ਅਵਾਰਾ ਪਸ਼ੂਆਂ ਦੀ ਵਜ੍ਹਾਹ ਨਾਲ ਜਲੰਧਰ ਸ਼ਹਿਰ ਦੇ ਲੋਕ ਪਰੇਸ਼ਾਨ

   ਜਲੰਧਰ :-    ਜਲੰਧਰ ਵਿਚ ਹਰ ਥਾਂ, ਅਵਾਰਾ ਪਸ਼ੂਆਂ ਦਾ “ਰਾਜ” ਹੈ। ਜਲੰਧਰ ਦੇ ਮਿਸ਼ਨ ਹਸਪਤਾਲ ਚੌਕ ਤੋਂ ਐੱਲ ਆਈ ਸੀ ਦਫ਼ਤਰ ਨੂੰ ਜਾਂਦਿਆਂ ਅਵਾਰਾ ਪਸ਼ੂ ਤੁਹਾਡੇ ਰਸਤੇ ਵਿਚ ਰੁਕਾਵਟ ਬਣ ਕੇ, ਤੁਹਾਡਾ “ਸੁਆਗਤ” ਕਰਦੇ ਹਨ।     ਨੀਲਾ ਮਹਿਲ ਵਾਸੀ ਮਿੰਟੂ ਭਾਰਦਵਾਜ, ਬਵਲੀ ਬਰਾੜ ਸ਼ਰਮਾ, ਨੀਤੂ ਕੰਬੋਜ ਸ਼ਾਰਦਾ,ਅਨੂ ਕਪੂਰ ਖ਼ਾਨ, ਬਖਸ਼ਿੰਦਰ ਖੇਲਾ ਨੇ ਦੱਸਿਆ ਕਿ  ਜਲੰਧਰ ਵਿਚ ਅਵਾਰਾ ਪਸ਼ੂਆਂ ਦਾ ਰਾਜ ਚੱਲਦਾ ਹੈ। ਸ਼ਿਵ ਸੈਨਾ ਪ੍ਰਧਾਨ ਬਿੱਟੂ ਜਲੰਧਰ ਆਲਾ ਨੇ ਮੰਗ ਕੀਤੀ ਕਿ ਅਵਾਰਾ ਗਾਈਆਂ ਦੀ ਸਾਂਭ ਸੰਭਾਲ ਕੀਤੀ ਜਾਵੇ। ਦੀਦਾਵਰ ਮੀਡੀਆ ਮੰਚ, ਕਰੋਲ ਬਾਗ਼ ਜਲੰਧਰ ਦੇ ਕੌਮੀ ਕਨਵੀਨਰ ਅਮਨ ਕੇਜਰਾਬਾਲ ਨੇ ਅਵਾਰਾ ਪਸ਼ੂਆਂ ਦਾ ਮਸਲਾ ਹੱਲ ਕਰਨ ਦੀ ਮੰਗ ਕੀਤੀ ਹੈ।

Loading

Scroll to Top
Latest news
आतिशी मार्लेना होंगी दिल्ली की नई मुख्यमंत्री नवजोत सिद्धू के पूर्व सलाहकार मलविंदर सिंह माली गिरफ्तार ममता सरकार ने हड़ताली डॉक्टरों की मांगे मान लीं शिरोमणि गुरुद्वारा प्रबंधक कमेटी के चुनाव की तारीख फिर आगे बढ़ा दी गुरुद्वारा श्री हेमकुंट साहिब का किवाड़ 10 तारीख को बंद होंगे अधिकारियों व कर्मचारियों पर एफआईआर के विरोध में इंप्रूवमेंट ट्रस्ट में हड़ताल अनंत चौदस के धार्मिक अनुष्ठान के साथ शुरू हुआ श्री सिद्ध बाबा सोढल मेला, सुबह से ही भक्तों की लगी लं... मनसा में सीएम भगवंत मान के बोर्ड पर अज्ञात ने पोथी कलाख ਸੜਕ ਕਿਨਾਰੇ ਖੜ੍ਹੀਆਂ ਰੇਹੜੀਆਂ ਅਤੇ ਰੇਹੜੇ ਪਿੱਛੇ ਹਟਵਾਏ जालंधर ग्रामीण पुलिस की ओर से अंकुश भया गैंग का पर्दाफाश; गिरोह के सरगना और एक पुलिस कांस्टेबल सहित ...