ਕੈਨੇਡਾ ਦੇ ਫੌਜੀ ਖਰਚ ਲਈ ‘ਹਮਲਾਵਰ ਵਕਲਪ’ ਪੇਸ਼ ਕਰਾਂਗੀ : ਰੱਖਿਆ ਮੰਤਰੀ

ਅਲਬਰਟਾ – ਫੈਡਰਲ ਰੱਖਿਆ ਮੰਤਰੀ ਅਨੀਤਾ ਆਨੰਦ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਯੁਕ੍ਰੇਨ ਸੰਕਟ ਦੇ ਦੌਰਾਨ ਰੱਖਿਆ ਖਰਚਿਆਂ ਲਈ ‘ਹਮਲਾਵਰ ਵਿਕਲਪ’ ਰੱਖੇਗੀ।
ਆਨੰਦ ਨੇ ਦੱਸਿਆ ਕਿ ਮੇਰੀ ਭੂਮਿਕਾ ਸਾਡੀ ਸਰਕਾਰ ਲਈ ਵਿਚਾਰ ਕਰਨ ਲਈ ਕਈ ਵੱਖ-ਵੱਖ ਵਿਕਲਪਾਂ ਨੂੰ ਅੱਗੇ ਲਿਆਉਣਾ ਹੈ। ਜਰਮਨੀ, ਪੋਲੈਂਡ ਅਤੇ ਡੈਨਮਾਰਕ ਸਮੇਤ ਕਈ ਯੂਰਪੀਅਨ ਦੇਸ਼ਾਂ ਨੇ ਯੁਕ੍ਰੇਨ ਸੰਕਟ ਦੇ ਜਵਾਬ ਵਿਚ ਫੌਜੀ ਖਰਚੇ ਵਧਾ ਦਿੱਤੇ ਹਨ। ਨਾਟੋ ਦੇ ਅਨੁਸਾਰ 2021 ਵਿਚ ਕੈਨੇਡਾ ਦਾ ਰੱਖਿਆ ਖਰਚ ਜੀਡੀਪੀ ਦਾ ਅੰਦਾਜ਼ਨ 1.4 ਫੀਸਦੀ ਸੀ। ਆਨੰਦ ਨੇ ਕਿਹਾ ਕਿ ਉਹ ਅਜਿਹੇ ਵਿਕਲਪ ਸਥਾਪਤ ਕਰੇਗੀ ਜਿਸ ਦਾ ਮਤਲਬ ਹੋਵੇਗਾ ਰੱਖਿਆ ਖਰਚਾ ਨਾਟੋ ਦੇ ਕੁਲ ਘਰੇਲੂ ਉਤਪਾਦ (ਜੀਡੀਪੀ) ਦੇ ਦੋ ਫੀਸਦੀ ਦੇ ਟੀਚੇ ਤੋਂ ਵੱਧ ਹਿੱਟ ਜਾਂ ਘੱਟ ਹੋਣਾ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਉਹ ਯੁਕ੍ਰੇਨ ’ਤੇ ਰੂਸ ਦੇ ਹਮਲੇ ’ਤੇ ਕੇਂਦਰਿਤ ਨਾਟੋ ਸੰਮੇਲਨ ਲਈ ਅਗਲੇ ਹਫਤੇ ਬ੍ਰਸੇਲਜ਼ ਦੀ ਯਾਤਰਾ ਕਰਨਗੇ।

Scroll to Top
Latest news
Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र ਵਾਰਡ ਨੰਬਰ 21 ਵਿੱਚ ਭਾਜਪਾ ਉਮੀਦਵਾਰ ਅੰਜੂ ਭਾਰਦਵਾਜ ਦੇ ਹਕ਼ ਵਿਚ ਚੱਲੀ ਹਨੇਰੀ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਕੀਤੇ... भारतीय जनता पार्टी में प्रदीप खुल्लर की हुई घर वापसी ਭੀਖੀ ਦੇ ਕਬੱਡੀ ਕੱਪ 'ਤੇ ਹਰਿਆਣੇ ਦੇ ਗੱਭਰੂਆਂ ਦੀ ਝੰਡੀ राज्य चुनाव आयोग के निर्देशों और नियमों की इन्न- बिन्न पालना यकीनी बनाने को कहा आप पंजाब अध्यक्ष अमन अरोड़ा ने डेरा ब्यास प्रमुख बाबा गुरिंदर सिंह ढिल्लों से मुलाकात की आम आदमी पार्टी ने जालंधर के विकास के लिए पांच बड़ी गारंटियों की घोषणा की