ਖੁਸ਼ਬੂ ਪੰਜਾਬ ਦੀ

Latest news
ਜਲੰਧਰ ਦੀ ਸਿਆਸਤ ਵਿਚ ਵੱਡਾ ਭੁਚਾਲ : 'ਆਪ' ਵਿਧਾਇਕ ਨੇ ਦਿੱਤਾ ਅਸਤੀਫਾ, ਭਾਜਪਾ 'ਚ ਸ਼ਾਮਲ ਹੋ ਸਕਦੇ ਹਨ ਡੀਏਵੀ ਯੂਨੀਵਰਸਿਟੀ ਨੇ ਤਣਾਅ ਪ੍ਰਬੰਧਨ 'ਤੇ ਕਰਵਾਈ ਪੈਨਲ ਚਰਚਾ ਡੀਏਵੀ ਯੂਨੀਵਰਸਿਟੀ ਅਤੇ ਸਸ਼ਤ੍ਰ ਸੀਮਾ ਬਲ ਨੇ ਏਸ ਏਸ ਬੀ ਕਰਮਚਾਰੀਆਂ ਦੇ ਬੱਚਿਆਂ ਦੀ ਸਿਖਿਆ ਵਾਸਤੇ ਕੀਤਾ ਸਮਝੌਤਾ ਪੰਜਾਬ ਦਾ ਬਜਟ ਬੇਅਸਰ, ਦਿਸ਼ਾਹੀਣ ਅਤੇ ਨਿਰਾਸ਼ਾਜਨਕ : ਸ਼ੇਰਗਿੱਲ ਪੰਜਾਬ ਸਰਕਾਰ ਆਪਣੀ ਰਾਸ਼ਨ ਵੰਡ ਸਕੀਮ ਮੁੜ ਸ਼ੁਰੂ ਕਰੇ: ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਡੀਏਵੀ ਯੂਨੀਵਰਸਿਟੀ ਵੱਲੋਂ ਕਰਵਾਈ ਗਈ ਸਾਲਾਨਾ ਐਥਲੈਟਿਕ ਮੀਟ ਕੱਚਾ ਮੁਲਾਜ਼ਮ ਸਾਂਝਾ ਮੋਰਚਾ ਪੰਜਾਬ ਨਾਲ ਲਿਖ਼ਤੀ ਪੈਨਲ ਮੀਟਿੰਗ ਕਰਨ ਤੋਂ ਭੱਜੀ ਪੰਜਾਬ ਸਰਕਾਰ डीएवी यूनिवर्सिटी ने मनाया नेशनल साइंस डे ਸਾਹਿਤ ਸੁਰ ਸੰਗਮ ਸਭਾ ਇਟਲੀ ਵਲੋਂ ਮਾਂ ਬੋਲੀ ਦਿਵਸ ਨੂੰ ਸਮਰਪਿਤ ਆਨਲਾਈਨ ਕਵੀ ਦਰਬਾਰ ਕਰਵਾਇਆ ਇਜ਼ਰਾਈਲੀ ਮਾਹਿਰ ਵੱਲੋਂ ਸੈਂਟਰ ਆਫ ਐਕਸੀਲੈਂਸ ਫਾਰ ਵੈਜ਼ੀਟੇਬਲਜ਼ (ਇੰਡੋ—ਇਜ਼ਰਾਈਲ ਪ੍ਰੌਜ਼ੈਕਟ) ਦਾ ਕੀਤਾ ਗਿਆ ਦੌਰਾ

National

ਉਤਰਾਖੰਡ ਸਰਕਾਰ ਦਾ ਐਲਾਨ, ਸੁਰੰਗ ਤੋਂ ਨਿਕਲੇ ਹਰ ਮਜ਼ਦੂਰ ਨੂੰ ਮਿਲਣਗੇ 1-1 ਲੱਖ ਰੁਪਏ

ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕਿਹਾ ਕਿ ਸਿਲਕਿਆਰਾ ਸੁਰੰਗ ਵਿਚ ਫਸੇ ਸਾਰੇ ਮਜ਼ਦੂਰਾਂ ਨੂੰ ਸੂਬਾ ਸਰਕਾਰ 1-1 ਲੱਖ ਰੁਪਏ ਦੀ ਆਰਥਿਕ ਮਦਦ ਦੇਵੇਗੀ। ਸੁਰੰਗ ਵਿਚ 16 ਦਿਨ ਤੱਕ ਫਸੇ ਰਹੇ ਸਾਰੇ 41 ਮਜ਼ਦੂਰਾਂ ਨੂੰ ਕੱਢੇ ਜਾਣ ਦੀ ਮੁਹਿੰਮ ਦੇ ਸਫਲ ਹੋਣ ਦੇ ਬਾਅਦ ਸਿਲਕਿਆਰਾ ਵਿਚ ਮੀਡੀਆ ਨਾਲ ਗਲਬਾਤ ਕਰਦੇ ਹੋਏ ਮੁੱਖ ਮੰਤਰੀ […]

Loading

ਉਤਰਾਖੰਡ ਸਰਕਾਰ ਦਾ ਐਲਾਨ, ਸੁਰੰਗ ਤੋਂ ਨਿਕਲੇ ਹਰ ਮਜ਼ਦੂਰ ਨੂੰ ਮਿਲਣਗੇ 1-1 ਲੱਖ ਰੁਪਏ Read More »

ਨਾਸਾ ਨੇ ਇੱਕ ਭਾਰਤੀ ਯਾਤਰੀ ਨੂੰ ਪੁਲਾੜ ਵਿੱਚ ਭੇਜਣ ਦੀ ਯੋਜਨਾ ਬਣਾਈ

ਨਵੀਂ ਦਿੱਲੀ : ਚੰਦਰਮਾ ਦੇ ਦੱਖਣੀ ਧਰੁਵ ‘ਤੇ ਚੰਦਰਯਾਨ-3 ਦੀ ਸਫ਼ਲ ਲੈਂਡਿੰਗ ਦਾ ਰਿਕਾਰਡ ਕਾਇਮ ਕਰਨ ਵਾਲਾ ਭਾਰਤ ਹੁਣ ਪੁਲਾੜ ਵਿੱਚ ਆਪਣੀ ਰਫ਼ਤਾਰ ਵਧਾਉਣ ਲਈ ਤਿਆਰ ਹੈ। ਨਾਸਾ ਯਾਨੀ ਨੈਸ਼ਨਲ ਏਰੋਨਾਟਿਕਸ ਐਂਡ ਸਪੇਸ ਐਡਮਿਨਿਸਟ੍ਰੇਸ਼ਨ ਵੀ ਇਸ ਕੰਮ ਵਿਚ ਸਹਿਯੋਗ ਕਰਨ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਨਾਸਾ ਨੇ ਇੱਕ ਭਾਰਤੀ ਯਾਤਰੀ ਨੂੰ ਪੁਲਾੜ

Loading

ਨਾਸਾ ਨੇ ਇੱਕ ਭਾਰਤੀ ਯਾਤਰੀ ਨੂੰ ਪੁਲਾੜ ਵਿੱਚ ਭੇਜਣ ਦੀ ਯੋਜਨਾ ਬਣਾਈ Read More »

ਸਰਕਾਰ ਨੇ ਕਿਹਾ- ਅੱਜ ਭਾਰਤ ‘ਚ ਵਿਕਣ ਵਾਲੇ 99.2% ਫੋਨ ਮੇਡ ਇਨ ਇੰਡਿਆ

ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ, ਅਸ਼ਵਨੀ ਵੈਸ਼ਨਵ ਨੇ ਕਿਹਾ ਕਿ 2014 ਵਿੱਚ ਦੇਸ਼ ਦਾ 78 ਫੀਸਦੀ ਮੋਬਾਈਲ ਉਦਯੋਗ ਦਰਾਮਦ ‘ਤੇ ਨਿਰਭਰ ਸੀ ਅਤੇ ਅੱਜ 9 ਸਾਲਾਂ ਬਾਅਦ 2023 ਵਿੱਚ ਭਾਰਤ ਵਿੱਚ ਵਿਕਣ ਵਾਲੇ 99.2 ਫੀਸਦੀ ਮੋਬਾਈਲ ‘ਮੇਡ ਇਨ ਇੰਡੀਆ’ ਹਨ। ਉਨ੍ਹਾਂ ਕਿਹਾ ਕਿ ਭਾਰਤ ਦੀ ਇੰਪੋਰਟ ‘ਤੇ ਨਿਰਭਰਤਾ ਕਾਫੀ ਹੱਦ ਤੱਕ ਘੱਟ ਗਈ ਹੈ। ਇਲੈਕਟ੍ਰਾਨਿਕਸ

Loading

ਸਰਕਾਰ ਨੇ ਕਿਹਾ- ਅੱਜ ਭਾਰਤ ‘ਚ ਵਿਕਣ ਵਾਲੇ 99.2% ਫੋਨ ਮੇਡ ਇਨ ਇੰਡਿਆ Read More »

ਮੁਕੇਸ਼ ਅੰਬਾਨੀ ਤੇ ਪਤਨੀ ਨੀਤਾ ਪਬਲਿਕ ‘ਚ ਇੱਕ ਦੂਜੇ ਨੂੰ ਇਗਨੋਰ ਕਰਦੇ ਆਏ ਨਜ਼ਰ

ਮੁਕੇਸ਼ ਅੰਬਾਨੀ ਭਾਰਤ ਦੇ ਸਭ ਅਮੀਰ ਬਿਜ਼ਨਸਮੈਨ ਹਨ। ਇਸ ਦੇ ਨਾਲ ਨਾਲ ਉਹ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ਵਿੱਚ ਵੀ ਸ਼ਾਮਲ ਹਨ। ਅੰਬਾਨੀ ਤੇ ਉਨ੍ਹਾਂ ਦਾ ਪਰਿਵਾਰ ਬੇਹੱਦ ਲਗਜ਼ਰੀ ਲਾਈਫ ਜਿਉਂਦਾ ਹੈ, ਇਸ ਕਰਕੇ ਉਹ ਸੁਰਖੀਆਂ ‘ਚ ਰਹਿੰਦੇ ਹਨ। ਪਰ ਹਾਲ ਹੀ ‘ਚ ਮੁਕੇਸ਼ ਅੰਬਾਨੀ ਤੇ ਉਨ੍ਹਾਂ ਦੀ ਪਤਨੀ ਨੀਤਾ ਅੰਬਾਨੀ ਸੁਰਖੀਆਂ

Loading

ਮੁਕੇਸ਼ ਅੰਬਾਨੀ ਤੇ ਪਤਨੀ ਨੀਤਾ ਪਬਲਿਕ ‘ਚ ਇੱਕ ਦੂਜੇ ਨੂੰ ਇਗਨੋਰ ਕਰਦੇ ਆਏ ਨਜ਼ਰ Read More »

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਣੇ ਪਾਇਲਟ, ਤੇਜਸ ਲੜਾਕੂ ਜਹਾਜ਼ ਵਿੱਚ ਉਡਾਣ ਭਰੀ

ਬੈਂਗਲੁਰੂ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਸਰਕਾਰੀ ਮਾਲਕੀ ਵਾਲੀ ਹਿੰਦੁਸਤਾਨ ਐਰੋਨਾਟਿਕਸ ਲਿਮਟਿਡ ਦਾ ਦੌਰਾ ਕੀਤਾ। ਇਸ ਦੌਰਾਨ ਉਸ ਨੇ ਬੈਂਗਲੁਰੂ ਵਿੱਚ ਤੇਜਸ ਲੜਾਕੂ ਜਹਾਜ਼ ਵਿੱਚ ਉਡਾਣ ਭਰੀ। ਪੀਐਮ ਮੋਦੀ ਨੇ ਅੱਜ ਇਸ ਕੰਪਨੀ ਦੀ ਸਮੀਖਿਆ ਵੀ ਕੀਤੀ। ਸੂਤਰਾਂ ਮੁਤਾਬਕ HAL ਦੀ ਯੂਨਿਟ ਦੀ ਸਮੀਖਿਆ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਤੇਜਸ ਜੈੱਟ ਬਾਰੇ

Loading

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਣੇ ਪਾਇਲਟ, ਤੇਜਸ ਲੜਾਕੂ ਜਹਾਜ਼ ਵਿੱਚ ਉਡਾਣ ਭਰੀ Read More »

