ਨਗਰ ਨਿਗਮ ਚੋਣਾਂ : ਕਾਂਗਰਸ ਨੇ ਜਾਰੀ ਕੀਤੀ 63 ਉਮੀਦਵਾਰਾਂ ਦੀ ਸੂਚੀ Leave a Comment / By Jatinder Rawat / December 10, 2024 ਲੁਧਿਆਣਾ (ਸੁਖਵਿੰਦਰ ਸਿੰਘ)- ਨਗਰ ਨਿਗਮ ਚੋਣ ਦੇ ਮੱਦੇਨਜ਼ਰ ਅੱਜ ਕਾਂਗਰਸ ਨੇ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ।