ਜਲੰਧਰ (ਸਰਬਜੀਤ ਝੱਮਟ) ਅੱਜ ਬਿਤੀ ਰਾਤ ਚੋਰਾ ਨੇ ਬਣਾਇਆ ਮੋਹਨ ਵਿਹਾਰ ਲੱਧੇਵਾਲੀ ਦੇ ਲੋਕਾਂ ਨੂੰ ਨਿਸ਼ਾਨਾ ਠਾਣਾਂ ਰਾਮਾਂ ਮੰਡੀ ਜਲੰਧਰ ਦੇ ਅਧੀਨ ਆਉਂਦੇ ਮੋਹਨ ਵਿਹਾਰ ਲੱਧੇਵਾਲੀ ਜਲੰਧਰ ਦੇ ਵਿਚ ਬਿਤੀ ਦੇਰ ਰਾਤ ਚੋਰਾ ਨੇ 3 ਕਾਰਾਂ ਨੂੰ ਨਿਸ਼ਾਨਾ ਬਣਾਇਆ ਮਿਲ਼ੀ ਜਾਣਕਾਰੀ ਅਨੁਸਾਰ ਚੋਰਾ ਕਾਰ ਨੰਬਰ PB08EQ0468 ਮੋਡਲ (ਬਲੈਨੋ)ਦੁਸਰੀ ਕਾਰ ਮੋਡਲ (ਡਜੈਆਰ) ਗੱਡੀ ਨੰਬਰ PB08DU4527 ਤੀਸਰੀ ਗੱਡੀ ਨਿਉ ਨੰਬਰ ( ਸਵਿਟ) ਇਹ੍ਹਨਾ ਸਾਰੀਆਂ ਗੱਡੀਆਂ ਦੇ ਚਾਰੋਂ ਦੇ ਚਾਰੋਂ ਟਾਇਰ ਉਪਰ ਚੋਰਾਂ ਨੇ ਹੱਥ ਸਾਫ਼ ਕਰ ਦਿੱਤੇ ਹਨ। ਇਲਾਵਾ ਨਿਵਾਸੀਆਂ ਨੇ ਦੱਸਿਆ ਕਿ (ਸੀ ਸੀ ਟੀ ਵੀ ) ਦੇ ਅਨੁਸਾਰ ਚੋਰ ਵੀ ਬਿਨਾਂ ਨੰਬਰ ਵਾਲੀ ਗੱਡੀ ਵਿੱਚ ਆਏਂ ਸਨ।ਇਸ ਮੌਕੇ ਤੇ ਸਵਰਨ ਕੁਮਾਰ, ਯੁਗੇਸ਼ ਕੁਮਾਰ, ਗੁਰਦੇਵ ਸਿੰਘ ਜੀ ਲੈਂਬਰ ਸਿੰਘ, ਅਤੇ ਸਾਬਕਾ ਕੋਸਲਰ ਸ਼ਮਸ਼ੇਰ ਸਿੰਘ ਢੀਂਡਸਾ ਜੀ ਦੇ ਨਾਲ ਹੋਰ ਵੀ ਮੋਹਨ ਵਿਹਾਰ ਦੇ ਰਹਿਣ ਵਾਲੇ ਲੋਕਾਂ ਨੇ ਇਕਠੇ ਹੋ ਕੇ ਠਾਣਾਂ ਰਾਮਾਂ ਮੰਡੀ ਜਲੰਧਰ ਦੀ ਪੁਲਿਸ ਨੂੰ ਵੀ ਸੁਚੀਤ ਕੀਤਾ।