ਨੇਪਾਲ ਵਿਚ ਹਿੰਦੂ ਰਾਸ਼ਟਰ ਬਣਾਉਣ ਦੀ ਮੰਗ, ਲੋਕ ਸੜਕਾਂ `ਤੇ ਉਰਤੇ

ਕਾਠਮਾਂਡੂ: ਭਾਰਤ ਦਾ ਗੁਆਂਢੀ ਦੇਸ਼ ਨੇਪਾਲ ਆਪਣੇ ਹਿੰਦੂ ਸੰਸਕ੍ਰਿਤੀ ਲਈ ਮਸ਼ਹੂਰ ਹੈ। ਨੇਪਾਲ ਵਿਚ ਵੱਡੀ ਗਿਣਤੀ ਵਿਚ ਹਿੰਦੂ ਭਾਈਚਾਰਾ ਰਹਿੰਦਾ ਹੈ। ਇਨ੍ਹਾਂ ਵਿਚ ਮਧੇਸੀ ਲੋਕਾਂ ਦੀ ਵੱਡੀ ਗਿਣਤੀ ਹੈ। ਹਾਲਾਂਕਿ, ਹਾਲ ਹੀ ਦੇ ਸਮੇਂ ਵਿੱਚ ਨੇਪਾਲ ਨੇ ਹਿੰਦੂ ਰਾਸ਼ਟਰ ਦਾ ਖਿਤਾਬ ਗੁਆ ਦਿੱਤਾ ਹੈ। ਨੇਪਾਲ ਵਿੱਚ ਲੰਬੇ ਸਮੇਂ ਤੱਕ ਰਾਜਸ਼ਾਹੀ ਰਹੀ। ਇਸ ਸਭ ਦੇ ਵਿਚਕਾਰ

Loading

ਨੇਪਾਲ ਵਿਚ ਹਿੰਦੂ ਰਾਸ਼ਟਰ ਬਣਾਉਣ ਦੀ ਮੰਗ, ਲੋਕ ਸੜਕਾਂ `ਤੇ ਉਰਤੇ Read More »

ਗੁਜਰਾਤ ਵਿਚ ਤਨਖ਼ਾਹ ਮੰਗਣ ‘ਤੇ ਦਲਿਤ ਨੌਜਵਾਨ ਨੂੰ ਕੰਪਨੀ ਦੇ ਮੁਲਾਜ਼ਮਾਂ ਨੇ ਕੀਤੀ ਕੁੱਟਮਾਰ, ਮਾਲਕਿਨ ਨੇ ਮੂੰਹ ਨਾਲ ਚੁੱਕਵਾਇਆ ਆਪਣਾ ਸੈਂਡਲ

ਮੋਰਬੀ: ਗੁਜਰਾਤ ਦੇ ਮੋਰਬੀ ਸ਼ਹਿਰ ਵਿਚ ਇੱਕ ਦਲਿਤ ਨੌਜਵਾਨ ਨਾਲ ਬੇਰਹਿਮੀ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਨੇ ਐਕਸਪੋਰਟ ਦਾ ਕੰਮ ਕਰਨ ਵਾਲੀ ਰਾਨੀਬਾ ਇੰਡਸਟਰੀਜ਼ ਦੀ ਮਾਲਕਿਨ ਵਿਭੂਤੀ ਪਟੇਲ ਉਰਫ ਰਾਨੀਬਾ ਸਮੇਤ 6 ਲੋਕਾਂ ਖਿਲਾਫ ਐੱਫਆਈਆਰ ਦਰਜ ਕਰਵਾਈ ਹੈ। ਮੋਰਬੀ ਪੁਲਿਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਪੀੜਤ

Loading

ਗੁਜਰਾਤ ਵਿਚ ਤਨਖ਼ਾਹ ਮੰਗਣ ‘ਤੇ ਦਲਿਤ ਨੌਜਵਾਨ ਨੂੰ ਕੰਪਨੀ ਦੇ ਮੁਲਾਜ਼ਮਾਂ ਨੇ ਕੀਤੀ ਕੁੱਟਮਾਰ, ਮਾਲਕਿਨ ਨੇ ਮੂੰਹ ਨਾਲ ਚੁੱਕਵਾਇਆ ਆਪਣਾ ਸੈਂਡਲ Read More »

ਟ੍ਰੇਨਿੰਗ ਦੌਰਾਨ ਬੇਚੈਨੀ ਤੋਂ ਬਾਅਦ ਏਅਰ ਇੰਡੀਆ ਦੇ ਪਾਇਲਟ ਦੀ ਮੌਤ

ਨਵੀਂ ਦਿੱਲੀ : ਏਅਰ ਇੰਡੀਆ ਦੇ ਸੀਨੀਅਰ ਪਾਇਲਟ ਦੀ ਵੀਰਵਾਰ ਸਵੇਰੇ ਦਿੱਲੀ ਏਅਰਪੋਰਟ ‘ਤੇ ਟਰੇਨਿੰਗ ਸੈਸ਼ਨ ਦੌਰਾਨ ਚਿੰਤਾ ਦੇ ਲੱਛਣ ਦਿਖਣ ਤੋਂ ਬਾਅਦ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਪਾਇਲਟ ਨੂੰ ਦਿਲ ਦਾ ਦੌਰਾ ਪਿਆ ਸੀ। ਉਨ੍ਹਾਂ ਦੱਸਿਆ ਕਿ ਕਰੀਬ 30 ਸਾਲ ਦਾ ਹਿਮਾਨਿਲ ਕੁਮਾਰ

