅਤੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਜਿਕਰਯੋਗ ਹੈ ਕਿ ਸ: ਬੂਟਾ ਸਿੰਘ ਖੜੌਦ ਨੇ ਆਪਣੇ ਦਾਦਾ ਜੀ ਦੀ ਯਾਦ ਚ’ ਬੀਤੇ ਹਫ਼ਤੇ ਪਿੰਡ ਕੱਟ ਦੇ ਬੱਚਿਆਂ ਅਤੇ  ਪਰਿਵਾਰਾ ਲਈ ਲੱਖਾ ਰੁਪਏ ਦੀ ਲਾਗਤ ਨਾਲ ਅਲੀਸ਼ਾਨ ਪਾਰਕ ਬਣਾਇਆ ਹੈ।

Loading

Scroll to Top
Latest news
आतिशी मार्लेना होंगी दिल्ली की नई मुख्यमंत्री नवजोत सिद्धू के पूर्व सलाहकार मलविंदर सिंह माली गिरफ्तार ममता सरकार ने हड़ताली डॉक्टरों की मांगे मान लीं शिरोमणि गुरुद्वारा प्रबंधक कमेटी के चुनाव की तारीख फिर आगे बढ़ा दी गुरुद्वारा श्री हेमकुंट साहिब का किवाड़ 10 तारीख को बंद होंगे अधिकारियों व कर्मचारियों पर एफआईआर के विरोध में इंप्रूवमेंट ट्रस्ट में हड़ताल अनंत चौदस के धार्मिक अनुष्ठान के साथ शुरू हुआ श्री सिद्ध बाबा सोढल मेला, सुबह से ही भक्तों की लगी लं... मनसा में सीएम भगवंत मान के बोर्ड पर अज्ञात ने पोथी कलाख ਸੜਕ ਕਿਨਾਰੇ ਖੜ੍ਹੀਆਂ ਰੇਹੜੀਆਂ ਅਤੇ ਰੇਹੜੇ ਪਿੱਛੇ ਹਟਵਾਏ जालंधर ग्रामीण पुलिस की ओर से अंकुश भया गैंग का पर्दाफाश; गिरोह के सरगना और एक पुलिस कांस्टेबल सहित ...