22 ਜਨਵਰੀ ਨੂੰ ਅਯੁੱਧਿਆ ‘ਚ ਮੰਦਿਰ ਦੀ ਪ੍ਰਾਣ ਪ੍ਰਤੀਸ਼ਠਾ, ਜਲੰਧਰ ਦੇ ਬਸਤੀ ਸ਼ੇਖ ‘ਚ ਰਾਮ ਹੀ ਰਾਮ

ਜਲੰਧਰ – 22 ਜਨਵਰੀ ਦੀ ਤਾਰੀਖ ਭਾਰਤੀ ਇਤਿਹਾਸ ਦੇ ਪੰਨਿਆਂ ਵਿਚ ਸੁਨਹਿਰੀ ਅੱਖਰਾਂ ਵਿਚ ਦਰਜ ਹੋ ਗਈ ਹੈ। ਇਸ ਯੁੱਗ ਵਿਚ ਭਗਵਾਨ ਰਾਮ ਤੋਂ 500 ਸਾਲ ਦਾ ਵਿਛੋੜਾ ਆਖ਼ਰਕਾਰ ਖ਼ਤਮ ਹੋ ਗਿਆ। ਅਯੁੱਧਿਆ ਦੇ ਰਾਮ ਮੰਦਰ ਵਿਚ ਰਾਮਲਲਾ ਦੀ ਸਥਾਪਨਾ ਕੀਤੀ ਗਈ। ਇਸ ਮੌਕੇ ਭਾਰਤ ਭਗਵਾਨ ਰਾਮ ਦੇ ਜੈਕਾਰਿਆਂ, ਪੋਸਟਰਾਂ, ਭਗਵੇਂ ਝੰਡਿਆਂ, ਦੀਵਿਆਂ ਅਤੇ ਪਟਾਕਿਆਂ ਨਾਲ ਪੂਰੇ ਦੀਵਾਲੀ ਦੀ ਤਰ੍ਹਾਂ ਮਨਾਇਆ ਗਿਆ।

ਰਾਮ ਮੰਦਿਰ ਪ੍ਰਾਣ ਪ੍ਰਤਿਸ਼ਠਾ ਦੇ ਬਾਅਦ ਦੇਸ਼ ਦੇ ਵਿੱਚ ਦੀਪ ਉਤਸਵ ਦੀ ਸ਼ੁਰੂਆਤ ਹੋ ਗਈ ਹੈ ਇਸ ਮੌਕੇ ਜਲੰਧਰ ਦੇ ਵੈਸਟ ਹਲਕਾ ਬਸਤੀ ਸ਼ੇਖ ਦੇ ਵਿਚ ਜੈ ਮਾਂ ਛਿੰਨਮਸਤੀਕਾ ਸੇਵਾ ਸੋਸਾਇਟੀ ਦੇ ਵੱਲੋਂ ਪ੍ਰਾਣ ਪ੍ਰਤਿਸ਼ਠਾ ਦੇ ਮੌਕੇ ਤੇ ਸਰਦਾਰ ਮਨਜੀਤ ਸਿੰਘ ਟੀਟੂ ਦੇ ਦਫਤਰ (ਵੈਲਕਮ ਪੰਜਾਬ ਨਿਊਜ਼ ਪੇਪਰ )ਦੇ ਬਾਹਰ ਭਜਨ ਸੰਧਿਆ ਕਰਵਾਈ ਗਈ । ਉਹਨਾਂ ਕਿਹਾ ਕਿ 22 ਜਨਵਰੀ ਦਾ ਦਿਨ ਸੁਨਹਿਰੇ ਅੱਖਰਾਂ ਨਾਲ ਆਪਣੇ ਇਤਿਹਾਸ ਵਿੱਚ ਲਿਖਿਆ ਜਾਵੇਗਾ।ਉਹਨਾਂ ਨੇ ਕਿਹਾ ਕਿ ਸਾਰੇ ਧਰਮ ਅਸੀਂ ਬਸਤੀ ਸ਼ੇਖ ਵਾਸੀਆਂ ਨਾਲ ਮਿਲ ਕੇ ਮਨਾਉਂਦੇ ਹਾਂ । ਇਸ ਨਾਲ ਸਾਡੀ ਖੁਸ਼ੀ ਵੀ ਦੁਗਣੀ ਹੋ ਜਾਂਦੀ ਹੈ ਤੇ ਆਯੋਜਨ ਵਿੱਚ ਰੌਣਕ ਵੀ ਲੱਗ ਜਾਂਦੀ ਹੈ ਇਸ ਵਿੱਚ ਕੇਵਲ ਖੰਨਾ ਅਤੇ ਪਾਰਟੀ ਨੇ ਰਾਮ ਦੇ ਭਜਨ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ ਤੇ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ।