Loading

ਟ੍ਰੇਨਿੰਗ ਦੌਰਾਨ ਬੇਚੈਨੀ ਤੋਂ ਬਾਅਦ ਏਅਰ ਇੰਡੀਆ ਦੇ ਪਾਇਲਟ ਦੀ ਮੌਤ Read More »

ਡਬਲਿਊਡਬਲਿਊਈ ਚੈਂਪੀਅਨ ਦ ਗ੍ਰੇਟ ਖਲੀ ਦੇ ਘਰ ਪੁੱਤ ਨੇ ਲਿਆ ਜਨਮ

ਨਵੀਂ ਦਿੱਲੀ: ਡਬਲਿਊਡਬਲਿਊਈ ਚੈਂਪੀਅਨ ਦਲੀਪ ਰਾਣਾ ਉਰਫ ਦ ਗ੍ਰੇਟ ਖਲੀ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਹੈ, ਗ੍ਰੇਟ ਖਲੀ ਨੇ ਰੈਸÇਲੰਗ ਵਿੱਚ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਦੀ ਪਤਨੀ ਹਰਪਿੰਦਰ ਕੌਰ ਨੇ ਅਮਰੀਕਾ ਦੇ ਇੱਕ ਮੈਟਰਨਿਟੀ ਹੋਮ ਵਿੱਚ ਬੇਟੇ ਨੂੰ ਜਨਮ ਦਿੱਤਾ ਹੈ। ਖਲੀ ਨੇ ਹਸਪਤਾਲ ਦਾ ਵੀਡੀਓ ਵੀ ਸ਼ੇਅਰ ਕੀਤਾ ਹੈ।

Loading

ਡਬਲਿਊਡਬਲਿਊਈ ਚੈਂਪੀਅਨ ਦ ਗ੍ਰੇਟ ਖਲੀ ਦੇ ਘਰ ਪੁੱਤ ਨੇ ਲਿਆ ਜਨਮ Read More »

ਇਲਵਿਸ਼ ਯਾਦਵ ਨੂੰ ਨੋਇਡਾ ਪੁਲਿਸ ਨੇ ਨੋਟਿਸ ਕੀਤਾ ਜਾਰੀ

ਨੋਇਡਾ ਪੁਲਿਸ ਨੇ ਯੂਟਿਊਬਰ ਅਤੇ ਬਿੱਗ ਬੌਸ ਵਿਨਰ ਐਲਵਿਸ਼ ਯਾਦਵ ਨੂੰ ਸੱਪ ਦੇ ਜ਼ਹਿਰ ਦੇ ਮਾਮਲੇ ਵਿੱਚ ਪੁਲਿਸ ਸਾਹਮਣੇ ਪੇਸ਼ ਹੋਣ ਦਾ ਨੋਟਿਸ ਦਿੱਤਾ ਹੈ। ਅਲਸ਼ਿਵ ਨੂੰ ਜਲਦੀ ਹੀ ਨੋਇਡਾ ਪੁਲਿਸ ਦੇ ਸਵਾਲਾਂ ਦਾ ਸਾਹਮਣਾ ਕਰਨਾ ਪਵੇਗਾ। ਉੱਥੇ ਹੀ ਇਸ ਮਾਮਲੇ ‘ਚ ਨੋਇਡਾ ਪੁਲਿਸ ਮੰਗਲਵਾਰ ਸ਼ਾਮ ਤੱਕ ਗ੍ਰਿਫਤਾਰ ਕੀਤੇ ਗਏ ਪੰਜ ਦੋਸ਼ੀਆਂ ਦਾ ਪੁਲਿਸ ਰਿਮਾਂਡ

Loading

ਇਲਵਿਸ਼ ਯਾਦਵ ਨੂੰ ਨੋਇਡਾ ਪੁਲਿਸ ਨੇ ਨੋਟਿਸ ਕੀਤਾ ਜਾਰੀ Read More »

Scroll to Top