ਖੁਸ਼ਬੂ ਪੰਜਾਬ ਦੀ

Latest news
ਅਕਾਲੀ ਦਲ ਦੇ ਸੰਪਰਕ ’ਚ ਆਏ ਬੈਂਸ ਭਰਾ ਸੰਤੋਖ ਚੌਧਰੀ ਦੀ ਪਤਨੀ ਕਰਮਜੀਤ ਕੌਰ BJP ‘ਚ ਸ਼ਾਮਿਲ ਹਿਮਾਚਲ ਕਾਂਗਰਸ ਦੇ ਸਹਿ-ਇੰਚਾਰਜ ਤਜਿੰਦਰ ਪਾਲ ਬਿੱਟੂ ਨੇ ਦਿੱਤਾ ਅਸਤੀਫਾ ਨਛੱਤਰ ਸਿੰਘ ਬਣੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਦੁਆਬਾ ਪ੍ਰਧਾਨ ਜਲੰਧਰ ਸੈਂਟਰਲ ਹਲਕੇ ਵਿਚ ਭਾਜਪਾ ਨੂੰ ਝਟਕਾ , ਮਨਜੀਤ ਸਿੰਘ ਸਿਮਰਨ ਕਾਂਗਰਸ ਵਿਚ ਸ਼ਾਮਲ मुख्यमंत्री भगवंत मान को मिला लोगों का प्यार, कहीं फूलों का हार तो कहीं जय जय कार आम आदमी पार्टी ने शुरू किया 'ज़ुल्म का जवाब वोट' अभियान मुख्यमंत्री भगवंत मान ने जालंधर में पार्टी विधायकों, चेयरमैनों और पदाधिकारियों के साथ मीटिंग कर चुना... ਪਹਿਲੇ ਸੁਰਜੀਤ 5 ਏ ਸਾਇਡ ਮਹਿਲਾ ਗੋਲਡ ਕੱਪ ਹਾਕੀ ਟੂਰਨਾਮੈਂਟ ਘਾਨਾ 'ਚ 63 ਸਾਲਾ ਪਾਦਰੀ ਨੇ 12 ਸਾਲਾ ਲੜਕੀ ਨਾਲ ਕੀਤਾ ਵਿਆਹ

ਗਾਇਕ ਜਗਪਾਲ ਸ਼ੇਰਾ ਦੀ ਆਵਾਜ਼ ਵਿਚ ” ਮੈਂ ਸਾਈਆਂ ਦੇ ਨਾਲ ਲਾ ਲਈਆਂ” ਸੂਫ਼ੀ ਗੀਤ ਅੱਜ ਹੋਵੇਗਾ ਰਿਲੀਜ਼

ਲੁਧਿਆਣਾ (ਰਛਪਾਲ ਸਹੋਤਾ) ਗੁਰਮਿੰਦਰ ਸਿੰਘ, ਜੱਸਲ,ਉਸਤਾਦ ਸ਼ਾਇਰ ਗਾਇਕ ਸੋਹਣ ਸਿਕੰਦਰ ਜੀ ਦੇ ਉੱਦਮ ਸਦਕਾ ਹਰਮਨ ਪਿਆਰੇ ਗਾਇਕ ਜਗਪਾਲ ਸ਼ੇਰਾ ਜੀ ਆਪਣੀ ਅਵਾਜ ਵਿੱਚ ” ਮੈਂ ਸਾਈਆਂ ਦੇ ਨਾਲ ਲਾ ਲਈਆਂ” ਸੂਫ਼ੀ ਰੰਗ ਗੀਤ ਲੈ ਕੇ ਲੋਕਾਂ ਦੀ ਕਚਹਿਰੀ ਵਿੱਚ ਹਾਜਿਰ ਹੋਏ। ਜਿਸ ਨੂੰ ਆਪਣੀ ਹੀ ਕਲਮ ਨਾਲ ਸ਼ਬਦਾਂ ਦੁਆਰਾ ਗੀਤ ਨੂੰ ਕਲਮਬੱਧ ਵੀ ਜਗਪਾਲ ਸ਼ੇਰਾ ਜੀ ਨੇ ਆਪ ਹੀ ਕੀਤਾ ਹੈ ।ਇਸ ਨੂੰ ਸੰਗੀਤ ਦੀਆਂ ਧੁਨਾਂ ਵਿੱਚ ਪਰੋਇਆ ਅਵਤਾਰ ਧੀਮਾਨ ਜੀ ਨੇ ਅਤੇ ਇਸ ਨੂੰ ਮਿਊਜ਼ਿਕ ਦਿੱਤਾ ਮੁਮਤਾਜ ਤਾਜੀ ਜੀ ਨੇ। ਇਹ ਗੀਤ 20 ਮਈ ਨੂੰ ਸੋਨੋਟੈਕਸ ਪੰਜਾਬੀ ਚੈਨਲ ਤੇ ਆ ਰਿਲੀਜ਼ ਹੋਏਗਾ।

Loading

Scroll to Top