ਖੁਸ਼ਬੂ ਪੰਜਾਬ ਦੀ

Latest news
पंजाब के विकास और विरासत को भाजपा ने सम्भाला: अनुराग सिंह ठाकुर ਕੁੱਲੀ ਵਾਲੇ ਮਹਾਪੁਰਖਾਂ ਦਾ ਆਸ਼ੀਰਵਾਦ ਲੈਣ ਪਹੁੰਚੇ ਰਾਜੇਸ਼ ਬਾਘਾ ਇਸ ਮੌਕੇ ਉਨ੍ਹਾਂ ਨਾਲ ਰਾਜ ਕੁਮਾਰ ਜੋਗੀ, ਪੰਮਾ ਜੌਹਲ,... ਦੇਸ਼ 'ਚ ਮੋਦੀ ਦੀ ਲਹਿਰ ਨਹੀਂ, ਜੇਕਰ ਹੁੰਦੀ ਤਾਂ ਭਾਜਪਾ ਕੇਜਰੀਵਾਲ ਤੇ ਸੋਰੇਨ ਨੂੰ ਜੇਲ੍ਹ 'ਚ ਨਾ ਸੁੱਟਦੀ: ਭਗਵੰਤ ਮਾਨ ਸ਼ੰਭੂ ਰੇਲਵੇ ਟ੍ਰੈਕ 'ਤੇ ਛੇਵੇਂ ਦਿਨ ਵੀ ਕਿਸਾਨਾਂ ਦਾ ਧਰਨਾ ਜਾਰੀ ਅਕਾਲੀ ਦਲ ਦੇ ਸੰਪਰਕ ’ਚ ਆਏ ਬੈਂਸ ਭਰਾ ਸੰਤੋਖ ਚੌਧਰੀ ਦੀ ਪਤਨੀ ਕਰਮਜੀਤ ਕੌਰ BJP ‘ਚ ਸ਼ਾਮਿਲ ਹਿਮਾਚਲ ਕਾਂਗਰਸ ਦੇ ਸਹਿ-ਇੰਚਾਰਜ ਤਜਿੰਦਰ ਪਾਲ ਬਿੱਟੂ ਨੇ ਦਿੱਤਾ ਅਸਤੀਫਾ ਨਛੱਤਰ ਸਿੰਘ ਬਣੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਦੁਆਬਾ ਪ੍ਰਧਾਨ ਜਲੰਧਰ ਸੈਂਟਰਲ ਹਲਕੇ ਵਿਚ ਭਾਜਪਾ ਨੂੰ ਝਟਕਾ , ਮਨਜੀਤ ਸਿੰਘ ਸਿਮਰਨ ਕਾਂਗਰਸ ਵਿਚ ਸ਼ਾਮਲ मुख्यमंत्री भगवंत मान को मिला लोगों का प्यार, कहीं फूलों का हार तो कहीं जय जय कार

ਦੁਨੀਆ ਦੀ ਸਭ ਤੋਂ ਪਤਲੀ ਬਿਲਡਿੰਗ, ਤੇਜ਼ ਹਵਾ ਨਾਲ ਵੀ ਹਿੱਲਣ ਲੱਗਦੇ 91 ਫਲੋਰ

ਦੁਨੀਆ ਵਿੱਚ ਬਹੁਤ ਸਾਰੀਆਂ ਅਜਿਹੀਆਂ ਵੱਡੀਆਂ ਇਮਾਰਤਾਂ ਹਨ, ਜੋ ਇੰਜੀਨੀਅਰਿੰਗ ਦੀ ਸਭ ਤੋਂ ਵਧੀਆ ਮਿਸਾਲ ਪੇਸ਼ ਕਰਦੀਆਂ ਹਨ। ਇਹ ਆਪਣੀ ਉਚਾਈ ਲਈ ਜਾਣੀਆਂ ਜਾਂਦੀਆਂ ਹੈ। ਅਮਰੀਕਾ ਦੇ ਨਿਊਯਾਰਕ ਵਿੱਚ ਵੀ ਕਈ ਉੱਚੀਆਂ ਇਮਾਰਤਾਂ ਹਨ।
ਅਮਰੀਕੀ ਸ਼ਹਿਰ ਨਿਊਯਾਰਕ ਆਪਣੀਆਂ ਉੱਚੀਆਂ ਇਮਾਰਤਾਂ ਲਈ ਜਾਣਿਆ ਜਾਂਦਾ ਹੈ। ਨਿਊਯਾਰਕ ‘ਚ ਸਟੀਨਵੇ ਟਾਵਰ ਨਾਂ ਦੀ ਇਮਾਰਤ ਹੈ, ਜੋ ਆਪਣੇ ਵਿਲੱਖਣ ਡਿਜ਼ਾਈਨ ਲਈ ਜਾਣੀ ਜਾਂਦੀ ਹੈ।

ਸਟੀਨਵੇ ਟਾਵਰ ਦੀਆਂ ਕੁੱਲ 91 ਮੰਜ਼ਿਲਾਂ ਹਨ ਅਤੇ ਦੁਨੀਆ ਦੀ ਸਭ ਤੋਂ ਪਤਲੀ ਇਮਾਰਤ ਹੋਣ ਦਾ ਰਿਕਾਰਡ ਰੱਖਦਾ ਹੈ। ਇਹ ਇੰਨੀ ਪਤਲੀ ਹੈ ਕਿ ਤੇਜ਼ ਹਵਾ ਦੇ ਬੁੱਲੇ ਨਾਲ ਵੀ ਹਿੱਲਣ ਲੱਗਦੀ ਹੈ।
ਇਸ ਦਾ ਡਿਜ਼ਾਈਨ ਦੁਨੀਆ ਵਿਚ ਮੌਜੂਦ ਸਭ ਤੋਂ ਵਧੀਆ ਇੰਜੀਨੀਅਰਿੰਗ ਦਾ ਨਮੂਨਾ ਪੇਸ਼ ਕਰਦਾ ਹੈ। ਇਸ ਇਮਾਰਤ ਦਾ ਅਨੁਪਾਤ 24:1 ਹੈ। ਇਸ ਦੀ ਕੁੱਲ ਲੰਬਾਈ 1428 ਫੁੱਟ ਹੈ। ਸਟੀਨਵੇ ਟਾਵਰ ਦੀਆਂ ਕੁੱਲ 46 ਮੰਜ਼ਿਲਾਂ ਇੱਕ ਘਰ ਵਰਗੀਆਂ ਹਨ ਜਿੱਥੇ ਲੋਕ ਰਹਿ ਸਕਦੇ ਹਨ। ਸਟੀਨਵੇ ਟਾਵਰ ਦੇ ਹਰ ਕਮਰੇ ਦਾ ਡਿਜ਼ਾਈਨ ਇਕ ਦੂਜੇ ਤੋਂ ਵੱਖਰਾ ਹੈ ਅਤੇ ਬਹੁਤ ਹੀ ਸੁੰਦਰ ਹੈ।

Loading

Scroll to Top