ਇਸ ਮੌਕੇ ਖਾਸ ਤੌਰ ਤੇ ਆਪ MP ਸੁਸ਼ੀਲ ਕੁਮਾਰ ਰਿੰਕੂ, ਰਾਜਵਿੰਦਰ ਕੌਰ ਥਿਆੜਾ (ਇੰਚਾਰਜ ਦੋਆਬਾ ਆਮ ਆਦਮੀ ਪਾਰਟੀ) ,  ਮਹਿੰਦਰ ਸਿੰਘ ਕੇਪੀ ,ਪਵਨ ਕੁਮਾਰ ਟੀਨੂ (Ex M L A ) , ਰਜਿੰਦਰ ਬੇਰੀ (Ex M L A ) , ਕਿਸ਼ਨ ਲਾਲ ਸ਼ਰਮਾ , ਅਸ਼ਵਨੀ ਅਟਵਾਲ , ਅਮਰਜੀਤ ਸਿੰਘ ਅਮਰੀ , ਕੇਡੀ ਭੰਡਾਰੀ, ਨੀਤੀਸ਼ ਚੱਡਾ , ਸੁਖਜਿੰਦਰ ਸਿੰਘ ਅਲੱਗ , ਨਵਜੋਤ ਸਿੰਘ ਮਾਲਟਾ , ਲੱਕੀ , ਮਹਿੰਦਰ ਪਾਲ ਕਾਸਰਾ, ਇੰਦਰਜੀਤ ਬੱਬਰ , ਮੀਤ , ਕਾਲਾ ਖੜਕ ,ਦਵਿੰਦਰ ਕੁਮਾਰ ਗੋਲਾ , ਨਨੀ ਬਤਰਾ , ਰਾਜੇਸ਼ ਜੱਜ ,ਤਲੋਚਨ ਸਿੰਘ ਛਾਬੜਾ, ਗੁਰਜੀਤ ਸਿੰਘ ਪੋਪਲੀ,ਲੱਖਾ ਪ੍ਰਧਾਨ, ਬਾਲ ਕ੍ਰਿਸ਼ਨ ਬਾਲੀ, ਸੰਦੀਪ ਪੋਪਲੀ ,ਅਰੁਣ, ਧੀਰਥ ਰਾਮ, ਤੂਫਾਨ , ਦਵਿੰਦਰ ਕੁਮਾਰ ਗੋਲਾ , ਹੈਪੀ ਅਨੇਜਾ, ਮਹਿੰਦਰ, ਰਾਜੂ ਜੁਲਕਾ , ਬਿੱਟੂ ਬਤਰਾ, ਸੂਰਜ ਸੂਰੀ ,ਹੈਪੀ ਸੇਖੜੀ, ਸੁਖਪ੍ਰੀਤ ਸਿੰਘ ਲੰਡਨ ਫੈਸ਼ਨ , ਪਿੰਕੀ ਜੁਲਕਾ, ਰੋਹਿਤ ਅਰੋੜਾ ,ਬੱਬੂ, ਸੋਨੀ, ਪਵਨ ਪਰਦੀਪ, ਗੁਲਸ਼ਨ ਬਜਾਜ, ਸਨੀ ਗੁਗਲਾਨੀ ,ਹੈਪੀ , ਲਾਡੀ, ਸੌਰਵ, ਗੌਰਵ ,ਲੱਕੀ ਸਿੰਘ ,ਦੀਪੂ ਸੋਨੀ, ਹਰਕੀਰਤ , ਪੱਪੂ ਸ਼ਰਮਾ ਆਦੀ ਖਾਸ ਤੌਰ ਤੇ ਇਸ ਸਮਾਗਮ ਵਿੱਚ ਸ਼ਾਮਿਲ ਹੋਏ।

ਇਸ ਮੌਕੇ ਡਿਜ਼ੀਟਲ ਮੀਡਿਆ ਐਸੋਸੀਏਸ਼ਨ ਵਲੋਂ ਪਪ੍ਰਧਾਨ ਅਮਨ ਬੱਗਾ , ਪ੍ਰਦੀਪ ਵਰਮਾ ,ਅਜੀਤ ਸਿੰਘ ਬੁਲੰਦ , ਧਰਵਿੰਦਰ ਸੋਂਧੀ ਵੀ ਸ਼ਾਮਿਲ ਹੋਏ।

Scroll to Top
Latest news
Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र ਵਾਰਡ ਨੰਬਰ 21 ਵਿੱਚ ਭਾਜਪਾ ਉਮੀਦਵਾਰ ਅੰਜੂ ਭਾਰਦਵਾਜ ਦੇ ਹਕ਼ ਵਿਚ ਚੱਲੀ ਹਨੇਰੀ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਕੀਤੇ... भारतीय जनता पार्टी में प्रदीप खुल्लर की हुई घर वापसी ਭੀਖੀ ਦੇ ਕਬੱਡੀ ਕੱਪ 'ਤੇ ਹਰਿਆਣੇ ਦੇ ਗੱਭਰੂਆਂ ਦੀ ਝੰਡੀ राज्य चुनाव आयोग के निर्देशों और नियमों की इन्न- बिन्न पालना यकीनी बनाने को कहा आप पंजाब अध्यक्ष अमन अरोड़ा ने डेरा ब्यास प्रमुख बाबा गुरिंदर सिंह ढिल्लों से मुलाकात की आम आदमी पार्टी ने जालंधर के विकास के लिए पांच बड़ी गारंटियों की घोषणा की