ਜਲੰਧਰ ਨਾਰਥ ਹਲਕੇ ਤੋਂ ਵੱਡੀ ਖਬਰ ਹੈ। ਇਥੋਂ ਕਾਂਗਰਸ ਪਾਰਟੀ ਦੇ ਮੌਜੂਦਾ ਵਿਧਾਇਕ ਜੂਨੀਅਰ ਹੈਨਰੀ ਅੱਗੇ ਚੱਲ ਰਹੇ ਹਨ। ਦੂਜੇ ਨੰਬਰ ’ਤੇ ਭਾਜਪਾ ਦੇ ਕੇਡੀ ਭੰਡਾਰੀ ਚੱਲ ਰਹੇ ਹਨ। ਦੋਹਾਂ ਦਰਮਿਆਨ 577 ਵੋਟਾਂ ਦਾ ਫਰਕ ਹੈ। ਫਿਲਹਾਲ ਇਹ ਸ਼ੁਰੂਆਤੀ ਰੁਝਾਨਾਂ ਦੇ ਅੰਕੜੇ ਹਨ। ਅਸਲ ਤਸਵੀਰ ਥੋੜ੍ਹੀ ਦੇਰ ਤੱਕ ਸਾਫ ਹੋ ਜਾਏਗੀ।